ਐਨਾਂ ਸੋਹਣਾ ਕਿਉਂ ਲੱਗਦਾ ਏ ਤੂੰ ਮੈਨੂੰ
ਤੇਰੀ ਹਰ ਇੱਕ ਗੱਲ ਜਚਦੀ ਏ ਕਿਉਂ ਮੈਨੂੰ
ਐਨਾਂ ਸੋਹਣਾ ਕਿਉਂ ਲੱਗਦਾ ਏ ਤੂੰ ਮੈਨੂੰ
ਤੇਰੀ ਹਰ ਇੱਕ ਗੱਲ ਜਚਦੀ ਏ ਕਿਉਂ ਮੈਨੂੰ
ਤੈਨੂੰ ਵੇਖਾਂ ਤੇ ਵੇਖੀ ਜਾਵਾਂ ਯਾਰ ਮੈਂ
ਐਨਾਂ ਸੋਹਣਾ ਕਿਉਂ ਲੱਗਦਾ ਏ ਤੂੰ ਮੈਨੂੰ
ਤੇਰੀ ਹਰ ਇੱਕ ਗੱਲ ਜਚਦੀ ਏ ਕਿਉਂ ਮੈਨੂੰ
ਜੇ ਕਹੇਗਾ ਤੂੰ ਸੱਜਣਾ ਰੱਬ ਨਾ ਵੀ ਲੜ ਜਾਂਗੇ
ਜੇ ਕਹੇਗਾ ਤੂੰ ਸੱਜਣਾ ਰੱਬ ਨਾ ਵੀ ਲੜ ਜਾਂਗੇ
ਤੂੰ ਹੀ ਰੱਬ ਮੇਰਾ ਤੂੰ ਹੀ ਕ਼ੁਰਾਨ ਵੇ
ਐਨਾਂ ਸੋਹਣਾ ਕਿਉਂ ਲੱਗਦਾ ਏ ਤੂੰ ਮੈਨੂੰ
ਤੇਰੀ ਹਰ ਇੱਕ ਗੱਲ ਜਚਦੀ ਏ ਕਿਉਂ ਮੈਨੂੰ
ਦੇ ਰੇ ਰਾ ਰਾ ਰੇ ਰਾ ਦੇ ਰੇ ਰਾ ਰਾ ਰੇ ਰਾ
ਜਿੰਨੇ ਵੀ ਲੈਣੇ ਸਾਹ ਮੈਂ ਹਰ ਸਾਹ ਤੇਰੇ ਨਾ ਹੋਵੇ
ਜਿੰਨੇ ਵੀ ਲੈਣੇ ਸਾਹ ਮੈਂ ਹਰ ਸਾਹ ਤੇਰੇ ਨਾ ਹੋਵੇ
ਨਵ ਤੂੰ ਹੀ ਮੇਰੀ ਆਖਰੀ ਅਜ਼ਾਨ ਵੇ
ਐਨਾਂ ਸੋਹਣਾ ਕਿਉਂ ਲੱਗਦਾ ਏ ਤੂੰ ਮੈਨੂੰ
ਤੇਰੀ ਹਰ ਇੱਕ ਗੱਲ ਜਚਦੀ ਏ ਕਿਉਂ ਮੈਨੂੰ