LyricFind Logo
LyricFind Logo
Profile image icon
Lyric cover art

Sit Down Son

Apple Music logo
Deezer logo
Spotify logo
Lyrics
RXTRO

ਮਰਦਾਂਗੀ ਧਿਓਂਦੀ ਕਿਸੇ ਤਾਵੇ ਤਾਵੇ ਨੂੰ
ਤੇ ਮੁੱਲ ਲੈਕੇ ਭਸਮ ਕੋਈ ਗੱਲ ਨਾ ਬਨੇ
ਕਿਸੇ ਜਿੱਦੀ ਪਹਿਲਵਾਨ ਵਾਂਗ ਮਿਹਨਤ ਮੈਂ ਮਾਰੀ
ਤਾਹੀਓਂ ਗਬਰੂ ਦੇ ਮੂਰੇ ਕੋਈ ਹਿੱਕ ਨਾ ਤਾਣੇ
ਨੀ ਮੈਂ ਕੱਲਾ ਦੁੱਲੇ ਬੱਗੇ ਵਾਂਗ ਪੇਚ ਸੰਭਦਾ
ਤਾਵੀ ਫੜ ਨੀਓ ਹੁੰਦਾ ਪਾਵੇ ਚਾਰ ਲੱਗਦੇ
ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਇਹ ਛੱਡਿਆਂ ਚ ਪੁੰਛਾਂ ਲੈਕੇ ਜਾਨ ਦਬਦੇ

