LyricFind Logo
LyricFind Logo
Profile image icon
Lyric cover art

NO MIDMAN

Apple Music logo
Deezer logo
Spotify logo
Lyrics
ਮੇਰੀ life ਵਿਚ fame ਦਾ bliss
ਪੁੱਛੋ ਕਿੰਨੇਆਂ ਦੀ life ਦੀ ਆ wish
ਕਿੰਨੇ ਇਸੇ ਗੱਲੋਂ ਹੋਏ ਪਾਏ ਆ pissed
ਕਿੰਨੇ ਸਾਲ ਤੋਂ ਬਣਾਈ ਜਾਵਾਂ list

ਨੀ ਮੈਂ 2 way ਆ rap tee engine ਬਿੱਲੋ caravan ਕੋਈ ਨਾ caravan ਕੋਈ ਨਾ

ਹੋ deal ਸਿੱਧੀ ਕੀਤੀ ਪਈ ਆ ਰੱਬ ਨਾਲ ਨੀ mid man ਕੋਈ ਨਾ mid man ਕੋਈ ਨਾ
ਹੋ deal ਸਿੱਧੀ ਕੀਤੀ ਪਈ ਆ ਰੱਬ ਨਾਲ ਨੀ mid man ਕੋਈ ਨਾ mid man ਕੋਈ ਨਾ

ਮੇਰੀ life ਵਿਚ fame ਦਾ bliss
ਪੁੱਛੋ ਕਿੰਨੇਆਂ ਦੀ life ਦੀ ਆ wish
ਕਿੰਨੇ ਇਸੇ ਗੱਲੋਂ ਹੋਏ ਪਾਏ ਆ pissed
ਕਿੰਨੇ ਸਾਲ ਤੋਂ ਬਣਾਈ ਜਾਵਾਂ list

ਜੀਵਨ ਸੁਪਨੇ ਵਿੱਚ ਵੇਖਦਾ ਸੀ ਜੋ-ਜੋ
ਨਵੇਂ ਬੰਦਿਆਂ ਨੂੰ ਕਹਿੰਦਾ ਏ ਨੋ-ਨੋ
ਰੋਂਦੂ ਹਾਰਦੇ ਨੀ ਜਿੱਤਦੇ ਆ ਰੋ-ਰੋ
ਚੇਲੇ teacher ਆ ਨਾਲ ਖੇਡਦੇ ਆ ਖੋ-ਖੋ

ਜੀਵਨ ਸੁਪਨੇ ਵਿੱਚ ਵੇਖਦਾ ਸੀ ਜੋ-ਜੋ
ਨਵੇਂ ਬੰਦਿਆਂ ਨੂੰ ਕਹਿੰਦਾ ਏ ਨੋ-ਨੋ
ਰੋਂਦੂ ਹਾਰਦੇ ਨੀ ਜਿੱਤਦੇ ਆ ਰੋ-ਰੋ
ਚੇਲੇ teacher ਆ ਨਾਲ ਖੇਡਦੇ ਆ ਖੋ-ਖੋ

ਰੱਖ ਦਿੱਤੇ ਵੈਰੀਆਂ ਦੇ ਬਾਗ਼ ਮੈਂ ਉਜਾੜ ਕੇ ਆ
ਉਠਦੇ ਸਵੇਰੇ ਪਹਿਲਾਂ ਨਜ਼ਰਾਂ ਉਤਾਰ ਦੇਆਂ
ਸਾਡੇ ਨਾਲ ਰਹਿੰਦੇ ਜਿਹੜੇ talent ਨਾਲ ਗੱਡਦੇ ਨੇ
ਅਸੀਂ ਨੀ ਓ ਬੰਦੇ ਜਿਹੜੇ ਗੱਲਾਂ ਨਾਲ ਮਾਰਦੇ ਆ

