ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ
ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ
ਤੂੰ ਸਾਡੀ ਹੋ ਜਾਵੇ ਏ ਗੱਲ ਯਾਰਾ ਜ਼ਰੂਰੀ ਨਹੀਂ
ਤੂੰ ਸਾਡੀ ਹੋ ਜਾਵੇ ਏ ਗੱਲ ਯਾਰਾ ਜ਼ਰੂਰੀ ਨਹੀਂ
ਤਾਂ ਵੀ ਇਕਰਾਰ ਮੈਂ ਕਰਾਂ ਸੁਣ ਲੈ ਯਾਰ ਮੇਰਿਆ
ਵੇ ਯਾਰਾ ਜ਼ਿੰਦਗੀ ਤੋਂ ਵੱਧ ਤੈਨੂੰ ਪਿਆਰ ਮੈਂ ਕਰਾਂ
ਤੂੰ ਸਾਡੀ ਹੋ ਜਾਵੇ ਏ ਗੱਲ ਯਾਰਾ ਜ਼ਰੂਰੀ ਨਹੀਂ
ਤੂੰ ਸਾਡੀ ਹੋ ਜਾਵੇ ਏ ਗੱਲ ਯਾਰਾ ਜ਼ਰੂਰੀ ਨਹੀਂ
ਸੁਣ ਵੇ ਹੀਰੀਏ ਮੇਰੀ ਬਣਨਾ ਰਾਂਝਣਾ ਤੇਰਾ
ਦਿਲ ਦੀ ਸਲੇਟ ਦੇ ਉੱਤੇ ਨਾਂ ਲਿਖਤਾ ਤੇਰਾ
ਸੁਣ ਵੇ ਹੀਰੀਏ ਮੇਰੀ ਬਣਨਾ ਰਾਂਝਣਾ ਤੇਰਾ
ਦਿਲ ਦੀ ਸਲੇਟ ਦੇ ਉੱਤੇ ਨਾਂ ਲਿਖਤਾ ਤੇਰਾ
ਦੀਦਾਰ ਤੇਰੇ ਲਈ ਯਾਰਾ ਸਜਦਾ ਕਰਾਂ
ਉਡੀਕਾਂ ਤੇਰੀਆਂ 'ਚ ਰਾਵਾਂ ਯਾਰਾ ਤੱਕਦਾ ਰਵਾਂ
ਤੂੰ ਸਾਡੀ ਹੋ ਜਾਵੇ ਏ ਗੱਲ ਯਾਰਾ ਜ਼ਰੂਰੀ ਨਹੀਂ
ਤੂੰ ਸਾਡੀ ਹੋ ਜਾਵੇ ਏ ਗੱਲ ਯਾਰਾ ਜ਼ਰੂਰੀ ਨਹੀਂ
ਤੇਰੇ ਬਾਜੋਂ ਇੱਕ ਪਲ ਵੀ ਜੀ ਸਾਡਾ ਲੱਗਦਾ ਹੀ ਨਈਂ
ਤੇਰੇ ਤੋਂ ਅਲਾਵਾ ਹੋਰ ਕੋਈ ਸਾਨੂੰ ਜੱਚਦਾ ਹੀ ਨਹੀਂ
ਤੇਰੇ ਬਾਜੋਂ ਇੱਕ ਪਲ ਵੀ ਜੀ ਸਾਡਾ ਲੱਗਦਾ ਹੀ ਨਈਂ
ਤੇਰੇ ਤੋਂ ਅਲਾਵਾ ਹੋਰ ਕੋਈ ਸਾਨੂੰ ਜੱਚਦਾ ਹੀ ਨਹੀਂ
ਵੇ ਯਾਰਾ ਜਾਣਦਾ ਮੈਂ ਦੂਰੀ ਤੇਰੀ ਮੇਰੀ
ਵੇ ਰੱਬਾ ਜਿੰਦੜੀ ਮਿਲਾ ਦੇ ਦੇ ਮਨਜ਼ੂਰੀ ਸਭੀ
ਤੂੰ ਸਾਡੀ ਹੋ ਜਾਵੇ ਏ ਗੱਲ ਯਾਰਾ ਜ਼ਰੂਰੀ ਨਹੀਂ
ਤੂੰ ਸਾਡੀ ਹੋ ਜਾਵੇ ਏ ਗੱਲ ਯਾਰਾ ਜ਼ਰੂਰੀ ਨਹੀਂ
ਯਾਰਾ ਵੇ ਯਾਰਾ ਵੇ ਉੰਮਮ ਯਾਰਾ ਵੇ ਯਾਰਾ ਵੇ ਉੰਮਮ