ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਕੋਠੇ ਤੇ ਫਿਰ ਕੋਠਰਾ ਮਹਿ ਕੋਠੇ ਸੁਕ ਦੀ ਰੇਟ ਭਲਾ
ਕੋਠੇ ਤੇ ਫਿਰ ਕੋਠਰਾ ਮਹਿ ਕੋਠੇ ਸੁਕ ਦੀ ਰੇਟ ਭਲਾ
ਅਸ਼ਿਕਾ ਜੋੜਿਆ ਪੌੜੀਆਂ ਮਾਸ਼ੂਕਾ ਜੋੜੇ ਰਾਹ ਭਲਾ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਤੇ ਤੰਦੂਰ ਭਲਾ
ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਤੇ ਤੰਦੂਰ ਭਲਾ
ਪਿਹਲੀ ਰੋਟੀ ਤੂ ਖਾਵੇ ਓ ਟੇਂਡੇ ਸਾਥੀ ਨੱਸਦੇ ਦੂਰ ਭਲਾ
ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕ ਦੀ ਰੇਟ ਭਲਾ
ਕੋਠੇ ਤੇ ਫਿਰ ਕੋਠਰਾ ਮਾਹੀ ਕੋਠੇ ਸੁਕ ਦੀ ਰੇਟ ਭਲਾ
ਐਸਾ ਗੁਡਾਈ ਆ ਮੀਢੀਆਂ ਤੂੰ ਕਿਸੇ ਭਾਣੇ ਦੇਖ ਜਰਾ
ਓ ਚੰਨ ਕੀਤਾਂ ਗੁਜ਼ਰੀ ਆਈ ਰਾਤ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ
ਮੇਂਡਾ ਜੀ ਦਲੀਲਾਂ ਦੇ ਵਾਸ ਵੇ