LyricFind Logo
LyricFind Logo
Profile image icon
Lyric cover art

Tethon Utte

Apple Music logo
Deezer logo
Spotify logo
Lyrics
ਤੇਥੋਂ ਹੋ ਕੇ ਸ਼ੁਰੂ ਵੇ ਮੁਕ ਜਾ ਤੇਰੇ ਤੇ
ਤੇਰਾ ਹੀ ਰੰਗ ਆ ਚੜ੍ਹੇ ਅਏ ਵੇ ਮੇਰੇ ਤੇ
ਸਾਨੂ ਅੜਿਆ ਜੀਤ ਲੈਂ ਦੇ ਹਰਿਆ ਨੁ
ਕਰ ਦਿਲ ਦੇ ਨੇੜੇ ਸੱਦਕੇ ਪਾਸੇ ਖੜ੍ਹੇਆ ਨੁ
ਤੇਨੂੰ ਕਿਹੜੀ ਹਦ ਤਕ ਚਾਹ ਬੈਠੇ

ਕਿਹੜੀ ਹਦ ਤਕ ਚਾਹ ਬੈਠੇ
ਅਸੀਂ ਆਪ ਜਾਣਦੇ ਖੁਦ ਵੀ ਨਈ
ਕੇਹੜੇ ਹਰਫਾਂ ਨਾਲ ਬੇਯਾਨ ਕਰਾਂ

ਵੇ ਸਾਨੂ ਤੇਥੋਂ ਉੱਤੇ ਕੁਝ ਵੀ ਨਈ
ਕੇਹੜੇ ਸ਼ਬਦਾਂ ਨਾਲ ਬੇਯਾਨ ਕਰਾਂ
ਵੇ ਸਾਨੂ ਤੇਥੋਂ ਉੱਤੇ ਕੁਝ ਵੀ ਨਈ

ਇੱਕੋ ਏ ਰੀਝ ਕੇ ਤੇਰੇ ਦਿਲ ਨੂੰ ਛੋ ਜਾਈਏ
ਤੂੰ ਪੁਛ ਲੇ ਜੇ ਹਾਲ ਤੇ ਬੇਹਤਰ ਹੋ ਜਾਈਏ
ਅਸਿ ਇਸ਼ਕ ਤੇਰੇ ਵਿੱਚ ਖਰਚ ਲਿਆ
ਲੋੜੋ ਵੱਧ ਤੂ ਵੀ ਪਰਖ ਲਿਆ
ਸਾਡੇ ਹਾਸੇ ਹੰਜੁਆਂ ਨਾਲ ਭਲਾ
ਤੇਥੋਂ ਵੱਧ ਕਿੰਨੂੰ ਫਰਕ ਪਿਆ
ਖਿਆਲ ਤੇਰੇ ਵਿੱਚ ਉੱਡਦੇਆਂ ਨੁ
ਖਿਆਲ ਤੇਰੇ ਵਿੱਚ ਉੱਡਦੇਆਂ ਨੁ
ਆਪਣੀ ਤਾ ਕੋਈ ਸੁਧ ਬੁਧ ਵੀ ਨਈ
ਕੇਹੜੇ ਹਰਫਾਂ ਨਾਲ ਬੇਯਾਨ ਕਰਾਂ
ਵੇ ਸਾਨੂ ਤੇਥੋਂ ਉੱਤੇ ਕੁਝ ਵੀ ਨਈ
ਕੇਹੜੇ ਸ਼ਬਦਾਂ ਨਾਲ ਬੇਯਾਨ ਕਰਾਂ
ਵੇ ਸਾਨੂ ਤੇਥੋਂ ਉੱਤੇ ਕੁਝ ਵੀ ਨਈ

ਪਿਆਰ ਹਵਾ ਏ ਚਾਹ ਕੇ ਵੀ ਢਕ ਹੋਣਾ
ਹਰ ਵਾਰੀ ਮੁਸ਼ਕਲ ਹੋਜੇ ਮਿਲਕੇ ਵੱਖ ਹੋਣਾ
ਕੀ ਲੋੜ ਵਫਾ ਨੁ ਸੋਹਾ ਦੀ
ਮਿੱਟ ਜਾਵੇ ਦੂਰੀ ਕੋਹਾਂ ਦੀ
ਤੇਥੋਂ ਹੇੜੀ ਆਲੇਆ ਜੱਸਿਆ ਏ
ਇੱਕੋ ਛੱਟ ਹੋਜੇ ਦੋਹਾ ਦੀ
ਹਰ ਮੋੜ ਤੇ ਮੰਜ਼ਿਲ ਤੂ ਹੀ ਏ
ਮੋੜ ਤੇ ਮੰਜ਼ਿਲ ਤੂ ਹੀ ਏ
ਤੇਥੋਂ ਬਿਨ ਜੇਯੋਣਾ ਉੰਜ ਵੀ ਨਈ
ਕੇਹੜੇ ਹਰਫਾਂ ਨਾਲ ਬੇਯਾਨ ਕਰਾਂ
ਵੇ ਸਾਨੂ ਤੇਥੋਂ ਉੱਤੇ ਕੁਝ ਵੀ ਨਈ
ਕੇਹੜੇ ਸ਼ਬਦਾਂ ਨਾਲ ਬੇਯਾਨ ਕਰਾਂ
ਵੇ ਸਾਨੂ ਤੇਥੋਂ ਉੱਤੇ ਕੁਝ ਵੀ ਨਈ

WRITERS

Jass Gill

PUBLISHERS

Lyrics © IPRS, Warner Chappell Music, Inc.

Share icon and text

Share


See A Problem With Something?

Lyrics

Other