ਫੇਰ ਕੋਈ ਸੁਪਨੇ 'ਚ ਆਉਣ ਨੂੰ ਫਿਰੇ
ਬਿਨਾ ਪੁੱਛੇ ਮੈਨੂੰ ਗੱਲ ਲਾਉਣ ਨੂੰ ਫਿਰੇ
ਮੇਰੀ ਇਸ਼ਕ ਕਹਾਣੀ ਵਿੱਚ ਪੜ੍ਹਦਾ' ਨਹੀਂ
ਉਤੋਂ ਐੱਦਾਂ ਦਾ ਏ ਦਿਲ ਧੋਖਾ ਜਰਦਾ ਨਹੀਂ
ਓਹਨੂੰ ਹੋਣ ਨਹੀਓ ਦੇਣਾ ਮੈਂ ਗੁਰੂਰ ਏਸ ਗੱਲ ਦਾ
ਜੋ ਓਹਦੇ ਬਿਨਾ ਨਿਕਲੇ ਕਿ ਫਾਇਦਾ ਉਸ ਪਲ ਦਾ
ਦਿਲ ਦੀ ਸੀ ਗੱਲ ਅੱਜ ਦੱਸਣੀ ਪਈ
ਤੇ ਓਦਾਂ ਡਰੀ ਜਾਵੇ ਡਰੀ ਜਾਵੇ ਦਿਲ ਮੇਰਾ ਕੱਲ੍ਹ ਦਾ
ਹੋਇਆ ਨੁਕਸਾਨ ਸਾਡਾ ਚੋਖਾ ਹੀ ਏ
ਪਿਆਰ-ਪਿਉਰ ਗੱਲਾਂ ਬੱਸ ਧੋਖਾ ਹੀ ਏ
ਪੁੱਠੇ-ਸਿੱਧੇ ਆਉਂਦੇ ਆ ਖਿਆਲ ਕੁਝ ਕਰਦਾ ਨਹੀਂ
ਮਾਪਿਆਂ ਦਾ ਪੁੱਤ ਇਕੱਲੌਤਾ ਹੀ ਏ
ਜਾਨੇ-ਅਨਜਾਨੇ 'ਚ ਖਿਆਲ ਨਾ ਰਿਹਾ
ਪਹਿਲਾਂ ਜਿਹੜਾ ਹੁੰਦਾ ਸੀ ਓਹ ਹਾਲ ਨਾ ਰਿਹਾ
ਯਾਦਾਂ ਵਾਲੇ ਆਉਂਦੇ ਆ ਤੂਫ਼ਾਨ ਹੁਣ ਫਸਦਾ ਨਹੀਂ
ਕਾਲੀ-ਕਾਲੀ ਜ਼ੁਲਫਾਂ ਦਾ ਜਾਲ ਨਾ ਰਿਹਾ
ਮੱਸਾਂ-ਮੱਸਾਂ ਭੁੱਲਿਆ ਹਾਂ ਮੁੱਖੜਾ
ਜੇਹੜੀਆਂ ਤੇਰੀਆਂ ਸੱਬ ਜੱਗ ਜਾਣਦਾ ਏ
ਜੇਹੜੀਆਂ ਮੇਰੀਆਂ ਮੇਰਾ ਰੱਬ ਜਾਣਦਾ ਏ
ਇਸ਼ਕੇ 'ਚ ਕਿਹਨੂੰ ਕਿੱਥੇ ਕਿਵੇਂ ਰੱਖਣਾ
ਦਿਲ ਮੇਰਾ ਅੱਜ-ਕੱਲ੍ਹ ਹਰ ਹੱਦ ਜਾਂਦਾ ਏ
ਕੋਈ ਦਿਲਦਾਰ ਨਹੀਂ ਤੇ ਕੋਈ ਨਾ
ਇਸ਼ਕ ਚੇਨਾ' ਦੇ ਵਿਚ ਹਾਂ ਡੁੱਬਿਆ