LyricFind Logo
LyricFind Logo
Profile image icon
Lyric cover art

Laadli

Apple Music logo
Deezer logo
Spotify logo
Lyrics
ਤੇਰੇ ਮੇਰੇ ਪ੍ਯਾਰ ਵਿਚ ਔਲਾ ਕੋਈ ਨਾ
ਭਾਨੀ ਕੋਣ ਮਾਰ ਜੁ ਵਿਚੋਲਾ ਕੋਈ ਨਾ
ਤੇਰੇ ਮੇਰੇ ਪ੍ਯਾਰ ਵਿਚ ਔਲਾ ਕੋਈ ਨਾ
ਭਾਨੀ ਕੋਣ ਮਾਰ ਜੁ ਵਿਚੋਲਾ ਕੋਈ ਨਾ
ਇੱਜ਼ਤਾਂ ਦੇ ਨਾਲ ਮੇਰਾ ਹਤਹ ਮੰਗ ਲਯਿਂ
ਵੇ ਨਾ ਭੀ ਨੀ ਕਿਹਨੀ ਬਾਪੂ ਸੂਬੇਦਾਰ ਨੇ
ਮਾਪਿਆਂ ਦੀ ਲਾਡਲੀ ਦੇ ਜਿੰਨੇ ਸ਼ੋੰਕ ਨੇ
ਕੱਲਾ ਕੱਲਾ ਤੇਰੇ ਨਾ ਪੁਗਾਉਣਾ ਨਾਰ ਨੇ
ਮਾਪਿਆਂ ਦੀ ਲਾਡਲੀ ਦੇ ਜਿੰਨੇ ਸ਼ੋੰਕ ਨੇ
ਕੱਲਾ ਕੱਲਾ ਤੇਰੇ ਨਾ ਪੁਗਾਉਣਾ ਨਾਰ ਨੇ

ਤੂ ਭੀ ਘਰੇ ਰਿਸ਼ਤੇ ਦੀ ਗਲ ਤੋਰ ਲਈਂ
ਜਿੱਮੇ ਤੈਨੂੰ ਚੰਗਾ ਲੱਗੇ ਉਵੇਂ ਜੋਡ਼ ਲਾਯੀ
ਤੂ ਭੀ ਘਰੇ ਰਿਸ਼ਤੇ ਦੀ ਗਲ ਤੋਰ ਲਈਂ
ਜਿੱਮੇ ਤੈਨੂੰ ਚੰਗਾ ਲੱਗੇ ਉਵੇਂ ਜੋੜ ਲਈਂ
ਇੱਕ ਮਹੀਨਾ ਮੰਗਣੀ ਤੋ ਪਹਿਲਾਂ ਦੱਸਾਂਗੇ
ਤੇਰੇ ਭੀ ਤਾ ਚਾਚੇ ਤਾਏ ਸਾਰੇ ਬਾਹਰ ਨੇ
ਮਾਪਿਆਂ ਦੀ ਲਾਡਲੀ ਦੇ ਜਿੰਨੇ ਸ਼ੋੰਕ ਨੇ
ਕੱਲਾ ਕੱਲਾ ਤੇਰੇ ਨਾ ਪੁਗਾਉਣਾ ਨਾਰ ਨੇ
ਮਾਪਿਆਂ ਦੀ ਲਾਡਲੀ ਦੇ ਜਿੰਨੇ ਸ਼ੋੰਕ ਨੇ
ਕੱਲਾ ਕੱਲਾ ਤੇਰੇ ਨਾ ਪੁਗਾਉਣਾ ਨਾਰ ਨੇ

ਰਾਨਿਹਾਰ ਵਰਗੀ ਵੇ ਮੰਗ ਕੋਈ ਨਾ
ਉਂਝ ਮੈਨੂੰ ਤੇਰੇ ਕੋਲੋਂ ਸੰਗ ਕੋਈ ਨਾ
ਰਾਨਿਹਾਰ ਵਰਗੀ ਵੇ ਮੰਗ ਕੋਈ ਨਾ
ਉਂਝ ਮੈਨੂੰ ਤੇਰੇ ਕੋਲੋਂ ਸੰਗ ਕੋਈ ਨਾ
ਭਾਭੀ ਭਾਭੀ ਆਖ ਕੇ ਬੁਲਾਉਣ ਗੇ ਵੇ ਮੈਨੂੰ
ਜਿੰਨੇ ਖੜੇ ਤੇਰੇ ਨਾਲ ਤੇਰੇ ਯਾਰ ਨੇ
ਮਾਪਿਆਂ ਦੀ ਲਾਡਲੀ ਦੇ ਜਿੰਨੇ ਸ਼ੋੰਕ ਨੇ
ਕੱਲਾ ਕੱਲਾ ਤੇਰੇ ਨਾ ਪੁਗਾਉਣਾ ਨਾਰ ਨੇ
ਮਾਪਿਆਂ ਦੀ ਲਾਡਲੀ ਦੇ ਜਿੰਨੇ ਸ਼ੋੰਕ ਨੇ
ਕੱਲਾ ਕੱਲਾ ਤੇਰੇ ਨਾ ਪੁਗਾਉਣਾ ਨਾਰ ਨੇ

ਮੁੱਕ ਦੀ ਆ ਗਲ ਜਿਥੇ ਦੱਸੀ ਬੋਲ ਕੇ
ਦੇਖੀ ਕੀਤੇ ਰਖ ਦੀ ਨਾ ਜੱਟੀ ਰੋਲ ਕੇ
ਮੁੱਕ ਦੀ ਆ ਗਲ ਜਿਥੇ ਦੱਸੀ ਬੋਲ ਕੇ
ਦੇਖੀ ਕੀਤੇ ਰਖ ਦੀ ਨਾ ਜੱਟੀ ਰੋਲ ਕੇ
ਛੇਤੀ ਛੇਤੀ ਆਪਣੀ ਬਣਾ ਲਾਏ Lovely
ਵੇ ਲਾਰੇਯਾ ਚ ਹੁੰਦੇ ਦਿਨ ਔਖੇ ਸਾਰਨੇ
ਮਾਪਿਆਂ ਦੀ ਲਾਡਲੀ ਦੇ ਜਿੰਨੇ ਸ਼ੋੰਕ ਨੇ
ਕੱਲਾ ਕੱਲਾ ਤੇਰੇ ਨਾ ਪੁਗਾਉਣਾ ਨਾਰ ਨੇ
ਮਾਪਿਆਂ ਦੀ ਲਾਡਲੀ ਦੇ ਜਿੰਨੇ ਸ਼ੋੰਕ ਨੇ
ਕੱਲਾ ਕੱਲਾ ਤੇਰੇ ਨਾ ਪੁਗਾਉਣਾ ਨਾਰ ਨੇ

WRITERS

Lovely Noor, Beat Minister

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other

From This Artist