LyricFind Logo
LyricFind Logo
Profile image icon
Lyric cover art

Saade Baare

Apple Music logo
Deezer logo
Spotify logo
Lyrics
ਨਾ ਮੇਰੇ ਦਿਲ ਵਿਚ ਪਿਆਰ ਬਿੱਲੋ ਗੱਲ ਕਰਾਂ ਮੌਤ ਦੀ
ਸਾਰੀ ਆ ਲਗੋੜ ਬਿੱਲੋ ਪਿੱਠ ਪਿੱਛੇ ਭੌਂਕਦੀ
ਪੀੜੀਆਂ ਤੋਂ ਜੱਟੀਏ ਪਗਾਉਂਦੇ ਆਏ ਹਿੰਡਾ ਨੂੰ
ਬਣਦੇ ਸੀ ਕੈਂਟ ਜੇਹੜੇ ਮੋੜ੍ਹ ਦਿਤੇ ਪਿੰਡਾ ਨੂੰ
ਚੱਲਾ ਦੁਨੀਆ ਤੋਂ ਵੱਖ ਮੇਰੇ ਵੱਖਰੇ ਹੀ ਰਾਹ ਨੇ
ਦਿਲ ਜਮਾ ਸਾਫ਼ ਨਾਲੇ ਚੁੱਪ ਜੇ ਸਬਾਹ ਨੇ
ਸਾਂਭ ਸਾਂਭ ਰੱਖਦੇ ਆ ਅਸਲੇ ਪੁਰਾਣੇ ਨੂੰ
ਸੁਣੇਂਗੀ repeat ਬਿੱਲੋ ਮਿੱਤਰਾਂ ਦੇ ਗਾਣੇ ਨੂੰ
ਦਿਲ ਚ ਨਾ ਮੈਲ ਕਦੇ ਕਰਦਾ ਨਾ ਪਹਿਲ ਨੀ
ਕੱਡ ਕੱਡ ਠੋਕੂ ਬਿੱਲੋ ਦੱਸਦੀ ਟਿਕਾਣੇ ਤੂੰ
ਕੱਡ ਕੱਡ ਠੋਕੂ ਬਿੱਲੋ ਦੱਸਦੀ ਟਿਕਾਣੇ ਤੂੰ
ਓ dollar'ਆਂ ਚ ਹੁੰਦਾ ਸਾਡਾ ਨਿੱਤ ਦਾ ਕਿਰਾਇਆ ਨੀ
ਸਾਜ਼ਿਸ਼ਾਂ ਦੇ ਨਾਲ ਕਦੇ ਵੈਰੀ ਨੂੰ ਹਰਾਇਆ ਨੀ
ਕਿੱਥੇ ਸੁਣਦਾ ਏ ਜੱਟ ਉੰਜ ਲਾਇਆ ਬੜਾ ਜ਼ੋਰ ਤੂੰ
ਕਰਾਂ reply ਤੇਰੇ ਝਾਂਝਰਾ ਦੇ ਸ਼ੋਰ ਨੂੰ
ਓਹਦਾ ਵੈਲੀਆਂ ਦਾ ਲਾਣਾ ਨਹੀਂ ਤੂੰ ਜਿਹਦੇ ਨਾਲ ਲਾਲੀ ਏ
ਗੱਡੀ ਚ revolver ਡੱਬ 45 ਏ
ਅੱਲੜਾ ਦੀ ਕੱਡੀ ਜਾਨ ਵੈਰੀਆਂ ਦੇ ਸਾਹ ਨੀ
ਮਹਿਫ਼ਲਾਂ ਚ ਗੂੰਜਦਾ ਐ ਕੱਲਾ ਸਾਡਾ ਨਾਂ ਨੀ
ਮਹਿਫ਼ਲਾਂ ਚ ਗੂੰਜਦਾ ਐ ਕੱਲਾ ਸਾਡਾ ਨਾਂ ਨੀ

ਹੋ ਇੱਕੀ ਦੁੱਕੀ ਨਾਲੋ ਮੇਰੇ ਵੱਖਰੇ style ਏ
Sitco ਚ ਰਹਿੰਦੇ ਜੱਟ high profile ਏ
ਅਥਰਾ ਤੇ ਵੱਖਰਾ ਯਾ ਜ਼ਿੰਦਗੀ ਦਾ ਮਹਲ ਨੀ
ਦਿਲ ਵਿਚ ਗਮ ਰੱਖਾ ਚਿਹਰੇ ਤੇ smile ਆ
ਰਾਜਿਆਂ ਦੇ ਵਾਂਗੂੰ ਰੱਖੇ ਜ਼ਿੰਦਗੀ ਦੇ rule ਨੇ
ਅਸਲੇ ਦੇ ਲੋਹੇ ਵਾਂਗੂੰ ਪੱਕੇ ਹੀ ਅਸੂਲ ਨੇ
ਬਦਲਿਆ time ਨਾ ਹੀ ਬਦਲੇ friend ਨਹੀਂ
ਖ਼ਬਰਾਂ ਚ ਰਹਿੰਦਾ ਸਾਡਾ
ਹੋ change ਹੋਇਆ time ਨਾ ਹੀ ਬਦਲੇ friend ਨੀ
ਖ਼ਬਰਾਂ ਚ ਰਹਿੰਦਾ ਸਾਡਾ biruvala ਪਿੰਡ ਨੀ
ਖ਼ਬਰਾਂ ਚ ਰਹਿੰਦਾ ਸਾਡਾ biruvala ਪਿੰਡ ਨੀ

