LyricFind Logo
LyricFind Logo
Profile image icon
Lyric cover art

Kandda

Apple Music logo
Deezer logo
Spotify logo
Lyrics
ਲਓ ਵੀ ਮਿੱਤਰੋ, ਅੱਜ ਇੱਕ ਹੋਰ ਨਵਾਂ ਮੇਲਾ ਹੋਣ ਲੱਗਾ
ਮੈਂ ਤੁਹਾਡਾ ਆਪਣਾ ਲਭ ਹੀਰਾ ਤੇ ਨਾਲ ਨੈਬ ਸਿਓਂ , ਮੰਨੀ ਸ਼ੇਰੋਵਾਲਾ
ਆਜਾ ਬਈ IRIS ਕੱਢੀਏ ਫੇਰ ਕੰਡਾ

ਭਾਵੇਂ ਲੱਖ ਲੱਗੇ ਭਾਵੇਂ ਦੋ ਲੱਗੇ ਨੀ ਆਪਾਂ ਲਾਵਾਂਗੇ
ਕੁਝ ਵੀ ਹੁੰਦਾ ਹੋ ਜੇ ਨੀ ਹੱਥ ਗਲਮੇ ਨੂੰ ਪਾਵਾਂਗੇ
ਹੋ ਨੀਵੇਂ ਰਹਿ ਕੇ ਹੁਣ ਤੱਕ ਆਪਾਂ ਕੱਢਿਆ ਟਾਈਮ ਕੁੜੇ
ਕਰ ਦੂੰ ਦੂਰ ਭੁਲੇਖੇ ਜਿਨ੍ਹਾਂ ਨੇ ਪਾਲੇ ਵਹਿਮ ਕੁੜੇ
ਜੇ ਜ਼ੋਰ ਥੱਲੇ ਕੋਈ ਆ ਗਿਆ, ਜ਼ੋਰ ਥੱਲੇ ਕੋਈ ਆ ਗਿਆ
ਅੱਜ ਮੈਂ ਟੁੱਕ ਦੂੰ ਡੰਡਾ ਨੀ
ਜੱਟ ਫਿਰਦਾ ਕੰਢੇ ਤੇ ਹੋਇਆ ਕਿਹਦਾ ਦੱਸ ਕੱਢਣਾ ਕੰਡਾ ਨੀ
ਜੱਟ ਫਿਰਦਾ ਕੰਢੇ ਤੇ ਹੋਇਆ ਕਿਹਦਾ ਦੱਸ ਕੱਢਣਾ ਕੰਡਾ ਨੀ
ਕਿਹਦਾ ਦੱਸ ਕੱਢਣਾ ਕੰਡਾ ਨੀ

ਆ ਪੀ ਕੇ ਮੁਫ਼ਤ ਦੀ ਦਾਰੂ ਫਿਰਨ ਗਲੀ ਵਿੱਚ ਬੁੱਕਦੇ ਨੀ
ਖੜਾਉਣੇ ਨੀਵੀਆਂ ਪਾ ਕੇ ਜੋ ਮੋਢਿਆਂ ਤੋਂ ਭੁੱਕਦੇ ਨੀ
ਓ ਸ਼ੇਰਾਂ ਵਾਲਾ ਮਣੀ ਅੱਜ ਸ਼ਰੇਆਮ ਵੰਗਾਰੇ ਨੀ
ਰਾਤਾਂ ਨੂੰ ਵੇਖਦੇ ਡੇਲੀ ਮੈਂ ਦਿਨੇ ਦਿਖਾਉਣੇ ਤਾਰੇ ਨੀ
ਹੁਣ ਆਪੇ ਜੱਟ ਨਬੇੜੂ, ਆਪੇ ਜੱਟ ਨਬੇੜੂ
ਹੁਣ ਆਪੇ ਜੱਟ ਨਬੇੜੂ, ਐਡਾ ਕੋਈ ਫੰਡਾ ਨੀ
ਜੱਟ ਫਿਰਦਾ ਕੰਢੇ ਤੇ ਹੋਇਆ ਕਿਹਦਾ ਦੱਸ ਕੱਢਣਾ ਕੰਡਾ ਨੀ
ਜੱਟ ਫਿਰਦਾ ਕੰਢੇ ਤੇ ਹੋਇਆ ਕਿਹਦਾ ਦੱਸ ਕੱਢਣਾ ਕੰਡਾ ਨੀ
ਕਿਹਦਾ ਦੱਸ ਕੱਢਣਾ ਕੰਡਾ ਨੀ

