ਗੱਲ ਹੁੰਦੀ ਨਹੀਓ ਨੀ ਤੇਨੂੰ ਵੱਡੀ ਲੱਗਦੀ ਏ
ਮੇਰੀ ਥਾਂ ਤੂੰ ਜ਼ਿੰਦਗੀ ਚੋਂ ਹੁਣ ਕਢੀ ਲੱਗਦੀ ਏ
ਪਹਿਲਾਂ ਤਾਂ ਇੰਜ ਨਹੀਂ ਹੁੰਦਾ ਸੀ
ਮੇਰੇ ਬੋਲਾਂ ਨੂੰ ਤੇਰੀ ਹੂ ਮਿਲਦੀ
ਵੇ ਸੋਹਣਿਆ ਤੂੰ ਪੱਥਰ ਕਾਤੋਂ ਹੋ ਗਿਆ
ਸੋਹਣਿਆ ਤੂੰ ਪੱਥਰ ਕਾਤੋਂ ਹੋ ਗਿਆ
ਮੇਰਾ ਸਬ ਕੁਝ ਕੀਤਾ ਭੁੱਲ ਜਾਵੇਂ
ਮੇਰੇ ਸੀਨੇ ਵਿੱਚ ਅੱਗ ਲਾਉਂਦੀ ਏ
ਮੇਰੇ ਤੋੰ ਤੇਰਾ ਖਿਆਲ ਹਟ ਗਿਆ
ਮੇਰੇ ਤੋੰ ਤੇਰਾ ਖਿਆਲ ਹਟ ਗਿਆ
ਵੇ ਸੋਹਣਿਆ ਤੂੰ ਪੱਥਰ ਕਾਤੋਂ ਹੋ ਗਿਆ
ਸੋਹਣਿਆ ਤੂੰ ਪੱਥਰ ਕਾਤੋਂ ਹੋ ਗਿਆ
ਪਤਾ ਖੁਦ ਨੂੰ ਹੋਵੇ ਮੈਂ ਤਾਂ ਦੱਸਾਂ
ਕੋਈ ਪੁੱਛੇ ਜੇ ਕਿਉਂ ਮੁਰਝਾਈ ਤੂੰ
ਮਾਹੀ ਕੋਲ ਬੈਠੇ ਮੈਂ ਤਾਂ ਹੱਸਾਂ
ਮੈਂ ਭੁੱਲ ਕੇ ਸਾਰੀ ਦੁਨੀਆਂ ਨੂੰ
ਬਸ Kailey Kailey ਕਰਦੀ ਰਹੀ
ਜਿਨ੍ਹਾਂ ਤੋ ਪਹਿਲਾਂ ਡਰਦੀ ਰਹੀ
ਤੇਨੂੰ ਮਿਲ ਕੇ ਗਲਤੀ ਕਰ ਬੈਠੀ
ਤੇਨੂੰ ਮਿਲ ਕੇ ਗਲਤੀ ਕਰ ਬੈਠੀ
ਮੈਨੂੰ ਬੁਰਾ ਬਣਾ ਕੇ Kailey ਵੇ
ਵੇ ਸੋਹਣਿਆ ਤੂੰ ਪੱਥਰ ਕਾਤੋਂ ਹੋ ਗਿਆ
ਸੋਹਣਿਆ ਤੂੰ ਪੱਥਰ ਕਾਤੋਂ ਹੋ ਗਿਆ