ਪੁੱਠੀ ਮੱਤ ਵਾਲਿਆਂ ਲਈ
ਸਿੱਧਾ ਹੋ ਵਾਂਗਰ ਦੇਆਂ
ਬੱਦਲਾਂ ਨੂੰ ਫੜ ਦੇਂਦੇ
ਛੱਲੀ ਵਾਂਗੂ ਰਾਹਦ ਦੇਆਂ

ਸਿੱਧਿਆਂ ਦਲੀਲਾਂ ਦੇਕੇ
ਮਸਲੇ ਵਗੜ ਦੇਆਂ team ਆ ਜੋ ਬਣਾਂਦੇ
ਵਾਂਗ ਮੱਖੀਆਂ ਦੇ ਝਾੜ ਦੇਆਂ

ਕਦੇ car ਆ ਤਾਰਾਂ ਵੇਖ ਕੇ ਨੀ ਯਾਰੀ ਲਾਈ ਦੀ
ਤੇ lineman ਕੋਈ ਨਾ

ਹੋ deal ਸਿੱਧੀ ਕੀਤੀ ਪਈ ਆ ਰੱਬ ਨਾਲ ਨੀ mid man ਕੋਈ ਨਾ mid man ਕੋਈ ਨਾ
ਹੋ deal ਸਿੱਧੀ ਕੀਤੀ ਪਈ ਆ ਰੱਬ ਨਾਲ ਨੀ mid man ਕੋਈ ਨਾ mid man ਕੋਈ ਨਾ

ਮੇਰੀ life ਵਿਚ fame ਦਾ ਏ bliss
ਪੁੱਛੋ ਕਿੰਨੇਆਂ ਦੀ life ਦੀ ਆ wish
ਕਿੰਨੇ ਇਸੇ ਗੱਲੋਂ ਹੋਏ ਪਾਏ ਆ pissed
ਕਿੰਨੇ ਸਾਲ ਤੋਂ ਬਣਾਈ ਜਾਵਾਂ list

ਵੇਖ ਗੱਡੀਆਂ ਸ਼ੋਹਰਤ ਪੈਸੇ
ਅੰਦਾਜ਼ ਮੇਰੇ ਵੱਖਰੇ Khabib ਕੇ ਜਿਵੇਂ
ਨੀ ਵੈਰੀ ਦੱਸ ਰੋਕਾਂਗੇ ਯਾਰ ਨੂੰ ਕਿਵੇਂ
ਮੈਂ ਕਲਮ ਚ ਭਰਦਾ ਬਾਰੂਦ ਦੇ sachet

ਵੇਖ ਗੱਡੀਆਂ ਸ਼ੋਹਰਤ ਪੈਸੇ
ਅੰਦਾਜ਼ ਮੇਰੇ ਵੱਖਰੇ Khabib ਕੇ ਜਿਵੇਂ
ਨੀ ਵੈਰੀ ਦੱਸ ਰੋਕਾਂਗੇ ਯਾਰ ਨੂੰ ਕਿਵੇਂ
ਮੈਂ ਕਲਮਾਂ ਚ ਭਰਦਾ ਬਾਰੂਦ ਦੇ sachet

ਨੀ ਮੈਂ hood ਵਿਚ ਭਦਰਾ ਤੇ hood ਆ ਬਾਹਰ ਜੀ carry 1911 ਡੁੱਬ ਤੇ ਚਲਾਵਾਂ 6th speed
ਏਹ level ਮੁੰਡੇ ਆ ਹੋਰ ਇੱਥੋਂ ਉੱਤੇ ਕੀ
ਤਾਹੀ offhand ਦੀ ਇਸੇ ਗੱਲੋਂ ਵੱਜਦੀ ਏ ਚੀਖ

ਨੀ ਮੈਂ ਮੌਤ ਦੇ ਝੁਕਾਉਂ ਮੋੜੇ ਸਿਰ ਆਪਣਾ
ਜੇ ਮੇਰੀ fan ਹੋਈ ਨਾ
ਜੇ ਮੇਰੀ fan ਹੋਈ ਨਾ

ਹੋ deal ਸਿੱਧੀ ਕੀਤੀ ਪਈ ਆ ਰੱਬ ਨਾਲ ਨੀ mid man ਕੋਈ ਨਾ mid man ਕੋਈ ਨਾ
ਹੋ deal ਸਿੱਧੀ ਕੀਤੀ ਪਈ ਆ ਰੱਬ ਨਾਲ ਨੀ mid man ਕੋਈ ਨਾ mid man ਕੋਈ ਨਾ
ਹੋ deal ਸਿੱਧੀ
ਮੇਰੀ life ਵਿਚ fame ਦਾ bliss
ਪੁੱਛੋ ਕਿੰਨੇਆਂ ਦੀ life ਦੀ ਆ wish
ਕਿੰਨੇ ਇਸੇ ਗੱਲੋਂ ਹੋਏ ਪਾਏ ਆ pissed
ਕਿੰਨੇ ਸਾਲ ਤੋਂ ਬਣਾਈ ਜਾਵਾਂ list

WRITERS

Navaan Sandhu

PUBLISHERS

Lyrics © Kobalt Music Publishing Ltd.

Share icon and text

Share


See A Problem With Something?

Lyrics

Other

From This Artist