LyricFind Logo
LyricFind Logo
Profile image icon
Lyric cover art

Good Vibe

Apple Music logo
Deezer logo
Spotify logo
Lyrics
Yeah proof!

ਬਿਨਾ ਨਸ਼ੇ ਪੱਤੇ ਰਹਿੰਦਾ ਚੜਿਆ ਸੁਰੂਰ
ਤੇਰੀ ਅੱਖ ਬਿੱਲੀ ਵੀਨ ਤੋਂ ਵੀ ਬੂਰੀ ਨੀ
ਦਿਲ ਤੇ ਕਲੇਜੇ ਵਾਲੋਂ symptom ਆਉਂਦੇ
ਜਿਵੇਂ ਫਿਰਦੀ ਆ ਹੰਦੀ ਕੋਈ ਸ਼ੁਰੀ ਨੀ
ਬਿਨਾ ਤੈਥੋਂ ਮੁਡ ਲਗਦਾ ਆ ਡੰਪ
ਤੈਨੂੰ ਵੇਖਿਆ ਵੇ hype ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ

ਸਪਨੇ ਚ ਫਿਰਦਾ ਸਟਾਰਾਂ ਵਾਂਗਰਾਂ ਨੀ
ਐਨੀ energy ਆ ਰਹਿੰਦੀ ਚਤੋ ਪਹਿਰ ਨੀ
ਵੇਖ ਕੇ commentary ਆ ਚੰਨ ਨੂੰ ਵੀ ਆਉਣ
ਤੇਰੀ ਵੇਖਨੀ ਨਾ ਚੜ੍ਹ ਜਾਵੇ ਜਹਿਰ ਨੀ
ਬੀਟਾਂ ਨਾਲੋਂ ਵੱਖ ਤੇਰੀ ਚਲਦੀ ਆ ਤਾਲ
ਤੇਰੀ ਰੱਟੀ ਹੋਈ ਆ rhyme ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ

ਬੜੀ ਆ ਲਗਾਉਡ ਜਿਹੜੀ ਪਿੱਛੇ ਫਿਰਦੀ
ਲਵੇ lightly ਪੁਰਾਉਣਾ ਗੋਰੀਏ
ਜਿਹੜਾ ਰੋਕੂ ਰਾਹ ਲੈਣਾ ਓਥੇ ਮੁਦਾ ਪਾ
ਐਵੇਂ ਭੂਤਰਿਆ ਚੌਣਾ ਗੋਰੀਏ
ਚੋਬਰ ਦੀ ਅੱਖ ਵਿੱਚ ਰੜਕੇ ਆ ਜਿਹੜਾ
ਦੇਣਾ ਕਰੀ ਓਹੀ ਗਾਇਬ ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ

ਹੋ ਦੀਵਾਨਾ ਮਸਤਾਨਾ
ਅਬ ਤੇਰੇ ਬਿਨ ਕਬ੍ਹੀ ਹੱਸਤਾ ਨਾਹ
ਹੋ ਤੂਝ ਤੱਕ ਪਹੁੰਚੇ ਨਾ ਬੇਬੀ
ਐਸਾ ਪਕੜਾ ਮੈਨੇ ਰਾਸਤਾ ਨਾਹ
ਤੁਹੀ ਮੇਰੀ ਬਨ ਗਈ ਏ ਆਦਤ ਇਬਾਦਤ
ਮੈਂ ਮਾਲਾ ਉੱਤੇ ਤੈਨੂੰ ਰੱਟ ਲੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ
ਮੂੰਹ ਤੋਂ ਬੋਲ ਗੱਡਨੇ ਤੂ ਬਾਅਦ ਚ ਰਕਾਨੇ
ਸਾਰੇ ਬੋਲਣ ਤੋਂ ਆਉਣੇ ਪਹਿਲਾ ਪੂਰੇ ਨੀ
ਹੋ ਗਿਆ ਗੁਲਾਮ subconscious mind
ਏਨੂੰ ਐਵੇਂ ਤਾ ਨੀ ਵੇਖ ਵੇਖ ਘੁਰੇ ਨੀ
ਕਰੂ ਨਵਜੋਤ ਤੇਰੀ care take ਪੂਰੀ
ਤੂ ਵੀ ਰੱਖ ਲੈ ਨੀ ਨੀਬੇ ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ
ਤੇਰੀ ਇਕ ਦੀਦ ਦਾ ਦੀਵਾਨਾ ਹੋਇਆ ਦਿਲ
ਤੇਥੋਂ ਆਵੇ good vibe ਜੱਟ ਨੂੰ

WRITERS

Navjot

PUBLISHERS

Lyrics © TUNECORE INC, IPRS

Share icon and text

Share


See A Problem With Something?

Lyrics

Other