LyricFind Logo
LyricFind Logo
Profile image icon
Lyric cover art

Hass Hass

Apple Music logo
Deezer logo
Spotify logo
Lyrics
ਹੋ ਹੱਸ ਹੱਸ ਕਢੇ ਮੇਰੀ ਜਾਨ
ਤੂੰ ਫੁੱਲਾਂ ਦੀ ਦੁਕਾਨ
ਮੈਂ ਨਜ਼ਰਾਂ ਨਾ ਲਾ ਦਵਾਂ
ਨੀ ਤੂੰ ਹੁਣੇ ਹੁਣੇ ਹੋਈ ਏ ਜਵਾਨ
ਨੀ ਫੜ੍ਹ ਤੇਰੀ ਬਾਹ
ਮੈਂ ਗੱਲ ਕੋਈ ਸੁਣਾ ਦਵਾਂ
ਹੋ ਹੱਸ ਹੱਸ ਕਢੇ ਮੇਰੀ ਜਾਨ
ਤੂੰ ਫੁੱਲਾਂ ਦੀ ਦੁਕਾਨ
ਮੈਂ ਨਜ਼ਰਾਂ ਨਾ ਲਾ ਦਵਾਂ
ਨੀ ਤੂੰ ਹੁਣੇ ਹੁਣੇ ਹੋਈ ਏ ਜਵਾਨ
ਨੀ ਫੜ੍ਹ ਤੇਰੀ ਬਾਹ
ਮੈਂ ਗੱਲ ਕੋਈ ਸੁਣਾ ਦਵਾਂ
ਦਰਸ਼ਨ ਦੇਹ ਜਾ ਦੀਦ ਤੇਰੀ ਨੂੰ
ਤਰਸੇ ਫਿਰਦੇ ਹਾਣਦੀਏ
ਤੂੰ ਤਾਂ ਲੰਘ ਗਈ ਨੀਵੀਂ ਪਾ ਕੇ
ਤੜਫੇ ਫਿਰਦੇ ਹਾਣਦੀਏ
ਜੇ ਦਿਲ ਮਿਲ ਗਏ ਸ਼ੁਕਰ ਮਨਾ ਲੇ
ਨਿੱਤ ਨੀ ਮਿਲਦੇ ਹਾਣਦੀਏ
ਬਾਗਾਂ ਦੇ ਵਿਚ ਪੈਰ ਤੂੰ ਪਾਵੇ
ਫੁੱਲ ਖਿੱਲ ਜਾਂਦੇ ਹਾਣਦੀਏ
ਰੱਖੀਏ ਜ ਵਿੱਚ ਪਲ ਦੋ
ਮੈਂ ਤਾਰਿਆਂ ਦੀ ਲੋਹ
ਮੁਹੱਬਤਾਂ ਸਿਖਾ ਦਵਾਂ
ਹੋ ਹੱਸ ਹੱਸ ਕਢੇ ਮੇਰੀ ਜਾਨ
ਤੂੰ ਫੁੱਲਾਂ ਦੀ ਦੁਕਾਨ
ਮੈਂ ਨਜ਼ਰਾਂ ਨਾ ਲਾ ਦਵਾਂ
ਨੀ ਤੂੰ ਹੁਣੇ ਹੁਣੇ ਹੋਈ ਏ ਜਵਾਨ
ਨੀ ਫੜ੍ਹ ਤੇਰੀ ਬਾਹ
ਮੈਂ ਗੱਲ ਕੋਈ ਸੁਣਾ ਦਵਾਂ
ਓ ਹੱਸ ਹੱਸ ਕਢੇ ਮੇਰੀ ਜਾਨ
ਤੂੰ ਫੁੱਲਾਂ ਦੀ ਦੁਕਾਨ
ਮੈਂ ਨਜ਼ਰਾਂ ਨਾ ਲਾ ਦਵਾਂ
ਨੀ ਤੂੰ ਹੁਣੇ ਹੁਣੇ ਹੋਈ ਏ ਜਵਾਨ
ਨੀ ਫੜ੍ਹ ਤੇਰੀ ਬਾਹ
ਮੈਂ ਗੱਲ ਕੋਈ ਸੁਣਾ ਦਵਾਂ
ਓ ਅੱਖਾਂ ਚ ਡੁੱਬੇ ਤੇ ਵਾਲਾਂ ਚ ਖੋਏ
ਵਾਲਾਂ ਚ ਖੋਏ
ਓ ਅੱਖਾਂ ਚ ਡੁੱਬੇ ਤੇ ਵਾਲਾਂ ਚ ਖੋਏ
ਚੁੰਨੀ ਚ ਪੱਕਾ ਤੂੰ ਤਾਰੇ ਲਕੋਏ
