3 ਸਾਲ ਹੋਗੇ ਆਈ ਕਰਕੇ ਵਿਆਹ ਵੇ
ਬਸ ਕਰ ਚੰਨਾ ਮੈਨੂ ਹੋਰ ਨਾ ਸੱਤਾ ਵੇ
3 ਸਾਲ ਹੋਗੇ ਆਈ ਕਰਕੇ ਵਿਆਹ ਵੇ
ਬਸ ਕਰ ਚੰਨਾ ਮੈਨੂ ਹੋਰ ਨਾ ਸੱਤਾ ਵੇ
ਰਾਤੀ ਲੇਟ ਆਕੇ ਮੇਰੇ ਨਾਲ ਲੜਦਾ
ਰਾਤੀ ਲੇਟ ਆਕੇ ਮੇਰੇ ਨਾਲ ਲੜਦਾ
ਦਿਨੇ ਖੋਲਦਾ ਪਿਆਰ ਵਾਲਾ ਕਾਦਾ ਮੁੰਡਿਆਂ
ਤੈਨੂੰ ਜਾਂ ਨਾਲੋ ਜਾਦਾ ਪਿਆਰ ਕਰਦੀ
ਤਾਈਓਂ ਚੱਕਦਾ ਤੂੰ ਫਾਇਦਾ ਮੁੰਡਿਆਂ
ਤੈਨੂੰ ਜਾਂ ਨਾਲੋ ਜਾਦਾ ਪਿਆਰ ਕਰਦੀ
ਤਾਈਓਂ ਚੱਕਦਾ ਤੂੰ ਫਾਇਦਾ ਮੁੰਡਿਆਂ
ਬੇਬੇ ਜੀ ਦਾ ਰਖਦੀ ਧਿਆਨ ਪੂਰਾ ਵੇ
ਓੰਨਾ ਨੂ ਏ ਮੇਰੇ ਉੱਤੇ ਮਾਨ ਪੂਰਾ ਵੇ
ਬੇਬੇ ਜੀ ਦਾ ਰਖਦੀ ਧਿਆਨ ਪੂਰਾ ਵੇ
ਮੇਰੇ ਉੱਤੇ ਓੰਨਾ ਨੂ ਏ ਮਾਨ ਪੂਰਾ
ਬਾਪੂ ਜੀ ਦੀ ਹੋਗੀ ਆਂ ਮੈ ਧੀ ਲਾਡਲੀ
ਤੇਰੇ ਘਰ ਦੀ ਮੈ ਹੁਣ ਜਿਮੇਵਾਰੀ ਸਾਂਭ ਲੀ
ਬਸ ਗੁਸਾ ਔਂਦਾ ਤੇਰੀਆਂ ਹੀ ਅੜੀਆਂ ਤੇ
ਬਸ ਗੁਸਾ ਔਂਦਾ ਤੇਰੀਆਂ ਹੀ ਅੜੀਆਂ ਤੇ
ਉਂਜ ਪਿਆਰ ਨਾਲ ਜਾਂ ਮੇਰੀ ਲੈ ਲਾ ਮੁੰਡਿਆਂ
ਤੈਨੂੰ ਜਾਂ ਨਾਲੋ ਜਾਦਾ ਪਿਆਰ ਕਰਦੀ
ਤਾਈਓਂ ਚੱਕਦਾ ਤੂੰ ਫਾਇਦਾ ਮੁੰਡਿਆਂ
ਤੈਨੂੰ ਜਾਂ ਨਾਲੋ ਜਾਦਾ ਪਿਆਰ ਕਰਦੀ
ਤਾਈਓਂ ਚੱਕਦਾ ਤੂੰ ਫਾਇਦਾ ਮੁੰਡਿਆਂ
ਜਾਂ ਤੋਂ ਵੀ ਜਿਆਦਾ ਪਿਆਰ ਕਰਦੀ
ਤਾਈਓਂ ਚੱਕਦਾ ਏ ਫਾਇਦਾ ਮੁੰਡਿਆਂ
ਜਾਂ ਤੋਂ ਵੀ ਜਿਆਦਾ ਪਿਆਰ ਕਰਦੀ
ਤਾਈਓਂ ਚੱਕਦਾ ਏ ਫਾਇਦਾ ਮੁੰਡਿਆਂ
ਮੇਰੇ ਮਹੀਏ ਕੋਲ ਆ ਮੈਥੋਂ ਦੂਰ ਨਾ ਜਾ
ਤੈਨੂ ਤਕਦੀ ਵੇ ਮੇਰਾ ਦਿਲ ਮੈਨੂੰ ਮੋੜ ਲਿਆ
ਵੇ ਮੇਰਾ ਦਿਲ ਮੈਨੂੰ ਮੋੜ ਲਿਆ