ਹੁਣ ਭੱਜਾ ਫਿਰਾ ਮਦਦ ਲਈ ਕਲਾਕਾਰਾਂ ਕੋਲ
ਹੁਣ ਵੇਖੂੰ ਕਿਹੜਾ ਲੈਂਦਾ ਮੁੱਲ ਵੈਰ ਜੱਟੀਏ
ਪਹਿਲਾਂ ਤਾਂ ਮੈਂ ਲਿਖਦਾ ਸੀ ਲਹਿਰ ਬਣ ਕੇ
ਤੇ ਹੁਣ ਲਿਖਦਾ ਆ ਪੀ ਕੇ ਜ਼ਹਰ ਜੱਟੀਏ
ਮੈਂ ਜੀਪ ਵਿੱਚੋਂ ਕੱਢਾ ਇਹਨੂੰ ਬਾਹਰ ਕੱਢਿਆ
ਨੀ ਇਹ ਮੇਰੇ ਅੱਗੇ ਅਕੜ ਦਿਖਾਉਣ ਨੂੰ ਫਿਰੇ
ਚਾਰ ਫੁੱਟ ਦਾ ਖਿਡੌਣਾ ਜਿਹਾ ਮੰਜ ਧਰਤਾ
ਨੀ ਹੁਣ ਪੇਟੇ ਪਿਆ ਨਾਗ ਗੱਲ ਲਾਉਣ ਨੂੰ ਫਿਰੇ
ਹੋ ਇਹਨਾ ਈਜ਼ੀ ਕਿੱਥੇ ਗਬਰੂ ਨੂੰ ਚਿੱਟ ਕਰਨਾ
ਨਿੱਕੇ ਚੱਲਣਾ ਚਲਾਉਣਾ ਹੁੰਦਾ ਹੱਥ ਰੱਬ ਦੇ
ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਇਹ ਛੱਡਿਆਂ ਚ ਪੁੰਛਾਂ ਲੈਕੇ ਜਾਨ ਦਬਦੇ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਇਹ ਛੱਡਿਆਂ ਚ ਪੁੰਛਾਂ ਲੈਕੇ ਜਾਨ ਦਬਦੇ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਇਹ ਛੱਡਿਆਂ ਚ ਪੁੰਛਾਂ ਲੈਕੇ ਜਾਨ ਦਬਦੇ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਇਹ ਛੱਡਿਆਂ ਚ ਪੁੰਛਾਂ ਲੈਕੇ ਜਾਨ ਦਬਦੇ
ਕਦੇ ਵੱਗ ਨਾਲ ਬੰਦਾ ਨੀ ਔਰਾ ਨੱਢੀਏ
ਔਰੇ ਵਾਲਿਆਂ ਨੂੰ ਬੰਦਿਆਂ ਦੀ ਲੋੜ ਨਾ ਪਵੇ
ਇਹ ਸਾਮੀਆਂ ਦੀ ਭਾਲ ਵਿੱਚ ਰਹਿੰਦੇ ਛੱਤੋਂ ਪੈਰ
ਤਾਹਿਯੋ ਇਹਨਾ ਖਚਾ ਨਾਲ ਜ਼ੋਰ ਨਾ ਪਵੇ
ਨੀ ਇਹ ਆਏ ਦਿਨ ਖਸਮੇ ਆ ਨਵਾਂ ਲੱਭਦੇ
ਤੇ ਜੇਬਾ ਮਾਰਣ ਦੀ ਲਤ ਪੈਣੀ ਲੱਗੀ ਹੋਈ ਆ
ਜਿੰਨਾ ਕੀਤੀ ਸੀ ਸਪੋਰਟ ਇਹਨਾਂ ਮੋਡੇ ਨਾਲ ਲਾਕੇ
ਇਹਨਾ ਦੰਦੀ ਉਹਨਾਂ ਹੱਥਾਂ ਉੱਤੇ ਵੰਡੀ ਹੋਈ ਆ
ਨੀ ਇਹ ਕਹਿੰਦੇ ਆ ਕਿ ਪਿੱਛੋਂ ਪਹਿਲਵਾਨ ਹੁੰਨੇ ਆ
ਪਰ ਦੱਸਦੇ ਨੀ ਇਲਾਕੇ ਚ ਘਚੈਲ ਵੱਜਦੇ
ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਇਹ ਛੱਡਿਆਂ ਚ ਪੁੰਛਾਂ ਲੈਕੇ ਜਾਨ ਦਬਦੇ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਇਹ ਛੱਡਿਆਂ ਚ ਪੁੰਛਾਂ ਲੈਕੇ ਜਾਨ ਦਬਦੇ
ਇਹਦੇ ਘਰ ਦੇ ਬਰਾਬਰ ਦੀ ਕਾਰ ਜੱਟ ਦੀ
ਇਹਦੇ ਕਾਰ ਦੇ ਪ੍ਰਾਈਸ ਦੀ ਮੈਂ ਗੁੱਟ ਤੇ ਬੰਨੀ
ਨੀ ਲਾਲਾ ਲਾਲਾ ਮਾਝਾ ਮਾਝਾ ਤਹਲਕਾ ਕਰਤਾ
ਇਹ ਅੱਜੇ ਵੀ ਕਹਿੰਦਾ ਐ ਕੋਈ ਗੱਲ ਨੀ ਬਨੀ
ਜੇੜੇ ਮੇਰੇ ਤੋਂ ਲਿਖਾਏ ਹੋਗੇ 100 ਮਿਲੀ ਪਰ
ਜੇੜੇ ਖੁਦ ਲਿਖੇ ਇਹਦੇ ਤੋਂ ਪੰਜਾ ਨੀ ਹੋਏ
ਨੀ ਮੇਰੇ 15 ਸਾਲਾਂ ਤੋਂ ਸਮੇ ਯਾਰ ਤੇ ਵਿਚਾਰ
ਇਹਤੋਂ 6 ਮਹੀਨੇ ਕਿਸੇ ਨਾਲ ਟਾਪਾ ਨੀ ਹੋਏ
ਮੈਂ ਸਾਰਾ ਟੱਬਰ ਲਗਾਤਾ ਬਿਲਬੋਰਡ ਦੇ ਉੱਤੇ
ਦੱਸਦੇ ਆ ਚੜ੍ਹਦੇ ਗ੍ਰਾਫ ਅੱਜ ਦੇ
ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਇਹ ਛੱਡਿਆਂ ਚ ਪੁੰਛਾਂ ਲੈਕੇ ਜਾਨ ਦਬਦੇ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਇਹ ਛੱਡਿਆਂ ਚ ਪੁੰਛਾਂ ਲੈਕੇ ਜਾਨ ਦਬਦੇ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
ਹੋ ਨੀ ਮੈਂ ਸ਼ਾਨ ਵਾਂਗ ਵੈਰੀਆਂ ਤੇ ਫਿਰਾਂ ਚੜ੍ਹਦਾ
Avvy , RXTRO

WRITERS

Navaan Sandhu, RXTRO, Avvy

PUBLISHERS

Lyrics © Warner Chappell Music, Inc.

Share icon and text

Share

See A Problem With Something?

Lyrics

Other

From This Artist