LyricFind Logo
LyricFind Logo
Profile image icon
Lyric cover art

Goli

Apple Music logo
Deezer logo
Spotify logo
Lyrics
ਐਵੇਂ ਮਰ ਮੁਰ ਜਾਂਦੇ ਇਹ ਤਾਂ ਗੱਲ ਹੋਰ ਸੀ
ਮੈਨੂੰ ਦੁੱਖ ਹੈ ਕਿ ਤੇਰੇ ਹੱਥੋਂ ਜਿਓੰਦਾ ਮਰਿਆ
ਮੇਰੇ ਚਾਹਵਾਂ ਨੂੰ ਮੈਂ ਛੱਡ
ਤੇਰੇ ਸੁਪਨੇ ਸੀ ਪੂਰੇ
ਬਸ ਆਖਿਰ ਨੂੰ ਤੇਰੇ ਹੱਥੋਂ ਧੋਖਾ ਸਰਿਆ
ਵਾਂਝਾ ਰਹਿ ਜਾਇਨਾ ਥਾਂ ਥਾਂ ਤੇ
ਤੇਰਾ ਡੁੱਲਣਾ ਰਕਾਨੇ
ਮੈਂ ਤਾਂ ਦਾਰੂ ਦੂਰੂ ਪੀ ਕੇ
ਔਖਾ ਸੌਖਾ ਸਾਰ ਲਊ
ਤੇਰੀ ਯਾਦ ਨੂੰ ਵੀ ਕਹਿ ਦੇ
ਮੈਥੋਂ ਦੂਰ ਦੂਰ ਰਹਿ
ਮੈਥੋਂ ਤੂੰ ਤਾਂ ਬੱਚ ਗਈ ਆਂ
ਐਨੂੰ ਗੋਲੀ ਮਾਰ ਦਊ
ਤੇਰੀ ਯਾਦ ਨੂੰ ਵੀ ਕਹਿ ਦੇ
ਮੈਥੋਂ ਦੂਰ ਦੂਰ ਰਹਿ
ਮੈਥੋਂ ਤੂੰ ਤਾਂ ਬੱਚ ਗਈ ਆਂ
ਐਨੂੰ ਗੋਲੀ ਮਾਰ ਦਊ

ਹੋ ਹੋ ਹੋ ਹੋ

ਲਾਉਂਦੀ ਸੀ ਦਿਮਾਗ ਮੈਨੂੰ
ਸਮਝ ਜਵਾਕ ਸਾਨੂੰ
ਪਿਆਰ ਦੇ ਭੁਲੇਖੇ ਪੈ ਗਏ
ਫਕਰਾਂ ਨੂੰ ਲੁੱਟ ਕੇ
ਚਲਾਕੀਆਂ ਦੇ ਨਾਲ
ਦੱਸ ਤੇਰੇ ਕਿਹੜਾ ਮਹਿਲ ਪੈ ਗਏ

ਓ ਓ ਓ ਓ

ਮਿੱਠੇ ਮਿੱਠੇ ਬੋਲਾਂ ਨੇ ਸੀ ਲੁੱਟਿਆ ਰਕਾਨੇ
ਮੈਨੂੰ ਕੀ ਪਤਾ ਸੀ ਐਨੇ ਕੌੜੇ ਹੋਣਗੇ
ਜਿਹੜੇ ਸਾਹਬ ਨਾਲ ਨੇ ਤੂੰ ਬਦਲੇ ਟਿਕਾਣੇ
ਛੱਲੇ ਮੁੰਦੀਆਂ ਤੂੰ ਬੜੇ ਜੋੜੇ ਹੋਣਗੇ
ਇੱਕ ਧੰਨਵਾਦ ਤੇਰਾ
ਮੈਨੂੰ ਜਿੱਤਣਾ ਸਿਖਾਇਆ
ਨਾਲ ਯਾਰਾਂ ਦੇ ਹੁੰਦੇ ਮੈਂ
ਐਦਾਂ ਕਿੱਦਾਂ ਹਾਰ ਜਾਊ
ਤੇਰੀ ਯਾਦ ਨੂੰ ਵੀ ਕਹਿ ਦੇ
ਮੈਥੋਂ ਦੂਰ ਦੂਰ ਰਹਿ
ਮੈਥੋਂ ਤੂੰ ਤਾਂ ਬੱਚ ਗਈ ਆਂ
ਐਨੂੰ ਗੋਲੀ ਮਾਰ ਦਊ
ਤੇਰੀ ਯਾਦ ਨੂੰ ਵੀ ਕਹਿ ਦੇ
ਮੈਥੋਂ ਦੂਰ ਦੂਰ ਰਹਿ
ਮੈਥੋਂ ਤੂੰ ਤਾਂ ਬੱਚ ਗਈ ਆਂ
ਐਨੂੰ ਗੋਲੀ ਮਾਰ ਦਊ

ਹਾਂ ਹਾਂ ਹਾਂ ਹਾਂ

ਨਾ ਮੈਂ ਆਖਣਾ ਕਿਸੇ ਦੇ ਕੋਲੇ ਜਾ ਕੇ
ਕਿ ਕਰ ਗਈ ਤੂੰ cheat ਸੋਹਣੀਏ
ਤੈਨੂੰ ਮੇਰੇ ਨਾਲੋਂ ਵੱਧ ਗਾਲਾਂ ਦੇਵੇ
Splendor ਦੀ ਸੀਟ ਸੋਹਣੀਏ
ਕੱਲਾ ਸਮਝੀ ਨਾ ਤੇਜ
ਕਿਤੇ ਆਪ ਨੂੰ ਨੇ ਲੋਕ ਬੜੇ ਹੁਨਰਾਂ ਵਾਲੇ
ਘਰੋਂ ਲਿਆ ਕੇ cab ਉੱਤੇ ਤੋਰ ਦਿੰਦੇ ਆ
ਨੀ ਤੇਰੇ fortuner'ਆਂ ਵਾਲੇ
ਆਖੇ ਸਾਜਨ ਤੂੰ ਪਹਿਲਾ ਪਹਿਲਾ ਪਿਆਰ ਏ ਮੇਰਾ
ਹੁਣ ਦੱਸ ਕੀ ਕਿਹਾ ਤੂੰ ਤੇਰੇ ਨਵੇਂ ਯਾਰ ਨੂੰ
ਤੇਰੀ ਯਾਦ ਨੂੰ ਵੀ ਕਹਿ ਦੇ
ਮੈਥੋਂ ਦੂਰ ਦੂਰ ਰਹਿ
ਮੈਥੋਂ ਤੂੰ ਤਾਂ ਬੱਚ ਗਈ ਆਂ
ਐਨੂੰ ਗੋਲੀ ਮਾਰ ਦਊ
ਤੇਰੀ ਯਾਦ ਨੂੰ ਵੀ ਕਹਿ ਦੇ
ਮੈਥੋਂ ਦੂਰ ਦੂਰ ਰਹਿ
ਮੈਥੋਂ ਤੂੰ ਤਾਂ ਬੱਚ ਗਈ ਆਂ
ਐਨੂੰ ਗੋਲੀ ਮਾਰ ਦਊ

WRITERS

Sajan, Nav Dolorain

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other

LyricIQ Analysis

Top Emotion

Sadness

Sentiment
Thumbsup IconThumbsup Icon
Theme

None