ਹੋ ਨਿਕਲਦਾ ਘਰੋ ਜਦੋ ਲੈ ਕੇ ਤੁਰੇ ਡਾਰ ਨੀ
ਵੱਜਣ ਬ੍ਰੇਕਾ ਜਦੋ ਹੱਥ ਕੱਢੇ ਬਾਹਰ ਨੀ
ਡੱਕੇ ਪਏ ਵੱਡਖਾਨੇ ਕੱਢਣ ਗੇ ਖਾਰ ਨੀ
ਤੜਕੇ ਦੇ ਮਾਰੇ ਕਾਰਡ ਚਾਅ ਨਾਲ ਚਾਰ ਨੀ
ਪੈਰਾਂ ਦੀ ਬੱਲ ਮਾਰਣ ਬਾਊਂਡਰੀ ਤੋਂ ਬਾਹਰ ਨੀ
ਸਿਧੇ ਜਿਹੇ ਦੀ ਜੁੜੀ ਰੱਬ ਨਾਲ ਤਾਰ ਨੀ
No parking ਲਾਕੇ ਗੱਡੀ ਦੱਸ ਲੰਘ ਗਏ
ਸ਼ਹਿਰੀ ਪਿੰਡ ਦੇ ਸ਼ੋਰਾ ਤੋਂ ਬਚ ਬਚ ਲੰਘਦੇ
ਕੰਮ ਓਹ ਕਰਾ ਲੋਕੀ ਨੇੜੇ ਤੇਡੇ ਨੀ bro
ਕੀਤੇ 302 ਲੱਗੀ ਕੀਤੇ ਲੱਗ ਦੇ ਨੇ show
ਨੀ ਸਾਡੀ ਫੁਕਰੇ ਨਾਲ ਪਹਿਲੇ ਦਿਨੋ ਘੱਟ ਬਣਦੀ
ਨੀ ਤੂ ਸੱਪਾ ਨਾਲ ਰਹਿਕੇ ਨੀ ਬਾਹਲੀ ਸਪ ਬਣਗੀ
ਵਹਿਮ ਕੱਢ ਦਿਆਂਗੇ ਤੇਰਾ ਨਾਲੇ ਤੇਰੇ ਯਾਰ ਦਾ
ਵਿੱਚ ਬੈਠੇ ਦਾ ਟੋੜਾ ਗੇ ਦੇਖੀ ਸ਼ਿਸ਼ਾ ਕਾਰ ਦਾ
ਮੇਰੇ ਅੱਖ ਉੱਤੇ ਕਾਰਟੀਏਰ ਅੱਖ ਪੂਰੀ ਲਾਲ
ਚਲਾ ਯਾਰਾਂ ਨਾਲ ਮੈਂ ਚਲੇ ਰੱਬ ਮੇਰੇ ਨਾਲ
ਕਦੇ ਬੁਰਜ ਚ ਬੁਫੇ ਕਦੇ ਮੰਜਿਆਂ ਤੇ ਥਾਲ
ਪਾਓੇ ਸੋਨਮ story ਗਾਣੇ ਮਿੱਤਰਾਂ ਦੇ ਨਾਲ
ਮਾਨ ਮਿੱਤਰਾਂ ਦਾ ਤੇਜ ਗੱਡੀ ਚਲਦੀ slow
ਕਹਿੰਦੀ ਅੱਖ ਨੂੰ ਖਾਵੇ ਤੇਰੀ ਘੜੀ ਦਾ glow
ਹਿੱਜੇ luck ਨੀ ਚਲੇ ਤਾਵੀ ਕਰ ਗਏ grow
ਤੇਰੀ ਜਿੰਨੇ ਦੀ ਗੱਡੀ ਲਾਵਾਂ ਓਨੇ ਦਾ ਮੈ show
ਸਾਨੂੰ ਮਾਲਕ ਬਚਾਵੇ ਲੱਗੀ ਲੱਕ ਤੇ ਨੀ ਸਾਡੇ
ਆਧਾ ਸੋਹਣੀਏ ਮਜੀਠਾ ਖੜਾ ਪੱਖ ਚ ਨੀ ਸਾਡੇ
ਕਿਸੇ ਹੋਰ ਨੂੰ ਛਕਾਲੀ ਫੂਕ ਛੱਕਦੇ ਨੀ ਸਾਡੇ
ਲੰਬੀ ਭਰਦੇ ਉਡਾਰੀ ਚੀਨੇ ਥੱਕਦੇ ਨੀ ਸਾਡੇ
ਪਾਈ ਫਿਰੇ ਮੋਸ਼ੀਨੋ ਮੁੰਡਾ ਜਚਦਾ ਬੜਾ
ਚਾਂਦੀ ਪਿੰਡ ਵਿੱਚ ਪੂਰੀ ਫਿੱਟ ਡੱਬਾ ਚ ਲੋਹਾ
ਹੱਥ ਛੱਡ ਦਾ ਤੇਰਾ ਨੀ ਜੇ ਤੂੰ ਗੁੱਟ ਮੇਰਾ ਫੜੇ
12 ਵਿਸੇ ਲਗਵਾ ਗਏ ਮੁੰਡੇ 12 12 ਪੜੇ
ਖਾਈਏ ਉਠ ਕੇ ਸਵੇਰੇ ਅੱਖਾਂ ਖੁਲਦੀਆਂ ਤਾ
ਬੈਠੇ ਸੋਹਣੀਏ ਜਮੇਰਾ ਬਣਨੀ ਫਿਰਦੇ ਸਮਾ
ਨੀ ਹੁਣ ਵੱਡਾ ਤੇਰਾ ਵੇਲੀ ਫਿਰੇ ਫੋਨ ਕੱਟ ਦਾ
ਬੜਾ ਸੋਹਣੀਏ ਸਪੀਕਰ ਸੀ ਲਾ ਕੇ ਰੱਖਦਾ
ਕਲੀ ਜੋਟੇ ਨੀ ਰਕਾਨੇ ਲਾਉਂਦੇ ਅੱਖਾਂ ਨਾਲ ਤਾਅਨੇ
ਕਢਾ ਗੱਭੇ ਵਾਲੀ ਬਾਹਰ ਐਨੇ ਪੱਕੇ ਨਿਸ਼ਾਨੇ
ਕਦੇ ਰੀਝਾ ਨਾਲ ਬੈਠ ਕੇ ਦੇਖੀ ਵੇਹੜੇ ਸਾਡੇ ਨੀ
10 ਮਿੰਟਾ ਚ ਹੋਜੇਗੀ ਤੂੰ ਨੇੜੇ ਸਾਡੇ ਨੀ
Be yourself and make sure that you love being yourself
There's gon' be roadblocks, there’s gon' be tribulations
But always remember this is a life experience
Accept the experience, appreciate the experience
And learn how to move on from things that don’t serve you well, you know, and