LyricFind Logo
LyricFind Logo
Profile image icon
Lyric cover art

Pakke Rishte

Apple Music logo
Deezer logo
Spotify logo
Lyrics
ਓ ਬਹੁਤੇ ਸੋਹਣੇ ਸੀ, ਪਰ ਹੁਣ ਨੀ ਚਾਹੀਦੇ
ਪਲਕਾਂ ਤੇ ਰੱਖੇ ਸੀ, ਨਜ਼ਰਾਂ ਚੁਰਾ ਹੀ ਗਏ
ਨਜ਼ਰਾਂ ਚੁਰਾ ਹੀ ਗਏ
ਸਾਡਾ ਖੂਨ ਚੁੱਸ ਗਏ ਜੀ, ਲਾਈ ਸੀ ਜੋਕਾਂ ਨਾਲ
ਬੜੇ ਪੱਕੇ ਰਿਸ਼ਤੇ ਸੀ, ਕੁਝ ਕੱਚੇ ਲੋਕਾਂ ਨਾਲ
ਬੜੇ ਪੱਕੇ ਰਿਸ਼ਤੇ ਸੀ, ਕੁਝ ਕੱਚੇ ਲੋਕਾਂ ਨਾਲ
ਪੱਕੇ ਰਿਸ਼ਤੇ

ਅਸੀਂ ਇੱਦਾਂ ਟੁੱਟੇ ਆਂ, ਟੁੱਟਦੀ ਜੋ ਵਾਂਗ ਕੁੜੇ
ਯਾਰਾਂ ਦੇ ਧੋਖੇ ਦਾ ਹੁੰਦਾ ਨਾ ਰੰਗ ਕੋਈ
ਸਾਨੂੰ ਜੋ ਛੱਡ ਕੇ ਗਏ ਹੁਣ ਸਾਨੂੰ ਲੱਭਦੇ ਨੇ
ਸਾਨੂੰ ਚੂਰ ਚੂਰ ਕਰਕੇ, ਹਾਲੇ ਵੀ ਸੱਜਦੇ ਨੇ
ਦੁਨੀਆ ਨੂੰ ਲੱਗਦਾ ਹੋਊ, ਦਿਨ ਕੱਟੀਏ ਸੌਖਾ ਨਾ
ਬੜੇ ਪੱਕੇ ਰਿਸ਼ਤੇ ਸੀ, ਕੁਝ ਕੱਚੇ ਲੋਕਾਂ ਨਾਲ
ਬੜੇ ਪੱਕੇ ਰਿਸ਼ਤੇ ਸੀ, ਕੁਝ ਕੱਚੇ ਲੋਕਾਂ ਨਾਲ
ਪੱਕੇ ਰਿਸ਼ਤੇ

ਓ ਰੱਬ ਦੀ ਥਾਂ ਤੇ ਜੀ ਨਾਮ ਮੇਰਾ ਰੱਖਦੇ ਸੀ
ਜੱਸੀ ਜੱਸੀ ਜੱਸੀ ਸਾਰਾ ਦਿਨ ਜਪਦੇ ਸੀ
ਬੜੇ ਢੰਗ ਖਰੀਦੇ ਨੇ, ਸਾਰੇ ਲਿਖ ਗਾਵਾਂਗੇ
ਓ ਸ਼ੁੱਭ ਨੂੰ ਤਰਸਾਂਗੇ ਤਾਰਾ ਬਣ ਜਾਵਾਂਗੇ
ਦਿਲ ਸਖ਼ਤ ਹੋ ਗਿਆ ਏ ਰਹਿ ਰਹਿ ਕੇ ਔਖਾ ਨਾਲ
ਬੜੇ ਪੱਕੇ ਰਿਸ਼ਤੇ ਸੀ, ਕੁਝ ਕੱਚੇ ਲੋਕਾਂ ਨਾਲ
ਬੜੇ ਪੱਕੇ ਰਿਸ਼ਤੇ ਸੀ, ਕੁਝ ਕੱਚੇ ਲੋਕਾਂ ਨਾਲ
ਪੱਕੇ ਰਿਸ਼ਤੇ

WRITERS

JASSI KIRARKOT, NAVI BAWA

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other