LyricFind Logo
LyricFind Logo
Profile image icon
Lyric cover art

Shamaan Pai Gaiyaan

Apple Music logo
Deezer logo
Spotify logo
Lyrics
ਤੇਰੀਆਂ ਰਾਹਵਾ ਸੋਹਣਿਆਂ ਤੱਕ ਦੇ ਰਹਿ ਗਏ ਆਂ
ਆਜਾ ਦਿਲ ਦੀਆਂ ਜਾਣਿਆ
ਸ਼ਾਮਾਂ ਪੈ ਗਈਆਂ
ਤੇਰੀਆਂ ਰਾਹਵਾ ਸੋਹਣਿਆਂ ਤੱਕ ਦੇ ਰਹਿ ਗਏ ਆਂ
ਆਜਾ ਦਿਲ ਦੀਆਂ ਜਾਣਿਆ
ਸ਼ਾਮਾਂ ਪੈ ਗਈਆਂ
ਸ਼ਾਮਾਂ ਪੈ ਗਈਆਂ

ਤੇਰੇ ਦਮ ਦੀਆਂ ਖੈਰਾਂ
ਮੰਗਾਂ ਚੁੱਕ ਚੁੱਕ ਬਾਹਵਾ
ਤੇਰੇ ਦਮ ਦੀਆਂ ਖੈਰਾਂ
ਮੰਗਾਂ ਚੁੱਕ ਚੁੱਕ ਬਾਹਵਾ
ਮੇਰਾ ਕੋਈ ਵੀ ਨਾਹ ਦਰਦੀ
ਕਿਨੂੰ ਜਾ ਕੇ ਸੁਣਾਵਾ
ਹਾਏ ਕਿਨੂੰ ਜਾ ਕੇ ਸੁਣਾਵਾ
ਵੱਸ ਨਾ ਕੋਈ ਤਕਦੀਰ ਤੇ
ਹਾਰ ਕੇ ਬਹਿ ਗਈ ਆਂ
ਆਜਾ ਦਿਲ ਦਿਆਂ ਜਾਣਿਆ
ਸ਼ਾਮਾਂ ਪੈ ਗਈਆਂ
ਸ਼ਾਮਾਂ ਪੈ ਗਈਆਂ

ਟੁੱਟੇ ਅੱਖੀਆਂ ਚੋ ਤਾਰੇ ਦੁੱਖ ਲੱਭ ਦੇ ਸਹਾਰੇ
ਟੁੱਟੇ ਅੱਖੀਆਂ ਚੋ ਤਾਰੇ ਦੁੱਖ ਲੱਭ ਦੇ ਸਹਾਰੇ
ਮੇਰੀ ਜਿੰਦੜੀ ਤੋਂ ਹੋ ਗਏ ਕੱਖ ਗਲੀਆਂ ਦੇ ਭਾਰੇ
ਹਾਏ ਕੱਖ ਗਲੀਆਂ ਦੇ ਭਾਰੇ
ਖੁਸ਼ੀਆਂ ਛੱਲਾਂ ਗਮ ਦੀਆਂ ਤੋੜ ਕੇ ਲੈ ਗਈਆਂ
ਆਜਾ ਦਿਲ ਦਿਆਂ ਜਾਣਿਆ
ਸ਼ਾਮਾਂ ਪੈ ਗਈਆਂ
ਸ਼ਾਮਾਂ ਪੈ ਗਈਆਂ

ਮੈਨੂੰ ਕਰ ਗਇਓ ਝਲੀ
ਰੋਵਾਂ ਲੁਕ ਲੁਕ ਕੱਲੀ
ਮੈਨੂੰ ਕਰ ਗਇਓ ਝਲੀ
ਰੋਵਾਂ ਲੁਕ ਲੁਕ ਕੱਲੀ
ਜਿਥੇ ਬਹਿੰਦਿਆਂ ਸੀ ਕਠੇਯਾ
ਥਾਵਾਂ ਹਿੱਜਰ ਨੇ ਮੱਲੀ
ਹਾਏ ਥਾਂ ਹਿੱਜਰ ਨੇ ਮੱਲੀ
ਤੇਰੇ ਗਮ ਵਿਚ ਰੋ ਰੋ ਕੇ
ਅੱਖੀਆਂ ਰਹਿ ਗਈਆਂ
ਆਜਾ ਦਿਲ ਦਿਆਂ ਜਾਣਿਆ
ਸ਼ਾਮਾਂ ਪੈ ਗਈਆਂ

ਤੇਰੀਆਂ ਰਾਹਵਾ ਸੋਹਣਿਆਂ ਤੱਕ ਦੇ ਰਹਿ ਗਏ ਆਂ
ਆਜਾ ਦਿਲ ਦੀਆਂ ਜਾਣਿਆ
ਸ਼ਾਮਾਂ ਪੈ ਗਈਆਂ
ਸ਼ਾਮਾਂ ਪੈ ਗਈਆਂ
ਸ਼ਾਮਾਂ ਪੈ ਗਈਆਂ
ਸ਼ਾਮਾਂ ਪੈ ਗਈਆਂ

WRITERS

NASEEBO LAL

PUBLISHERS

Lyrics © Sony/ATV Music Publishing LLC, Peermusic Publishing

Share icon and text

Share


See A Problem With Something?

Lyrics

Other

From This Artist