ਉਹ ਜਿੱਧਰ ਦੀ ਕਰਕੇ ਮਾੜੀ ਰੋਟੀ ਨਾ ਲੱਗਦੀ ਚੰਗੀ ਨੀ
ਸੌਖਾ ਸਾਹ ਨੀ ਆਉਂਦਾ ਜਿੰਨਾ ਚਿਰ ਨੱਪਦਾ ਸੰਗੀ ਨੀ
ਜਦ ਅਸਰ ਨੀ ਹੁੰਦੇ ਦਿਸੇ ਕੋਈ ਸਾਡੀਆਂ ਦਲੀਲਾਂ ਦੇ
ਫਿਕਸ ਕਰਤਿਆ ਡੀਲਾਂ ਮੈਂ ਵੀ ਨਾਲ ਵਕੀਲਾਂ ਦੇ
ਉਹ ਮਾਰ ਕਦੇ ਨਹੀਂ ਖਾਂਦਾ, ਮਾਰ ਕਦੇ ਨਹੀਂ ਖਾਂਦਾ
ਮਾਰ ਕਦੇ ਨਹੀਂ ਖਾਂਦਾ ਮੇਰਾ ਚੰਡਿਆ ਬੰਦਾ ਨੀ
ਜੱਟ ਫਿਰਦਾ ਕੰਢੇ ਤੇ ਹੋਇਆ ਕਿਹਦਾ ਦੱਸ ਕੱਢਣਾ ਕੰਡਾ ਨੀ
ਜੱਟ ਫਿਰਦਾ ਕੰਢੇ ਤੇ ਹੋਇਆ ਕਿਹਦਾ ਦੱਸ ਕੱਢਣਾ ਕੰਡਾ ਨੀ
ਕਿਹਦਾ ਦੱਸ ਕੱਢਣਾ ਕੰਡਾ ਨੀ

ਓ ਇੱਕ ਪੈਰ ਨਾਲ ਉੜਦੇ ਦੇਖੀ ਗੋਲੇ ਛੱਤਰਾਂ ਚੋਂ
ਖਬੀ ਖਾਣ ਕਹਾਉਂਦੇ ਜਿਹੜੇ ਸਾਲੇ ਲੱਭਣੇ ਗਟਰਾਂ ਚੋਂ
ਕੀ ਮੁੱਲ ਲੈਣਗੇ ਵੈਰ ਫਰੀ ਦੀ ਜੋ ਫੀਮ 'ਤੇ ਡੁੱਲੇ ਨੀ
ਇਹ ਕੋਲੇ ਜੱਟਾਂ ਨਾਲ ਨਾ ਕਿਤੇ ਜਾਂਦੇ ਡੁੱਲੇ ਨੀ
ਫੀਲਿੰਗ ਲੈੱਗ ਪੀਸ ਦੀ ਲੈਂਦੇ, ਐਵੇਂ ਫੀਲਿੰਗ ਲੈਂਦੇ
ਹੀ ਲੈੱਗ ਪੀਸ ਦੀ ਲੈਂਦੇ ਚੀਰ ਕੇ ਪੈੱਗ ਨਾਲ ਗੰਢਾ ਨੀ
ਹੋ ਜੱਟ ਫਿਰਦਾ ਕੰਢੇ ਤੇ ਹੋਇਆ ਕਿਹਦਾ ਦੱਸ ਕੱਢਣਾ ਕੰਡਾ ਨੀ
ਜੱਟ ਫਿਰਦਾ ਕੰਢੇ ਤੇ ਹੋਇਆ ਕਿਹਦਾ ਦੱਸ ਕੱਢਣਾ ਕੰਡਾ ਨੀ
ਕਿਹਦਾ ਦੱਸ ਕੱਢਣਾ ਕੰਡਾ ਨੀ

WRITERS

Mani Sheron, IRIS Music

PUBLISHERS

Lyrics © IPRS

Share icon and text

Share


See A Problem With Something?

Lyrics

Other