ਗੁੱਸੇ ਹੋਜਾ ਝੱਟ ਮੰਨਾ ਲੈਣੇ ਹੋ
ਰੋਂਦੀ ਰੋਂਦੀ ਕੁੜੀ ਗੱਲ ਲੈ ਲੈਂਦੇ ਹੋ
ਗੁੱਸੇ ਹੋਜਾ ਝੱਟ ਮੰਨਾ ਲੈਣੇ ਹੋ
ਰੋਂਦੀ ਰੋਂਦੀ ਕੁੜੀ ਗੱਲ ਲੈ ਲੈਂਦੇ ਹੋ
ਹੋ ਹੋ ਮੇਰੇ ਮਿੱਠੇ ਜੇ Fruit
ਪੈਸੇ ਮੇਰੇ ਤੇ ਉਡਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਹੋ ਨਵੇਂ ਨਵੇਂ ਨਾਮਾਂ ਨਾਲ ਰਹਿਣੇ ਓ ਬਾਲਾਉਂਦੇ
ਚਿੜੀ ਰਹਿੰਦੀ ਐ ਸਰੀਰ ਵਿੱਚੋਂ ਕੰਬਨੀ
ਜ਼ਿੰਦਗੀ ਦਾ ਮਾਰਿਆਂ ਦਾ ਬਾਦ ਤਾਂ ਪਤਾ ਨੀ
ਥੋਡੇ ਨਾਲ ਐ ਸਵਰਗਾਂ ਜੀਇ ਲੰਗਣੀ
ਹੋ ਨਵੇਂ ਨਵੇਂ ਨਾਮਾਂ ਨਾਲ ਰਹਿਣੇ ਓ ਬਾਲਾਉਂਦੇ
ਚਿੜੀ ਰਹਿੰਦੀ ਐ ਸਰੀਰ ਵਿੱਚੋਂ ਕੰਬਨੀ
ਜ਼ਿੰਦਗੀ ਦਾ ਮਾਰਿਆਂ ਦਾ ਬਾਦ ਤਾਂ ਪਤਾ ਨੀ
ਥੋਡੇ ਨਾਲ ਐ ਸਵਰਗਾਂ ਜੀਇ ਲੰਗਣੀ
ਬਹੁਤੇ ਮਸਕੀਨ ਜੇ ਲਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ ,
ਓ ਥੋਡੇ ਵਲੋਂ ਪੂਰਾ ਸਤਿਕਾਰ ਮਿਲਿਆਏ
ਮੈਂ ਉਚਾ ਸੁਣਿਆ ਕਦੇ ਨਾ ਮੂੰਹੋਂ ਬੋਲ ਜੀ
ਖੋਣਾ ਨਾਇਯੋ ਥੋਨੂੰ ਕਿੱਸੇ ਕਿਮਤ ਦੇ ਉੱਤੇ
ਭਾਵੈਂ ਹੀਰਆਂ ਨਾਲ ਦੇਵੇ ਕੋਈ ਤੋਲ ਜੀ
ਓ ਥੋਡੇ ਵਲੋਂ ਪੂਰਾ ਸਤਿਕਾਰ ਮਿਲਿਆਏ
ਮੈਂ ਉਚਾ ਸੁਣਿਆ ਕਦੇ ਨਾ ਮੂੰਹੋਂ ਬੋਲ ਜੀ
ਖੋਣਾ ਨਾਇਯੋ ਥੋਨੂੰ ਕਿੱਸੇ ਕਿਮਤ ਦੇ ਉੱਤੇ
ਭਾਵੈਂ ਹੀਰਆਂ ਨਾਲ ਦੇਵੇ ਕੋਈ ਤੋਲ ਜੀ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਹੋ ਰਿਸ਼ਤੇਦਾਰੀ ਚ ਸਬ ਸਾਲੀਆਂ ਮਖੌਲੀ
ਕਹਿਣ ਜੀਜਾ ਜੀ ਰੋਮਾੰਟਿਕ ਬੜੇ ਨੇ
ਫਬ ਦੇ ਉੱਤੇ ਜਿਹੜੇ ਕਰੇ ਨੇ Post
ਓਹਨਾ ਸਾਰੀਆਂ ਨੇ ਸ਼ੇਰ ਥੋਡੇ ਪੜ੍ਹੇ ਨੇ
ਹੋ ਰਿਸ਼ਤੇਦਾਰੀ ਚ ਸਬ ਸਾਲੀਆਂ ਮਖੌਲੀ
ਕਹਿਣ ਜੀਜਾ ਜੀ ਰੋਮਾੰਟਿਕ ਬੜੇ ਨੇ
Fb ਦੇ ਉੱਤੇ ਜਿਹੜੇ ਕਰੇ ਨੇ ਪੋਸਟ
ਓਹਨਾ ਸਾਰੀਆਂ ਨੇ ਸ਼ੇਰ ਥੋਡੇ ਪੜ੍ਹੇ ਨੇ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਓ ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਟਾਇਆ ਨਾ (Mix Singh)
ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਤਾਇਆ ਨਾ ਕਰੋ
ਲੱਗਦੈ ਛੱਡੋ ਗੇ ਮੇਰੀ ਜਾਣ ਕੱਢ ਕੇ ਜੀ
ਐਨਾ ਪਿਆਰ ਜਿਯਾ ਜਟਾਇਆ ਨਾ ਕਰੋ