ਸਾਮ੍ਹਣੇ ਬਹਿ ਜਾ ਤੇ ਗੱਲ ਕੋਈ ਹੋਏ
ਓ ਕਿੰਨੇ ਤੂੰ ਗਾਨੀ ਚ ਦਿਲ ਪਰੋਏ
ਸੂਟਾ ਤੋਂ ਨਾ ਭਰੇ ਤੇਰਾ ਜੀ
ਨੀ ਇੱਕ ਛੱਡ 20
ਹਾਏ ਪੈਰਾਂ ਚ ਵਿਸ਼ਾ ਦਵਾਂ
ਹੱਸ ਹੱਸ ਕੱਦੇ ਮੇਰੀ ਜਾਨ
ਤੂੰ ਫੁੱਲਾਂ ਦੀ ਦੁਕਾਨ
ਮੈਂ ਨਜ਼ਰਾਂ ਨਾ ਲਾ ਦਵਾਂ
ਨੀ ਤੂੰ ਹੁਣੇ ਹੁਣੇ ਹੋਈ ਏ ਜਵਾਨ
ਨੀ ਫੜ੍ਹ ਤੇਰੀ ਬਾਹ
ਮੈਂ ਗੱਲ ਕੋਈ ਸੁਣਾ ਦਵਾਂ
ਹੱਸ ਹੱਸ ਕਢੇ ਮੇਰੀ ਜਾਨ
ਤੂੰ ਫੁੱਲਾਂ ਦੀ ਦੁਕਾਨ
ਮੈਂ ਨਜ਼ਰਾਂ ਨਾ ਲਾ ਦਵਾਂ
ਨੀ ਤੂੰ ਹੁਣੇ ਹੁਣੇ ਹੋਈ ਏ ਜਵਾਨ
ਨੀ ਫੜ੍ਹ ਤੇਰੀ ਬਾਹ
ਮੈਂ ਗੱਲ ਕੋਈ ਸੁਣਾ ਦਵਾਂ
ਮੋਰਾਂ ਵਾਂਗ ਪੈਲਾਂ ਪਾਉਂਦੀ ਜਦ ਤੂੰ
ਤੁਰਦੀ ਜਾਵੇ ਨੀ
ਦਿਲ ਮੁੰਡਿਆਂ ਦੇ ਤੋੜ ਕੇ
ਕਿੱਥੇ ਲਾਵੇਗੀ
ਨੂਰ ਤੇਰੇ ਮੁਖੜੇ ਤੇ ਐਨਾ ਕਿ ਤੂੰ
ਚੰਨ ਫਿੱਕਾ ਪਾਵੇਗੀ
ਦਿਲ ਵਿੱਚ ਰੱਖੀਆਂ ਜੋ ਗੱਲਾਂ ਕਦੋ
ਬੁੱਲਾਂ ਤੇ ਲਿਆਵੇਗੀ
Nagii Nagii ਕਰੂ ਤੇਰੀ ਮਾਂ
ਤੂੰ ਗੱਲ ਤਾਂ ਕਰਾ
ਜਾ ਫੋਨ ਆਪੇ ਲਾ ਲਵਾਂ
ਹੱਸ ਹੱਸ ਕੱਦੇ ਮੇਰੀ ਜਾਨ
ਤੂੰ ਫੁੱਲਾਂ ਦੀ ਦੁਕਾਨ
ਮੈਂ ਨਜ਼ਰਾਂ ਨਾ ਲਾ ਦਵਾਂ
ਨੀ ਤੂੰ ਹੁਣੇ ਹੁਣੇ ਹੋਈ ਏ ਜਵਾਨ
ਨੀ ਫੜ੍ਹ ਤੇਰੀ ਬਾਹ
ਮੈਂ ਗੱਲ ਕੋਈ ਸੁਣਾ ਦਵਾਂ
ਹੋ ਹੱਸ ਹੱਸ ਕਢੇ ਮੇਰੀ ਜਾਨ
ਤੂੰ ਫੁੱਲਾਂ ਦੀ ਦੁਕਾਨ
ਮੈਂ ਨਜ਼ਰਾਂ ਨਾ ਲਾ ਦਵਾਂ
ਨੀ ਤੂੰ ਹੁਣੇ ਹੁਣੇ ਹੋਈ ਏ ਜਵਾਨ
ਨੀ ਫੜ੍ਹ ਤੇਰੀ ਬਾਹ
ਮੈਂ ਗੱਲ ਕੋਈ ਸੁਣਾ ਦਵਾਂ

WRITERS

Uptown Slick, Nagii

PUBLISHERS

Lyrics © IPRS

Share icon and text

Share


See A Problem With Something?

Lyrics

Other