ਦਿਲਾਂ ਕੁਝ ਹੋਈ ਜ਼ਿਆਦਾ ਕਿਉਂ
ਦਿਲ ਤਾਂ ਪਹਿਲਾਂ ਹੀ ਤੇਰੇ ਕੋਲ ਹੈ ਮੇਰਾ
ਹੁਣ ਦੱਸ ਕੀ ਲੈਣੀ ਤੂੰ ਜਾਨ ਮੁੰਡੇ ਦੀ
ਦਿਲ ਤਾਂ ਪਹਿਲਾਂ ਹੀ ਤੇਰੇ ਕੋਲ ਹੈ ਮੇਰਾ
ਹੁਣ ਦੱਸ ਕੀ ਲੈਣੀ ਤੂੰ ਜਾਨ ਮੁੰਡੇ ਦੀ
ਨਾ ਨਾ ਨਾ ਨਾ ਮੈਂ ਜਾਵਾਂ ਨਾ ਮਰ
ਹੋਵੇ ਅੱਖਾਂ ਜੇ ਅੱਖਾਂ ਤੋਂ ਓਹਲੇ ਤੂੰ ਜਰਾ ਵੀ
ਨਾ ਨਾ ਨਾ ਨਾ ਮੈਂ ਜਾਵਾਂ ਨਾ ਮਰ
ਜੇ ਅੱਖਾਂ ਤੋਲੇ ਤੂੰ ਝੁਕ ਜਾਵੇਂ ਜ਼ਰਾ ਵੀ
ਸਾਰਾ ਦਿਨ ਤੇਰੇ ਬਾਰੇ ਸੋਚਦਾ ਰਹਾਂ
ਹਰ ਵੇਲੇ ਤੇਰੇ ਹੀ ਖ਼ਿਆਲ ਰਹਿਣ ਨੀ
ਦਿਲ ਤਾਂ ਪਹਿਲਾਂ ਹੀ ਤੇਰੇ ਕੋਲ ਹੈ ਮੇਰਾ
ਹੁਣ ਦੱਸ ਕੀ ਲੈਣੀ ਤੂੰ ਜਾਨ ਮੁੰਡੇ ਦੀ
ਦਿਲ ਤਾਂ ਪਹਿਲਾਂ ਹੀ ਤੇਰੇ ਕੋਲ ਹੈ ਮੇਰਾ
ਹੁਣ ਦੱਸ ਕੀ ਲੈਣੀ ਤੂੰ ਜਾਨ ਮੁੰਡੇ ਦੀ
ਪਰਿਆਂ ਦਾ ਦੇਸ਼ ਲੱਗੇ ਜਿੱਥੇ ਤੂੰ ਆ ਜਾਵੇਂ
ਚੰਨ ਵੀ ਫਿੱਕਾ ਪੋਂਦਾ ਚੰਨ ਜੇਹਾ ਤੇਰਾ ਮੂੰਹ
ਪਾਗਲ ਜੇਹਾ ਕੀਤਾ ਤੂੰ Arjan ਨੂ
ਤੇਰੀ ਖੂਬਸੂਰਤੀ ਬਿਆਨ ਹੋਣੀ ਨੀ
ਦਿਲ ਤਾਂ ਪਹਿਲਾਂ ਹੀ ਤੇਰੇ ਕੋਲ ਹੈ ਮੇਰਾ
ਹੁਣ ਦੱਸ ਕੀ ਲੈਣੀ ਤੂੰ ਜਾਨ ਮੁੰਡੇ ਦੀ
ਦਿਲ ਤਾਂ ਪਹਿਲਾਂ ਹੀ ਤੇਰੇ ਕੋਲ ਹੈ ਮੇਰਾ
ਹੁਣ ਦੱਸ ਕੀ ਲੈਣੀ ਤੂੰ ਜਾਨ ਮੁੰਡੇ ਦੀ