ਓ ਰੱਬਾ ਵਿਛੜੇ ਹੋਏ ਯਾਰ ਨਾ ਮਿਲਾ ਦੇ
ਅਸੀਂ ਕਿਹੜੀ ਕਿਹੜੀ ਥਾਂ ਜਾ ਕੇ ਲੁੱਟੇ
ਅਸੀਂ ਕਿਹਦੇ ਕਿਹਦੇ ਹੱਥੋਂ ਜਾ ਕੇ ਟੁੱਟੇ
ਤੇ ਕੀ ਕੀ ਹੁਣ ਹੋਈ ਜਾਂਦਾ ਹੈ
ਰੱਬਾ ਵਿਛੜੇ ਹੋਏ ਯਾਰ ਨਾ ਮਿਲਾ ਦੇ ਦਿਲ ਮੇਰਾ ਰੋਈ ਜਾਂਦਾ ਹੈ
ਰੱਬਾ ਵਿਛੜੇ ਹੋਏ ਯਾਰ ਨਾ ਮਿਲਾ ਦੇ ਦਿਲ ਮੇਰਾ ਰੋਈ ਜਾਂਦਾ ਹੈ
ਯਾਰ ਨਾ ਮਿਲਾ ਦੇ ਦਿਲ ਮੇਰਾ ਰੋਈ ਜਾਂਦਾ ਹੈ
ਅੱਖੀਆਂ ਦੇ ਵਿਚੋਂ ਹੰਝੂ ਕਿੰਨੇ ਸਾਡੇ ਗਿਰੇ ਨੇ
ਖੰਜਰਾਂ ਤੋਂ ਤਿੱਖੇ ਵਾਲੇ ਦਿਲ ਉੱਤੇ ਫਿਰੇ ਨੇ
ਹਾਂ ਅੱਖੀਆਂ ਦੇ ਵਿਚੋਂ ਹੰਝੂ ਕਿੰਨੇ ਸਾਡੇ ਗਿਰੇ ਨੇ
ਖੰਜਰਾਂ ਤੋਂ ਤਿੱਖੇ ਵਾਲੇ ਦਿਲ ਉੱਤੇ ਫਿਰੇ ਨੇ
ਖਾਲੀ ਚੋਰੀ ਵਿਚ ਪਿਆਰ ਓਹਦਾ ਪਾ ਦੇ
ਓ ਰੱਬਾ ਵਿਛੜੇ ਹੋਏ ਯਾਰ ਨਾ ਮਿਲਾ ਦੇ ਦਿਲ ਮੇਰਾ ਰੋਈ ਜਾਂਦਾ ਹੈ
ਰੱਬਾ ਵਿਛੜੇ ਹੋਏ ਯਾਰ ਨਾ ਮਿਲਾ ਦੇ ਦਿਲ ਮੇਰਾ ਰੋਈ ਜਾਂਦਾ ਹੈ
ਯਾਰ ਨਾ ਮਿਲਾ ਦੇ ਦਿਲ ਮੇਰਾ ਰੋਈ ਜਾਂਦਾ ਹੈ
ਪਿਆਰਾਂ ਵਿਚ ਟੁੱਟੇ ਜਿਹੜੇ ਅੰਦਰੋਂ ਹੀ ਮਰ ਜਾਂਦੇ
ਦਿਲ ਨਾਲ ਲਾ ਕੇ ਲੋਕੀ ਐਹੋ ਜਿਹੇ ਕਿਉਂ ਕਰ ਜਾਂਦੇ
ਹਾਂ ਪਿਆਰਾਂ ਵਿਚ ਟੁੱਟੇ ਜਿਹੜੇ ਅੰਦਰੋਂ ਹੀ ਮਰ ਜਾਂਦੇ
ਦਿਲ ਨਾਲ ਲਾ ਕੇ ਲੋਕੀ ਐਹੋ ਜਿਹੇ ਕਿਉਂ ਕਰ ਜਾਂਦੇ
ਨੂਰ ਵਾਲਾ ਬੜਾ ਲੁੱਕ ਲੁੱਕ ਰੋਇਆ ਤੇ ਗਵਾਂ ਨਾ ਕੋਈ ਜਾਂਦਾ ਹੈ
ਓ ਰੱਬਾ ਵਿਛੜੇ ਹੋਏ ਯਾਰ ਨਾ ਮਿਲਾ ਦੇ ਦਿਲ ਮੇਰਾ ਰੋਈ ਜਾਂਦਾ ਹੈ
ਰੱਬਾ ਵਿਛੜੇ ਹੋਏ ਯਾਰ ਨਾ ਮਿਲਾ ਦੇ ਦਿਲ ਮੇਰਾ ਰੋਈ ਜਾਂਦਾ ਹੈ