LyricFind Logo
LyricFind Logo
Profile image icon
Lyric cover art

Bulleh Shah

Apple Music logo
Deezer logo
Spotify logo
Lyrics
ਯਾਰ ਮੇਰਾ ਈਮਾਨ ਵੇ
ਯਾਰ ਇਬਾਦਤ ਪੂਜਾ
ਯਾਰ ਖੁਦਾ ਤੋਂ ਜੀਵੇ ਮੇਰਾ
ਯਾਰ ਜਿਹਾ ਨਾ ਦੂਜਾ

ਬੁੱਲਾਹ ਨੱਚਿਆ ਯਾਰ ਦੀ ਖਾਤਿਰ
ਆਪਣੇ ਸਚੇ ਪ੍ਯਾਰ ਦੀ ਖਾਤਿਰ
ਬੁੱਲਾਹ ਨੱਚਿਆ ਯਾਰ ਦੀ ਖਾਤਿਰ
ਆਪਣੇ ਸਚੇ ਪ੍ਯਾਰ ਦੀ ਖਾਤਿਰ
ਮੁਰਸ਼ਾਦ ਰੰਗ ਚੜਾਇਆ
ਬੁੱਲਾਹ ਨਾਮ ਸਦਾਯਾ

ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ

ਬੁੱਲਾਹ ਰਾਜ਼ੀ ਯਾਰ ਨੂ ਕੀਤਾ
ਪ੍ਯਾਲਾ ਸਬਰ ਦਾ ਰੱਜ ਕੇ ਪੀਤਾ
ਬੁੱਲਾਹ ਰਾਜ਼ੀ ਯਾਰ ਨੂ ਕੀਤਾ
ਪ੍ਯਾਲਾ ਸਬਰ ਦਾ ਰੱਜ ਕੇ ਪੀਤਾ
ਹਕ ਦਾ ਨਾਰਾ ਲਾਯਾ
ਬੁੱਲਾਹ ਨਾਮ ਸਦਾਯਾ

ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ

ਨੀ ਸਾ ਸਾ ਨੀ ਸਾ ਸਾ ਨੀ ਸਾ ਰੇ ਗਾ ਮਾ ਗਾ ਰੇ,
ਨੀ ਸਾ ਸਾ ਨੀ ਸਾ ਸਾ ਨੀ ਸਾ ਗਾ ਰੇ ਸਾ ਨੀ ਪਾ,
ਨੀ ਸਾ ਸਾ ਨੀ ਸਾ ਸਾ ਨੀ ਸਾ ਰੇ ਗਾ ਪਾ ਗਾ ਰੇ,
ਪਾ ਨੀ ਸਾ ਰੇ ਨੀ ਸਾ ਰੇ ਗਾ
ਪਾ ਨੀ ਰੇ ਗਾ ਪਾ ਨੀ ਸਾ ਰੇ ਨੀ ਸਾ,

ਪਾਇਆ ਰੰਗ ਦਰਵੇਸ਼ੀ ਸੋਹਣਾ
ਬੁੱਲਾਹ ਵਰਗਾ ਨਾ ਕੋਈ ਹੋਣਾ
ਪਾਇਆ ਰੰਗ ਦਰਵੇਸ਼ੀ ਸੋਹਣਾ
ਬੁੱਲਾਹ ਵਰਗਾ ਨਾ ਕੋਈ ਹੋਣਾ
ਸਚਾ ਇਸ਼ਕ ਵਖਾਯਾ
ਬੁੱਲਾਹ ਨਾਮ ਸਦਾਯਾ

ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ
ਗਲੀ ਗਲੀ ਨੱਚ ਕੇ

WRITERS

QASIM AZHAR, S.M SADIQ, VICKI ALI

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other