LyricFind Logo
LyricFind Logo
Profile image icon
Lyric cover art

PRETTY FACE

Apple Music logo
Deezer logo
Spotify logo
Lyrics
ਐ ਸੋਹਣੀਆਂ ਸੂਰਤਾਂ ਲੁੱਟ ਲੈ ਜਾਂਦੀਆਂ ਨੇ
ਜੋ ਹੱਸ ਕੇ ਲਈਆਂ ਦਿਲਦਾਰੀਆਂ ਅਕਸਰ ਟੁੱਟ ਹੀ ਜਾਂਦੀਆਂ ਨੇ
ਓ ਹੱਸਦੇ ਦੇ ਮੁੱਖ ਤੇ ਨਾ ਜਾਈਂ ਮਿੱਤਰਾ
ਪਿੱਛੇ ਇਹਨਾਂ ਚੁੱਪ ਦੇ ਹਨੇਰੇ
ਓ ਸਹਿ ਗਏ ਅਸੀਂ ਸੱਜਣਾ ਤੋਂ ਬੇਵਫਾਈ
ਐ ਕਰ ਸਾਡੇ ਵੱਡੇ ਜੋ ਜੇਰੇ

ਐ ਸੋਹਣੀਆਂ ਸੂਰਤਾਂ ਲੁੱਟ ਲੈ ਜਾਂਦੀਆਂ ਨੇ
ਜੋ ਹੱਸ ਕੇ ਲਈਆਂ ਦਿਲਦਾਰੀਆਂ ਅਕਸਰ ਟੁੱਟ ਹੀ ਜਾਂਦੀਆਂ ਨੇ
ਓ ਹੱਸਦੇ ਦੇ ਮੁੱਖ ਤੇ ਨਾ ਜਾਈਂ ਮਿੱਤਰਾ
ਪਿੱਛੇ ਇਹਨਾਂ ਚੁੱਪ ਦੇ ਹਨੇਰੇ
ਓ ਸਹਿ ਗਏ ਅਸੀਂ ਸੱਜਣਾ ਤੋਂ ਬੇਵਫਾਈ
ਐ ਕਰ ਸਾਡੇ ਵੱਡੇ ਜੋ ਜੇਰੇ

ਆ ਜਾ ਤੂੰ ਮੇਰਾ ਹਸ਼ਰ ਦੇਖ ਲੈ
ਬਲਦੇ ਇਸ ਦਿਲ ਦਾ ਸਿਵਾ ਸੇਖ ਲੈ
ਕੀ ਸੀ ਤੇ ਵੀਗ ਅੱਜ ਕੀ ਹੋ ਗਿਆ
ਇਸ਼ਕ ’ਚ ਧੋਖਾ ਕਮਾ ਦੇਖ ਲੈ

ਆ ਜਾ ਤੂੰ ਮੇਰਾ ਹਸ਼ਰ ਦੇਖ ਲੈ
ਬਲਦੇ ਇਸ ਦਿਲ ਦਾ ਸਿਵਾ ਸੇਖ ਲੈ
ਕੀ ਸੀ ਤੇ ਵੀਗ ਅੱਜ ਕੀ ਹੋ ਗਿਆ
ਇਸ਼ਕ ’ਚ ਧੋਖਾ ਕਮਾ ਦੇਖ ਲੈ

ਐ ਸੋਹਣੀਆਂ ਸੂਰਤਾਂ ਲੁੱਟ ਲੈ ਜਾਂਦੀਆਂ ਨੇ
ਜੋ ਹੱਸ ਕੇ ਲਈਆਂ ਦਿਲਦਾਰੀਆਂ ਅਕਸਰ ਟੁੱਟ ਹੀ ਜਾਂਦੀਆਂ ਨੇ
ਓ ਹੱਸਦੇ ਦੇ ਮੁੱਖ ਤੇ ਨਾ ਜਾਈਂ ਮਿੱਤਰਾ
ਪਿੱਛੇ ਇਹਨਾਂ ਚੁੱਪ ਦੇ ਹਨੇਰੇ
ਓ ਸਹਿ ਗਏ ਅਸੀਂ ਸੱਜਣਾ ਤੋਂ ਬੇਵਫਾਈ
ਐ ਕਰ ਸਾਡੇ ਵੱਡੇ ਜੋ ਜੇਰੇ

ਹੁਣ ਸੋਹਣੇ ਚਿਹਰਿਆਂ ਤੇ ਸਾਨੂੰ ਹੈ ਨਹੀਂ ਐਤਬਾਰ
ਤਾਹਿਉਂ ਹੁਸਨਾਂ ਦੇ ਛੱਡ ਦਿੱਤੇ ਕਰਨੇ ਸ਼ਿਕਾਰ
ਦਿਲ ਪੱਥਰ ਤਾਂ ਹੀ ਤਾਂ ਟੁੱਟਣ ਦਾ ਨਾ ਖੜਕ
ਹੱਸ ਕੇ ਲਕੋਲਾਂ ਉੱਤੇ ਜੇ ਕੋਈ ਦੁੱਖਾਂ ਦਾ ਵਿਰਾਗ

ਐ ਸੋਹਣੀਆਂ ਸੂਰਤਾਂ ਸਾਡੇ ਤੇ ਜਾਦੂ ਕਰ ਗਈਆਂ
ਅਸੀਂ ਸੀ ਅਣਜਾਣ ਕਿ ਸਾਡੀ ਆਦਤ ਬਣ ਗਈਆਂ
ਸਾਨੂੰ ਸਾਡੇ ਕੱਲੀਆਂ ਸੱਜਣ ਛੱਡ ਗਏ
ਤਾਹੀ ਸਾਡੇ ਸੁੰਨੇ ਬਨੇਰੇ
ਓ ਸਹਿ ਗਏ ਅਸੀਂ ਸੱਜਣਾ ਤੋਂ ਬੇਵਫਾਈ
ਐ ਕਰ ਸਾਡੇ ਵੱਡੇ ਜੋ ਜੇਰੇ

ਐ ਸੋਹਣੀਆਂ ਸੂਰਤਾਂ ਲੁੱਟ ਲੈ ਜਾਂਦੀਆਂ ਨੇ
ਜੋ ਹੱਸ ਕੇ ਲਈਆਂ ਦਿਲਦਾਰੀਆਂ ਅਕਸਰ ਟੁੱਟ ਹੀ ਜਾਂਦੀਆਂ ਨੇ
ਓ ਹੱਸਦੇ ਦੇ ਮੁੱਖ ਤੇ ਨਾ ਜਾਈਂ ਮਿੱਤਰਾ
ਪਿੱਛੇ ਇਹਨਾਂ ਚੁੱਪ ਦੇ ਹਨੇਰੇ
ਓ ਸਹਿ ਗਏ ਅਸੀਂ ਸੱਜਣਾ ਤੋਂ ਬੇਵਫਾਈ
ਐ ਕਰ ਸਾਡੇ ਵੱਡੇ ਜੋ ਜੇਰੇ

WRITERS

Anmol Vig

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other