LyricFind Logo
LyricFind Logo
Profile image icon
Lyric cover art

All I Ask

Apple Music logo
Deezer logo
Spotify logo
Lyrics
ਗੱਲ ਤੈਨੂੰ ਮਿਲਣ ਦੀ ਕਿਸੇ ਥਾਵਾਂ ਦੀ ਨੈ
ਜ਼ਿੰਮੇਵਾਰੀ ਤੇਰੀ ਮੇਰੇ ਸਾਹਵਾਂ ਦੀ ਨੈ
ਫਿਕਰ ਹੋਵੇਗੀ ਤੈਨੂੰ ਮੰਨਿਆ ਜਰੂਰ
ਦੁਨੀਆ ਦੀ ਪਰ ਸਾਡੇ ਚਾਹਵਾਂ ਦੀ ਨੈ

ਪਹਿਲਾਂ ਸਮਝ ਕਹਾਣੀਆਂ ਦੁਆਵਾਂ ਫੇਰ ਦੇਈ
ਤਾਪ ਸੂਰਜ ਦੇ ਝੱਲ ਸਾਨੂੰ ਛਾਵਾਂ ਫੇਰ ਦੇਈ
ਕਿਵੇਂ ਨਿਕਲਦੇ ਦਿਨ ਤੈਥੋਂ ਪੁੱਛਾਂਗੇ ਜਰੂਰ
ਪਹਿਲਾਂ ਇਸ਼ਕ ਤੇ ਕਰ ਤੂੰ ਸਲਾਹਵਾਂ ਫੇਰ ਦੇਈ

ਐਨੀ ਸ਼ੇਤੀ ਤਾਂ ਮੈਂ ਸੋਹਣਿਆ ਮੁਕਾਵਾਂਗੀ ਨੈ
ਗੱਲ ਤੈਨੂੰ ਮਿਲਣ ਦੀ ਕਿਸੇ ਥਾਵਾਂ ਦੀ ਨੈ
ਜ਼ਿੰਮੇਵਾਰੀ ਤੇਰੀ ਮੇਰੇ ਸਾਹਵਾਂ ਦੀ ਨੈ
ਫਿਕਰ ਹੋਵੇਗੀ ਤੈਨੂੰ ਮੰਨਿਆ ਜਰੂਰ
ਦੁਨੀਆ ਦੀ ਪਰ ਸਾਡੇ ਚਾਹਵਾਂ ਦੀ ਨੈ

ਸਮਝਣਾ ਮੈਨੂੰ ਉਂਜ ਬੜਾ ਹੀ ਅਜੀਬ ਸੀ ਨ
ਛੱਡ ਚਲਾ ਤੂੰ ਵੀ ਯਾਰਾ ਤੂੰ ਹੀ ਤਾਂ ਕਰੀਬ ਸੀ ਨ
ਓ ਗੱਲ ਤੇਰੀ ਮੇਰੀ ਐਵੇਂ ਕਿਸੇ ਰਾਹਵਾਂ ਦੀ ਨੈ
ਏਹ ਉਮਰ ਪਿਆਰਾਂ ਦੀ ਸਜ਼ਾਵਾਂ ਦੀ ਨੈ

ਕਸਮਾਂ ਤੂੰ ਕਹੇ ਸਭ ਖਾਵਾਂ ਝੂਠੀਆਂ
ਖਾ ਸਕਦੇ ਜਰੂਰ ਪਰ ਮਾਵਾਂ ਦੀ ਨੈ
ਗੱਲ ਤੈਨੂੰ ਮਿਲਣ ਦੀ ਕਿਸੇ ਥਾਵਾਂ ਦੀ ਨੈ
ਜ਼ਿੰਮੇਵਾਰੀ ਤੇਰੀ ਮੇਰੇ ਸਾਹਵਾਂ ਦੀ ਨੈ
ਫਿਕਰ ਹੋਵੇਗੀ ਤੈਨੂੰ ਮੰਨਿਆ ਜਰੂਰ
ਦੁਨੀਆ ਦੀ ਪਰ ਸਾਡੇ ਚਾਹਵਾਂ ਦੀ ਨੈ

ਹਾਏ ਸਮਝ ਤੋਂ ਬਾਹਰ ਗੱਲਾਂ ਖੋਰੇ ਕੀ ਤੂੰ ਚਾਹੀ ਜਾਵੇਂ
ਪਿੰਜਰੇ ਚ ਰੱਖ ਨਾਲੇ ਪਾਣੀ ਵੀ ਪਿਲਾਈ ਜਾਵੇਂ
ਨੱਗੀ ਗੱਲ ਤੇਰੀ ਇਕ ਵੀ ਵਕਾਮਾਂ ਦੀ ਨੈ
ਮੈਨੂੰ ਲੋੜ ਬਸ ਤੇਰੀ ਤੇਰੇ ਨਾਵਾਂ ਦੀ ਨੈ

ਮੈਂ ਤੇਰੀਆਂ ਤਾਰੀਫਾਂ ਖੁਦਾ ਕੋਲ ਕੀਤੀਆਂ
ਤੇ ਤੂੰ ਕਹੀ ਜਾਣੇ ਕਿ ਨਿਭਾਵਾਂਗੀ ਨੈ
ਗੱਲ ਤੈਨੂੰ ਮਿਲਣ ਦੀ ਕਿਸੇ ਥਾਵਾਂ ਦੀ ਨੈ
ਜ਼ਿੰਮੇਵਾਰੀ ਤੇਰੀ ਮੇਰੇ ਸਾਹਵਾਂ ਦੀ ਨੈ
ਫਿਕਰ ਹੋਵੇਗੀ ਤੈਨੂੰ ਮੰਨਿਆ ਜਰੂਰ
ਦੁਨੀਆ ਦੀ ਪਰ ਸਾਡੇ ਚਾਹਵਾਂ ਦੀ ਨੈ

WRITERS

sahil nagi, Avvy Sra, Sahil Nagi

PUBLISHERS

Lyrics © IPRS

Share icon and text

Share


See A Problem With Something?

Lyrics

Other