ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਮੈਂ ਤਰਲੇ ਪਾਣੀਆਂ , ਵੇ ਕਰ ਮਿਹਰਬਾਣਿਯਾ
ਮੈਂ ਤਰਲੇ ਪਾਣੀਆਂ , ਵੇ ਕਰ ਮਿਹਰਬਾਣਿਯਾ
ਨਾ ਦੁਖਾ ਨਾਲ ਤੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਵੇ ਤੇਰੇ ਨਾਲ ਲਾਇਆ , ਕਦਰਾਂ ਨਾ ਪਾਇਆ
ਵੇ ਚੰਨ ਦੀਆ ਚੋਟੀਆਂ ,ਦਿਲਾਂ ਦੀਆ ਖੋਟਿਆ
ਲੁੱਟੀ ਮੈਂ ਅਨਪੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਮੈਂ ਇਸ਼ਕ ਸਲਾਈਆ ਅੱਖਾਂ ਦੇ ਵਿਚ ਪਾਇਆ
ਤੂੰ ਕੱਖਾਂ ਵਾਂਗੂ ਰੋਲਿਆ , ਤੇ ਦਿਲ ਐਸਾ ਮਾਲੀਆ
ਮੈਂ ਖਾ ਗਈ ਝੋਲ ਵੇ,ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਵੇ ਤਰਸ ਨਾ ਆਇਆ ਤੂੰ ਜ਼ੁਲਮ ਕਮਾਇਆ
ਮੈਂ ਕੀਤਾ ਐਤਬਾਰ ਵੇ ਤੂੰ ਦਿੱਤਾ ਏ ਵਿਸਾਰ ਵੇ
ਵੇ ਦਰਦ ਏ ਡੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ
ਮੈਂ ਤਰਲੇ ਪਾਣੀਆਂ , ਵੇ ਕਰ ਮਿਹਰਬਾਣਿਯਾ
ਮੈਂ ਤਰਲੇ ਪਾਣੀਆਂ , ਵੇ ਕਰ ਮਿਹਰਬਾਣਿਯਾ
ਨਾ ਦੁਖਾ ਨਾਲ ਤੋਲ ਵੇ, ਨਾ ਜਿੰਦ ਸਾਡੀ ਰੋਲ ਵੇ
ਕਦੀ ਤੇ ਹੱਸ ਬੋਲ ਵੇ , ਨਾ ਜਿੰਦ ਸਾਡੀ ਰੋਲ ਵੇ