Bullet ਲਿਆ ਕੇ ਪਿੱਛੇ ਮਾਰਦਾ ਸੀ ਗੇੜੀਆਂ
ਛੇੜ ਦੀਆਂ ਰਿਹੰਦੀਆਂ ਸਹੇਲੀਆਂ ਸੀ ਮੇਰੀਆਂ
ਛੇੜ ਦੀਆਂ ਰਿਹੰਦੀਆਂ ਸਹੇਲੀਆਂ ਸੀ ਮੇਰੀਆਂ
Bullet ਲਿਆ ਕੇ ਪਿੱਛੇ ਮਾਰਦਾ ਸੀ ਗੇੜੀਆਂ
ਛੇੜ ਦੀਆਂ ਰਿਹੰਦੀਆਂ ਸਹੇਲੀਆਂ ਸੀ ਮੇਰੀਆਂ
ਮੈਨੂੰ ਦੇਖਣ ਲਈ ਸੀ ਰਾਹਾਂ ਦੇ ਵਿੱਚ ਖੜ ਦਾ
ਮੇਰੇ ਪਿੱਛੇ ਸੀ ਸਾਰੇ ਮੁੰਡਿਆਂ ਨਾਲ ਲੜ ਦਾ
ਵਿਆਹ ਕਰਵਾਉਣ ਨੂੰ ਸੀ ਪਿੱਛੇ ਫਿਰਦਾ
ਵਿਆਹ ਕਰਵਾਉਣ ਨੂੰ ਸੀ ਪਿੱਛੇ ਫਿਰਦਾ
ਹੁਣ ਹੋਣ ਨੂੰ ਤੂੰ ਫਿਰਦਾ ਏ ਲੈਦਾ ਮੁੰਡਿਆਂ
ਤੈਨੂੰ ਜਾਂ ਨਾਲੋ ਜਾਦਾ ਪਿਆਰ ਕਰਦੀ
ਤਾਈਓਂ ਚੱਕਦਾ ਤੂੰ ਫਾਇਦਾ ਮੁੰਡਿਆਂ
ਤੈਨੂੰ ਜਾਂ ਨਾਲੋ ਜਾਦਾ ਪਿਆਰ ਕਰਦੀ
ਤਾਈਓਂ ਚੱਕਦਾ ਤੂੰ ਫਾਇਦਾ ਮੁੰਡਿਆਂ
ਮਛਹਲੀ ਦੇ ਰਾਣੇ ਤੇਰੀ ਵਹਲੀ ਆਂ ਸਤਾਯੀ ਵੇ
ਤੇਰੇ ਪਿੱਛੇ ਆਪਣਾ ਮੈ ਘਰ ਛੱਡ ਆਈ ਵੇ
ਮਛਹਲੀ ਦੇ ਰਾਣੇ ਤੇਰੀ ਵਹਲੀ ਆਂ ਸਤਾਈ ਵੇ
ਤੇਰੇ ਪਿੱਛੇ ਆਪਣਾ ਮੈ ਘਰ ਛੱਡ ਆਈ ਵੇ
ਕਰੀ ਨਾ ਜੁਲਮ ਸਾਥੋਂ ਸੇ ਨਾਇਓ ਹੁੰਦਾ
ਤੇਰੇ ਬਿਨਾ ਵ ਪ੍ਰਿਨ੍ਸ ਮੈਥੋ ਰਿਹ ਨਹੀਓ ਹੁੰਦਾ ਵੇ
ਰਹੂੰਗੀ ਉਮਰ ਸਾਡਾ ਤੇਰੇ ਨਾਲ ਵੇ
ਰਹੂੰਗੀ ਉਮਰ ਸਾਡਾ ਤੇਰੇ ਨਾਲ ਵੇ
ਹੁਣ ਕਰਦੀ ਆਂ ਤੇਰੇ ਨਾਲ ਵਾਡਾ ਮੁੰਡਿਆਂ
ਤੈਨੂੰ ਜਾਂ ਨਾਲੋ ਜਾਦਾ ਪਿਆਰ ਕਰਦੀ
ਤਾਈਓਂ ਚੱਕਦਾ ਤੂੰ ਫਾਇਦਾ ਮੁੰਡਿਆਂ
ਤੈਨੂੰ ਜਾਂ ਨਾਲੋ ਜਾਦਾ ਪਿਆਰ ਕਰਦੀ
ਤਾਈਓਂ ਚੱਕਦਾ ਤੂੰ ਫਾਇਦਾ ਮੁੰਡਿਆਂ
ਦਿਲ ਤੇਰੇ ਉੱਤੇ ਸੋਹਣਿਆਂ crush ਕਰਦੀ
ਦਿਲ ਤੇਰੇ ਉੱਤੇ ਸੋਹਣਿਆਂ crush ਕਰਦੀ