LyricFind Logo
LyricFind Logo
Profile image icon
Lyric cover art

Sajna Ji

Apple Music logo
Deezer logo
Spotify logo
Lyrics
ਸੱਜਣਾ ਜੀ ਮੈਨੂੰ ਛੱਡ ਕੇ ਨਹੀਂ ਜਾਣਾ ਕਦੀ
ਝੂਠੇ ਵਾਅਦੇ ਸਹੀ ਦਿਲ ਸੇ ਨਿਭਾਣਾ ਕਦੀ
ਆ ਲੰਬੀ ਰਾਤਾਂ ਸਹੀ ਖ਼ਵਾਬ ਤੋਂ ਦਿਖਾਣਾ ਕਦੀ
ਮੈਂ ਹੂ ਤਾਰਾ ਤੇਰਾ ਚਾਂਦ ਬਣ ਜਾਣਾ ਕਦੀ
ਪਰਦੇਸੀ ਤੈਨੂੰ ਜ਼ਰਾ ਜਿਸਮ ਕਾ ਸ਼ੌਕ ਨਹੀਂ
ਦਿਲ ਦੀਵਾਨੇ ਤੈਨੂੰ ਬੇਵਫ਼ਾ ਦਾ ਰੋਗ ਨਹੀਂ
ਕੁੜੀਓ ਕਾ ਮੇਲਾ ਕੁੜੀ ਨਾਲ ਤੇਰੀ ਮੌਜ ਨਹੀਂ
ਤੂੰ ਹੀ ਹੈ ਰੱਬ ਤੈਨੂੰ ਰੱਬ ਦੀ ਕੋਈ ਖੋਜ ਨਹੀਂ
ਜਾਨ ਮੇਰੀ ਜਾਨੀ ਮਰਜਾਨੀ ਮੈਨੂੰ ਛੱਡਣਾ ਨਹੀਂ
ਆਉਣੀ ਤੇਰੀ ਯਾਦ ਹਰ ਦਫ਼ਾ
ਕੌਣ ਸਮਝਾਏ ਜਦ ਛੁੱਟ ਜਾਏ ਸਾਏ ਹਾਏ
ਰੱਬ ਜਦ ਹੋਵੇ ਯੂੰ ਖ਼ਫ਼ਾ

ਸੱਜਣਾ ਜੀ ਤੇਰੇ ਬਿਨਾ ਜੀਆ ਲਾਗੇ ਨਾ
ਹਮ ਰੱਬ ਸੇ ਮਾਂਗੇ ਤੁਝੇ ਔਰ ਕੁਛ ਮਾਂਗੇ ਨਾ
ਲਕੀਰਾਂ ਸਾਥ ਮਾਂਗੇ ਗੈਰੋ ਕਾ ਰੰਗ ਭਾਵੇ ਨਾ
ਕਿਸਮਤ ਮਨਜ਼ੂਰੀ ਨਾ ਦੇ ਤੂੰ ਹੀ ਮਨ ਕੋ ਭਾਵੇ ਹਾਂ
ਪਰਦੇਸੀ ਬਿਨਾ ਤੇਰੇ ਸ਼ਹਿਰ ਕਿ ਗਲੀਆਂ ਸੁੰਨੀ
ਹੋਲੀ ਮੇ ਰੰਗ ਨਹੀਂ ਈਦੀ ਮੇ ਭੀ ਚਾਂਦਨੀ ਨਹੀਂ
ਕਹਿਣੇ ਕੋ ਮਹੀਨਾ ਯੇ ਮੁਹੱਬਤ ਵਾਲਾ ਝੂਠਾ ਹੈ
ਸਾਜਨ ਬਿਨ ਸੱਜਣੀ ਚਾਂਦ ਬਿਨ ਚਾਂਦਨੀ ਨਹੀਂ
ਹਾਏ ਸੱਜਣਾ ਰੇ ਮੈਨੂੰ ਛੱਡ ਕੇ ਨਹੀਂ ਜਾਣਾ
ਬਿਨਾ ਤੇਰੇ ਮੈਨੂੰ ਮਿਲਦੀ ਸਜ਼ਾ
ਹਾਏ ਸੱਜਣਾ ਜੀ ਤੈਨੂੰ ਬਾਹਾਂ ਵਿੱਚ ਭਰ ਲਵਾਂ
ਹੋ ਨਾ ਕਦੇ ਮੁਝਸੇ ਜੁਦਾ

WRITERS

Pramod Thakur, Nilesh Prajapati

PUBLISHERS

Lyrics © IPRS

Share icon and text

Share


See A Problem With Something?

Lyrics

Other