ਐੰਨੀ ਸੋਹਣੀ ਨਾਰ ਬੈਠਾ ਰੱਖੀ ਕਿੱਥੇ ਆ
ਕਿੰਨਾ ਚਿਰ ਹੋ ਗਿਆ ਵੇ ਰੱਚੀ ਕਿੱਥੇ ਆ
ਐੰਨੀ ਸੋਹਣੀ ਨਾਰ ਬੈਠਾ ਰੱਖੀ ਕਿੱਥੇ ਆ
ਕਿੰਨਾ ਚਿਰ ਹੋ ਗਿਆ ਵੇ ਰੱਚੀ ਕਿੱਥੇ ਆ
ਆਪ ਬੈਠ ਜਾਣਾ ਏ ਦਾਰੂ ਨਾਲ ਜੁੜ ਕੇ
ਵੇ ਮੈਂ ਨੱਚੀਂ ਬਿਨਾ ਜਾਗੋਆਂ ਤੋਂ ਆਈਆਂ ਮੁੜ ਕੇ
ਖੇਡ ਦਿਲਾਂ ਨਾਲ ਕਸੂਤੀ ਜੱਟਾਂ
ਗੇਮ ਅੱਜ ਇੱਕ ਬੋਲੀ ਤੂੰ ਪਾਂਵੇਂ
ਹੋ ਗੇੜਾ ਖੁੱਲ ਕੇ ਗਿੱਧੇ ਦੇ ਵਿੱਚ ਦੇਵਾਂ
ਹੋ ਗੇੜਾ ਖੁੱਲ ਕੇ ਗਿੱਧੇ ਦੇ ਵਿੱਚ ਦੇਵਾਂ
ਕੱਠਿਆਂ ਦੀ ਰੀਲ ਵੇ ਪਾਇਆ ਨੂੰ ਚਿਰ ਹੋ ਗਿਆ
ਗੱਲਾਂ ਉੱਤੇ ਲਾਲੀਆਂ ਲਾਇਆ ਨੂੰ ਚਿਰ ਹੋ ਗਿਆ
ਲਾਇਆ ਨੂੰ ਚਿਰ ਹੋ ਗਿਆ, ਲਾਇਆ ਨੂੰ ਚਿਰ ਹੋ ਗਿਆ
ਕਰਦਾ ਨੀ ਜਿੱਦ ਪੂਰੀ ਮੈਚਿੰਗਾਂ ਬਣਾਉਣ ਦੀ
ਵੇ ਮਸਾ ਘੜੀ ਆਉਂਦੀ ਆ ਵੇ ਕਿੱਤੇ ਜਾਣ ਆਉਣ ਦੀ
ਕਿੱਤੇ ਜਾਣ ਆਉਣ ਦੀ, ਵੇ ਕਿੱਤੇ ਜਾਣ ਆਉਣ ਦੀ
ਜਿੱਦ ਤੇਰੇ ਵਾਂਗੂ ਜੱਟੀ ਦੀ ਵੀ same ਆ
ਹੋ ਗੇੜਾ ਖੁੱਲ ਕੇ ਗਿੱਧੇ ਦੇ ਵਿੱਚ ਦੇਵਾਂ
ਹੋ ਗੇੜਾ ਖੁੱਲ ਕੇ ਗਿੱਧੇ ਦੇ ਵਿੱਚ ਦੇਵਾਂ
12 ਤੇਰੇ ਨਾਲ ਕਲਾਸਾਂ ਵੇ ਮੈਂ ਪੜ੍ਹੀਆਂ
ਕਦੇ ਸ਼ਰਟਾਂ ਨਾ ਮੈਚ ਨਹੀਂ-ਓ ਕਰੀਆਂ
ਵੇ ਸੋਹਣੇ ਆਪਾ ਦੋਵੇਂ ਰੱਜ ਕੇ
ਵੇ ਸੋਹਣੇ ਆਪਾ ਦੋਵੇਂ ਰੱਜ ਕੇ
ਨਖਰੋ ਦਾ ਨਖਰਾ ਵੀ ਆਇਆ ਜਮਾ ਪੀਕ ਤੇ
ਰੋਕ ਰੋਕ ਰੱਖਾਂ ਉੱਠੀ ਜਾਂਦੇ ਪੱਬ ਬੀਟ ਤੇ
ਚਿੱਟੀ ਚਿੱਟੀ ਨਖਰੋ ਏ ਚਾਨਣ ਦੇ ਨਾਲ ਦੀ
ਲੱਭ ਕੇ ਦਿਖਾ ਕੋਈ ਤੇਰੇ ਹਾਨਣ ਦੇ ਨਾਲ ਦੀ
ਹਾਨਣ ਦੇ ਨਾਲ ਦੀ, ਹਾਨਣ ਦੇ ਨਾਲ ਦੀ
ਵੇ ਰੱਖ ਸਾਰਿਆਂ ਤੋਂ ਪਹਿਲਾਂ ਜੱਟੀ main ਆ
ਹੋ ਗੇੜਾ ਖੁੱਲ ਕੇ ਗਿੱਧੇ ਦੇ ਵਿੱਚ ਦੇਵਾਂ
ਗੇੜਾ ਖੁੱਲ ਕੇ ਗਿੱਧੇ ਦੇ ਵਿੱਚ ਦੇਵਾਂ
ਗਾਣਿਆਂ ਦੀ ਲੋਰ ਚੜੀ ਜਾਂਦੀ ਏ
ਨੱਥੋ ਹੇੜੀ DJ ਉੱਤੇ ਪੈਂਦੀ ਪੂਰਾ ਗਾਹ ਵੇ
ਹੱਥ ਪੜ੍ਹ ਜੱਸਿਆ ਪੂਗਾ ਦੇ ਮੇਰਾ ਚਾਹ ਵੇ
ਕਹਿੰਦੀ ਅੱਗੇ ਤੋਂ ਹੀ ਸੱਚੀ ਮੇਰਾ name ਆ
ਹੋ ਗੇੜਾ ਖੁੱਲ ਕੇ ਗਿੱਧੇ ਦੇ ਵਿੱਚ ਦੇਵਾਂ
ਹੋ ਗੇੜਾ ਖੁੱਲ ਕੇ ਗਿੱਧੇ ਦੇ ਵਿੱਚ ਦੇਵਾਂ