LyricFind Logo
LyricFind Logo
Profile image icon
Lyric cover art

Maahi Ve

Apple Music logo
Deezer logo
Spotify logo
Lyrics
ਜਿਨਾ ਤੂ ਭੁਲਾਵੇਗਾ ਓਹਨਾ ਯਾਦ ਆਵਾਂਗੇ
ਜਿਨੇ ਯਾਦ ਆਵਾਂਗੇ, ਓਨਯ ਹੀ ਰੁਵਾਵਾਂਗੇ
ਜਿਨਾ ਤੂ ਭੁਲਾਵੇਗਾ ਓਹਨਾ ਯਾਦ ਆਵਾਂਗੇ
ਜਿਨੇ ਯਾਦ ਆਵਾਂਗੇ, ਓਨਹਾ ਹੀ ਰੁਵਾਵਾਂਗੇ

ਮਾਹੀ ਵੇ ਸਾਨੂ ਭੁਲ ਨਾ ਜਾਵੀਂ
ਅੱਲਾਹ ਦਾ ਨਾ ਆਏ ਦੇਰ ਨਾ ਲਾਵੀ
ਮਾਹੀ ਵੇ ਸਾਨੂ ਭੁਲ ਨਾ ਜਾਵੀਂ
ਅੱਲਾਹ ਦਾ ਨਾ ਆਏ ਦੇਰ ਨਾ ਲਾਵੀ

ਹਾਣ ਦੇਆਂ ਸਜ੍ਣਾ
ਲਮਮਿਯਾ ਉਡੀਕਾ ਦਿਨ ਪ੍ਯਾਰ ਦੇ
ਮਾਹੀ ਵੇ ਸਾਨੂ ਭੁਲ ਨਾ ਜਾਵੀਂ

ਅੱਖ ਤੂ ਮਿਲਾਯੀ ਕਿਵੇ
ਪੇ ਗਯੀ ਜੁਦਾਯੀ ਕਿਵੇ
ਕਮਲਿ ਦਾ ਦਿਲ ਹੱਲੇਆ
ਹਾਏ ਮਚ ਗਯੀ ਦੁਹਾਈ ਜਿਵੇ
ਕੰਬ ਗਯੀ ਖੁਦਾਈ ਜਿਵੇ

ਅੱਜ ਮੇਰਾ ਮਹਿ ਚੱਲੇਆ
ਹਾਏ ਅੱਜ ਮੇਰਾ ਮਹਿ ਚੱਲੇਆ
ਮਲਾਹ ਵੇ ਘਰ ਛੇਤੀ ਆਵੀਂ
ਬੀਬਾ ਵੇ ਸਾਨੂ ਨਾ ਸਤਾਵੀ
ਹਾਣ ਦੇਆਂ ਸਾਜ੍ਣਾ
ਲਮਿਯਾ ਉਡੀਕਾਂ ਦਿਨ ਪ੍ਯਾਰ ਦੇ
ਮਾਹੀ ਵੇ ਸਾਨੂ ਭੁਲ ਨਾ ਜਾਵੀਂ

ਮਾਹੀ ਵੇ ਮਾਹੀ ਵੇ ਮਾਹੀ ਵੇ

ਜਿਨਾ ਚਿਰ ਦਿਸ੍ਦਾ ਤੂ
ਆਸਾ ਨਹੀਓ ਮੋੜਨਾ ਮੂੰਹ
ਚੇਤਾ ਰਖੀ ਜਾਣ ਵਲੇਯਾ
ਡੁਬ ਪਿਆ ਅੱਜ ਦਿਨ
ਸ਼ਮਾ ਪੈਯਾਨ ਤੇਰੇ ਬਿਨ
ਸਾਨੂ ਰੋਗ ਲਾਣ ਵਲੇਆ
ਸਾਨੂ ਰੋਗ ਲਾਣ ਵਲੇਆ
ਵੇ ਬੌਹੁਤਾ ਚਿਰ ਨਾ ਤਰਸਾਵੀਂ
ਨਾ ਸਾਰੀ ਸਾਰੀ ਰਾਤ ਜਗਾਵੀਂ

ਹਾਣ ਦਿਆਂ ਸੱਜਣਾ
ਲਮਮਿਯਾ ਉਡੀਕਾ ਦਿਨ ਪ੍ਯਾਰ ਦੇ
ਮਾਹੀ ਵੇ ਸਾਨੂ ਭੁਲ ਨਾ ਜਾਵੀਂ

ਜਿਨਾ ਤੂ ਭੁਲਾਵੇਗਾ
ਓਨਯ ਯਾਦ ਆਵਾਂਗੇ
ਜਿਨੇ ਯਾਦ ਆਵਾਂਗੇ
ਓਨਯ ਹੀ ਰੁਵਾਵਾਂਗੇ

ਜਿਨਾ ਤੂ ਭੁਲੇਂਗਾ
ਓਨਯ ਯਾਦ ਆਵਾਂਗੇ
ਜਿਨੇ ਯਾਦ ਆਵਾਂਗੇ
ਓਨਯ ਹੀ ਰੁਵਾਵਾਂਗੇ

ਮਾਹੀ ਵੇ ਮਾਹੀ ਵੇ ਮਾਹੀ ਵੇ

WRITERS

IRSHAD KAMIL, A. R. RAHMAN

PUBLISHERS

Lyrics © IPRS, Universal Music Publishing Group, Sony/ATV Music Publishing LLC

Share icon and text

Share


See A Problem With Something?

Lyrics

Other