ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ
ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ
ਪਾਗਲ ਜਵਾਨੀ ਹੋਇ ਤੇਰੀ ਦੀਵਾਨੀ
ਪਾਗਲ ਜਵਾਨੀ ਹੋਇ ਤੇਰੀ ਦੀਵਾਨੀ
ਨਾ ਤੂੰ ਪਰਾਯਾ ਹੈ ਨਾ ਮੈਂ ਬੇਗਾਨੀ
ਸਾਹਾਂ ਚ ਖੁਸ਼ਬੂ ਹੈ ਅੱਖੀਆਂ ਚ ਮਹਿਚੀ
ਅਨਮੋਲ ਸ਼ਹਿ ਅਜੇ ਵਿਕ ਗਯੀ ਹੈ ਸਸਤੀ
ਫੜ ਮੇਰੀ ਵਹਿਣੀ ਤੇ ਮੁਕਦੀ ਮੁਕਾਦੇ
ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ
ਰਸ ਦੀਆਂ ਭਰਿਆ ਨੇ ਬੁਲਿਆਂ ਗੁਲਾਬੀ
ਹਾਂ ਰਸ ਦੀਆਂ ਭਰਿਆ ਨੇ ਬੁਲਿਆਂ ਗੁਲਾਬੀ
ਬਿਨ ਪੀਤਿਆਂ ਤੂੰ ਵੀ ਹੋ ਜਾ ਸ਼ਰਾਬੀ
ਨੇੜੇ ਬੁਲਾ ਦਾ ਬਦਨ ਮੇਰਾ ਸੋਹਣਾ
ਐਸਾ ਨਸ਼ਾ ਤੈਨੂੰ ਹੋਇਆ ਨੀ ਹੋਣਾ
ਜੇ ਕੋਈ ਪਰਦਾ ਹੈ ਲਾ ਕੇ ਵਿਖਾ ਦੇ
ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ
ਖਿੱਚ ਮੇਰੀ ਫੋਟੋ ਤੇ ਬਟੂਏ ਚ ਲਾਦੇ