LyricFind Logo
LyricFind Logo
Profile image icon
Lyric cover art

Nahi Jana

Apple Music logo
Deezer logo
Spotify logo
Lyrics
ਨਈ ਜਾਣਾ ਨਈ ਜਾਣਾ
ਤੈਨੂੰ ਛੱਡ ਕੇ ਮੈਂ ਨਈ ਜਾਣਾ
ਨਈ ਜਾਣਾ ਨਈ ਜਾਣਾ
ਤੈਨੂੰ ਛੱਡ ਕੇ ਮੈਂ ਨਈ ਜਾਣਾ
ਜੇ ਮੈਂ ਚੱਲੀ ਗਈ
ਓਸੇ ਵੇਲੇ ਮਰਜੂ ਯਾਰਾ
ਜੇ ਮੈਂ ਚੱਲੀ ਗਈ
ਓਸੇ ਵੇਲੇ ਮਰਜੂ ਯਾਰਾ
ਹੋ ਨਈ ਜਾਣਾ

ਤੈਨੂੰ ਕਰਦੀ ਆ ਮੈਂ ਪਿਆਰ ਬੜਾ
ਮੈਂ ਵੱਖ ਤੇਰੇ ਤੋ ਹੋਣਾ ਨਈ
ਮੇਰੇ ਰੋਮ ਰੋਮ ਵਿਚ ਹੈ ਨਾਮ ਤੇਰਾ
ਮੈਂ ਹੋਰ ਕਿਸੇ ਦੀ ਹੋਣਾ ਨਈ
ਸੱਚ ਕਹਿਣੀ ਆ ਸੱਚ ਕਹਿਣੀ ਆ
ਸੱਚ ਕਹਿਣੀ ਆ ਸੱਚ ਕਹਿਣੀ ਆ
ਝੂਠਾ ਲਾਉਂਦੀ ਨਾ ਕੋਈ ਲਾਰਾ
ਹੋ
ਨਈ ਜਾਣਾ ਨਈ ਜਾਣਾ
ਤੈਨੂੰ ਛੱਡ ਕੇ ਮੈਂ ਨਈ ਜਾਣਾ
ਹੋ ਨਈ ਜਾਣਾ ਨਈ ਜਾਣਾ
ਤੈਨੂੰ ਛੱਡ ਕੇ ਮੈਂ ਨਈ ਜਾਣਾ
ਜੇ ਮੈਂ ਚੱਲੀ ਗਈ
ਓਸੇ ਵੇਲੇ ਮਰਜੂ ਯਾਰਾ
ਹੋ ਨਈ ਜਾਣਾ

ਅਜ ਸੁਪਨਾ ਮੈਂ ਮਾੜਾ ਵੇਖ ਲਿਆ
ਤੂੰ ਵੱਖ ਮੇਰੇ ਤੋ ਹੋਇਆ ਸੀ
ਮੈਂ ਰੋ ਰੋ ਕੇ ਕੱਢ ਲੈ ਸਾਹ ਆਪਣੇ
ਬੁਰਾ ਹਾਲ ਮੇਰਾ ਵੀ ਹੋਇਆ ਸੀ
ਅੱਖੀਆਂ ਨੇ ਅਜ ਜੋ ਵੇਖ ਲਿਆ
ਅੱਖੀਆਂ ਨੇ ਅਜ ਜੋ ਵੇਖ ਲਿਆ
ਨਾ ਮੁੜ ਕੇ ਤੱਕਾਂ ਦੁਬਾਰਾ

ਮੈਂ ਰੱਬ ਤੋ ਜ਼ਯਾਦਾ ਮੰਨਿਆ ਤੈਨੂੰ
ਸਭ ਕੁਜ ਪਿੱਛੇ ਛੱਡ ਕੇ ਵੇ
ਮੇਰੇ ਨਾਲ ਰਹੀ ਤੂੰ ਸਾਹਾ ਵਾਂਗੂ
ਕਦੇ ਜਾਈ ਨਾ ਦਿਲ ਚੋਂ ਕੱਢ ਕੇ ਵੇ
ਕਦੇ ਜਾਈ ਨਾ ਦਿਲ ਚੋਂ ਕੱਢ ਕੇ ਵੇ

WRITERS

YADWINDER SINGH, RAHUL VERMA

PUBLISHERS

Lyrics © Sentric Music

Share icon and text

Share


See A Problem With Something?

Lyrics

Other