ਓ ਖੁੱਲ੍ਹੇ ਦਿਲ ਖੁੱਲ੍ਹੇ ਖਰਚੇ ਤੇ ਖੁੱਲ੍ਹੀ ਹੀ ਜ਼ਮੀਨ ਆ
ਛੋਟੀ ਯਾਰੀਆਂ ਦੀ list ਤੇ ਵੱਡੀ magazine ਆ
Touch ਨਹੀਓ ਕੀਤਾ ਕਦੇ ਚਿੱਟੇ ਤੇ black ਨੂੰ
Stich ਯਾਰੀਆਂ ਦਾ ਨਸ਼ਾ ਕਰੇ ਦਿਲ ਦੇ crack ਨੂੰ
ਡਰਦੀਆਂ ਨੱਡੀਆਂ ਆਵਾਜ਼ ਸੁਣ ਫੈਰਾ ਦੀ
ਮੂੰਹਾ ਉੱਤੇ ਮਿੱਠੇ ਬੋਲ ਲੋੜ ਨਹੀਂ ਜੇਹਰਾ ਦੀ
ਮੌਕੇ ਤੇ ਨਬੇੜ ਦਈਏ ਬਣਦੇ ਨੀ time ਨੂੰ
ਵਦਨ ਨੀ ਦਿੱਤੀ ਕਦੇ ਗਿਣਤੀ ਵੀ ਵੈਰਾਂ ਦੀ
ਵਦਨ ਨੀ ਦਿੱਤੀ ਕਦੇ ਗਿਣਤੀ ਵੀ ਵੈਰਾਂ ਦੀ

ਹੋ ਵੈਲੀਆਂ ਦੀ ਟਾਹਣੀ ਸਾਨੂੰ ਮਾਰਦੀ salute ਏ
ਇਕ ਹੱਥ ਚ ਕਲਮ ਦੂਜੇ ਹੱਥ ਚ ਬੰਦੂਖ ਏ
Motor ਤੇ ਗੀਤ ਬਿੱਲੋ ਚੱਲਦੇ repeat ਨੀ
ਮੂਸੇ ਆਲਾ ਨਾਲ ਚੱਲੇ ਮਹੋਮਦ ਸਦੀਕ ਨਹੀਂ
ਆਪੇ ਜਾਨ ਜਾਣਦੇ ਨਹੀਓ ਲੋੜ ਪੈਂਦੀ ਕਹਿਣ ਦੀ
ਸਾਡੇ ਕੋਲ ਆ ਦਵਾਈ ਬਿੱਲੋ ਐਂਟੀਆਂ ਦੇ ਵਹਿਮ ਦੀ
ਦਿੰਦੇ ਆ ਜਵਾਬ, ਨਹੀਓ ਪੁੱਛਦੇ ਸਵਾਲ ਆ
ਖੋਰੇ ਕੇਡੀ ਗੋਲੀ ਉੱਤੇ ਲਿਖਿਆ ਦੰਦੀਵਾਲ ਆ
ਜੱਟ ਕਿੱਥੇ ਹੁੰਦਾ ਤੇਰੀ ਅੱਖ ਦਾ ਸ਼ਿਕਾਰ ਨੀ
ਚੱਕਦਾ ਨੀ ਨਖ਼ਰੇ ਮੈਂ ਰੱਖ ਹਥਿਆਰ ਨੀ
ਦੁਨੀਆ ਤੇ ਆਏ ਬਦਮਾਸ਼ੀ ਆਲੇ tour ਤੇ
ਛੇਤੀ ਮੁੜ੍ਹ ਜਾਣਾ ਕੁਝ ਕਰਕੇ ਸੁਧਾਰ ਨੀ
ਛੇਤੀ ਮੁੜ੍ਹ ਜਾਣਾ ਕੁਝ ਕਰਕੇ ਸੁਧਾਰ ਨੀ

Smooth energy, for a minute, been that brother
No love for cappers, more than just a rapper
You can call me Jam, yeah, but she can call me papa
Yeah, in my life, yo, I know I am a factor

WRITERS

Baljinder Singh

PUBLISHERS

Lyrics © IPRS, Ambala Productions

Share icon and text

Share


See A Problem With Something?

Lyrics

Other