ਓ Sydney ਤੋਂ ਆਯਾ ਅੰਗਰੇਜ਼ ਕੁੜੇ
ਓ ਇੱਕ ਵਾਰੀ ਨਜ਼ਰਾਂ ਮਿਲਾ ਕੇ ਵੇਖ ਲੈ
ਗੋਰਾ ਚਿੱਟਾ ਉੱਤੋਂ ਅੰਗਰੇਜ਼ ਕੁੜੇ
ਮਾਹੀ ਤੇਰਾ ਸੋਹਣੀਏ ਨੀ black ਰੰਗ ਦਾ
ਗੋਰੇਯਾ ਨੂ.. ਗੋਰੇਯਾ ਨੂ.. ਦਫ਼ਾ ਕਰੋ
ਜੋਡ਼ੀ ਮੇਰੇ ਨਾਲ ਤੇਰੇ ਜਿਚ ਲਗਦੀ
ਹਰ ਖੂਬੀ ਮੇਂਨੂ ਤੇਰੇ ਵਿਚ ਲਗਦੀ
ਜੋ ਵੀ ਮੈਂ ਕਿਹ ਤੈਨੂੰ ਲੈਕੇ ਦਵਾਂ
ਆਯੀ ਵੇ ਮੈਂ ਆਯੀ ਵੇਖ ਸੱਜ ਧੱਜ ਕੇ
ਵੈਖ ਲੇ ਤੂ ਮਾਹੀ ਮੇਨੂ ਰੱਜ ਰੱਜ ਕੇ