ਜੱਟ ਜਾਤ ਚ ਫਜ਼ਾਤ ਜਾਤ ਚ ਫਰਕ ਨਾ ਕੋਈ
ਤੱਕ ਰੂਹ ਮੇਰੀ ਗੱਡੀ ਗੱਡੀ ਹੋਈ
ਵੱਡੇ ਭਾਈ ਨੇ ਬੁਲਾਇਆ ਵਾਜ ਮਾਰਕੇ
ਛੋਟਾ ਅੰਦਰੋਂ ਲਿਆਯਾ ਲੱਥ ਕਾਢ ਕੇ
ਸਾਡੇ ਖੇਤਾਂ ਵਿਚ ਦੁਸ਼ਮਣ ਵੜ ਗੇ
ਸਾਡੇ ਖੇਤਾਂ ਵਿਚ ਦੁਸ਼ਮਣ ਵੜ ਗੇ
ਬੇਈਮਾਨਾ ਨੇ ਚੁਫੇਰੋਂ ਘੇਰ ਛੱਡਿਆਂ
ਤੈਨੂੰ ਦਿੱਲੀਏ ਚੁਭਣ ਕਾਹਤੋਂ ਜੱਫੀਆਂ
ਛੋਟਾ ਭਾਈ ਜੇ ਵੱਡੇ ਦੇ ਗੱਲ ਲੱਗਿਆ
ਤੈਨੂੰ ਦਿੱਲੀਏ ਚੁਭਣ ਕਾਹਤੋਂ ਜੱਫੀਆਂ
ਛੋਟਾ ਭਾਈ ਜੇ ਵੱਡੇ ਦੇ ਗੱਲ ਲੱਗਿਆ
ਪੁੱਤ ਮਾਰਦੇ ਪੰਜਾਬ ਸਿਯੋਨ ਦੇ ਬੱਧਕਾਂ
ਮੇਰੇ ਤਾਯੂ ਹਰਿਆਣੇ ਵਾਲਾ ਥਾਪੀਆਂ
ਇਹਨਾਂ water ਟੈਂਕਾਂ ਦੇ ਮੂੰਹ ਮੋੜਕੇ
ਪੁੱਤ ਮਾਰਦੇ ਪੰਜਾਬ ਸਿਯੋਨ ਦੇ ਬੱਧਕਾਂ
ਮੇਰੇ ਤਾਯੂ ਹਰਿਆਣੇ ਵਾਲਾ ਥਾਪੀਆਂ
ਇਹਨਾਂ water ਟੈਂਕਾਂ ਦੇ ਮੂੰਹ ਮੋੜਕੇ
ਦੇਖ ਚੇਹਰਿਆਂ ਦੀ ਲਾਲੀ ਇੰਝ ਲੱਗਦਾ
ਚੇਹਰਿਆਂ ਦੀ ਈ ਖੁਸ਼ੀ ਇੰਝ ਲੱਗਦਾ
ਹੀਰਾ ਕੀਮਤੀ ਗੁਆਚੇ ਜਿਵੇ ਲੱਭਿਆ
ਤੈਨੂੰ ਦਿੱਲੀਏ ਚੁਭਣ ਕਾਹਤੋਂ ਜੱਫੀਆਂ
ਛੋਟਾ ਭਾਈ ਜੇ ਵੱਡੇ ਦੇ ਗੱਲ ਲੱਗਿਆ
ਤੈਨੂੰ ਦਿੱਲੀਏ ਚੁਭਣ ਕਾਹਤੋਂ ਜੱਫੀਆਂ
ਛੋਟਾ ਭਾਈ ਜੇ ਵੱਡੇ ਦੇ ਗੱਲ ਲੱਗਿਆ
ਹੁਣ ਅਸੀਂ ਵੀ ਵਿਚੋਲੇ ਵਿਚੋਂ ਕੱਢਣੇ
ਆਇਆ ਵੇਲਾ ਤਾਂ ਮਸਾਂ ਐ ਇਕ ਹੋਣ ਦਾ
ਕੈਮ ਰੱਖਣਗੇ ਪਿਆਰ ਵਾਲੀ ਤੰਦ ਨੂੰ
ਹੁਣ ਅਸੀਂ ਵੀ ਵਿਚੋਲੇ ਵਿਚੋਂ ਕੱਢਣੇ
ਆਇਆ ਵੇਲਾ ਤਾਂ ਮਸਾਂ ਐ ਇਕ ਹੋਣ ਦਾ
ਕੈਮ ਰੱਖਣਗੇ ਪਿਆਰ ਵਾਲੀ ਤੰਦ ਨੂੰ
ਸੀਰ ਬਿਪਤਾ ਪਈ ਤੋਂ ਪਤਾ ਲੱਗਦਾ
ਕੌਣ ਮਗਰ ਆ ਤੇ ਕੌਣ ਸਾਡੇ ਅੱਗੇ ਆ
ਤੈਨੂੰ ਦਿੱਲੀਏ ਚੁਭਣ ਕਾਹਤੋਂ ਜੱਫੀਆਂ
ਛੋਟਾ ਭਾਈ ਜੇ ਵੱਡੇ ਦੇ ਗੱਲ ਲੱਗਿਆ
ਤੈਨੂੰ ਦਿੱਲੀਏ ਚੁਭਣ ਕਾਹਤੋਂ ਜੱਫੀਆਂ
ਛੋਟਾ ਭਾਈ ਜੇ ਵੱਡੇ ਦੇ ਗੱਲ ਲੱਗਿਆ