LyricFind Logo
LyricFind Logo
Profile image icon
Lyric cover art

Jatt Hunne Aa

Apple Music logo
Deezer logo
Spotify logo
Lyrics
ਕਹਿੰਦੀ ਆਕੜ ਜਿਹੀ ਕਰ ਕੇ ਕਿਉਂ ਲੰਘਦਾ ਮੈਂ ਕਿਹਾ ਜੱਟ ਹੁੰਨੇ ਆਂ
ਕਹਿੰਦੀ ਜੱਟਾਂ ਦੀਆਂ ਕਿਹੜੀ ਗੱਲੋਂ ਗੱਲਾਂ ਹੁੰਦੀਆਂ
ਨੀ ਮੈਂ ਕਿਹਾ ਅੱਤ ਹੁੰਨੇ ਆਂ
100-100 ਕਿੱਲਿਆਂ ਦੇ ਵੇਖ Farm ਬਣਾਏ
ਰੇਲ Farm Track ਆਂ ਦੀ ਬਣਾਈ ਆ
ਤੇਰੀ Ford ਕਰਦੀ ਐ ਪੈਸੇ ਦਾ ਉਜਾੜਾ
ਅਸੀਂ Ford ਨਾਲ ਕਰਦੇ ਕਮਾਈ ਆ
ਕਹਿੰਦੀ ਚੱਲਦੇ ਦਿਮਾਗ Computer ਦੇ ਵਾਂਗ
ਮੈਂ ਕਿਹਾ ਆਥਣੇ ਜਿਹੇ ਦਾਰੂ ਪੀ ਕੇ Shut ਹੁੰਨੇ ਆਂ
ਕਹਿੰਦੀ ਆਕੜ ਜਿਹੀ ਕਰ ਕੇ ਕਿਉਂ ਲੰਘਦਾ ਮੈਂ ਕਿਹਾ ਜੱਟ ਹੁੰਨੇ ਆਂ
ਕਹਿੰਦੀ ਜੱਟਾਂ ਦੀਆਂ ਕਿਹੜੀ ਗੱਲੋਂ ਗੱਲਾਂ ਹੁੰਦੀਆਂ
ਨੀ ਮੈਂ ਕਿਹਾ ਅੱਤ ਹੁੰਨੇ ਆਂ
ਕਹਿੰਦੀ ਜੱਟਾਂ ਦੀਆਂ ਕਿਹੜੀ ਗੱਲੋਂ ਗੱਲਾਂ ਹੁੰਦੀਆਂ
ਨੀ ਮੈਂ ਕਿਹਾ ਅੱਤ ਹੁੰਨੇ ਆਂ
ਹੁਣ ਖੇਤੀਬਾੜੀ ਰਿਹਾ ਕੱਲਾ ਜੱਟਾਂ ਦਾ ਨਾ ਕਿੱਤਾ
ਆਏ ਦੇਖ ਲੈ ਜੱਟਾਂ ਦੇ ਪੁੱਤ ਬਾਹਰ ਆ
ਕਈ ਪਹੁੰਚ ਕੇ Canada ਦੇਖ ਬਣੇ ਮੰਤਰੀ
ਨੀ ਕਈਆਂ ਖੋਲ੍ਹੇ ਵੱਡੇ ਵੱਡੇ ਕਾਰੋਬਾਰ ਆ
ਕਹਿੰਦੀ ਆਥਣੇ ਪਲਾਜ਼ੇ (Plaza) ਕਾਤੋਂ ਗੇੜੀ ਮਾਰਦੇ
ਨੀ ਪਾਉਂਦੇ ਧੱਕ ਹੁੰਨੇ ਆਂ
ਕਹਿੰਦੀ ਆਕੜ ਜਿਹੀ ਕਰ ਕੇ ਕਿਉਂ ਲੰਘਦਾ ਮੈਂ ਕਿਹਾ ਜੱਟ ਹੁੰਨੇ ਆਂ
ਕਹਿੰਦੀ ਜੱਟਾਂ ਦੀਆਂ ਕਿਹੜੀ ਗੱਲੋਂ ਗੱਲਾਂ ਹੁੰਦੀਆਂ
ਨੀ ਮੈਂ ਕਿਹਾ ਅੱਤ ਹੁੰਨੇ ਆਂ
ਕਹਿੰਦੀ ਜੱਟਾਂ ਦੀਆਂ ਕਿਹੜੀ ਗੱਲੋਂ ਗੱਲਾਂ ਹੁੰਦੀਆਂ
ਨੀ ਮੈਂ ਕਿਹਾ ਅੱਤ ਹੁੰਨੇ ਆਂ

Hollywood ਦੇ ਸਟਾਰਾਂ ਨੂੰ ਆ ਮਾਤ ਪਾਉਂਦੇ ਜੱਟ
ਪੁੱਤ ਜੱਟਾਂ ਦੇ ਨੀ ਰੱਜ ਕੇ ਸੁਨੱਖੇ ਆ
ਬੋਲਣ 'ਚ ਕੌੜੇ ਭਾਵੇਂ ਵਾਂਗ ਰੀਠਿਆਂ
ਨੀ ਉਂਜ ਦਿਲਾਂ ਦੇ ਨੀ ਜੱਟ ਪੂਰੇ ਮਿੱਠੇ ਆ
ਖੁਸ਼ ਆ ਤਾਂ ਠੰਢੇ ਬਿੱਲੋ ਵਾਂਗ Ice ਦੇ ਨੀ
ਆਜੇ ਗੁੱਸਾ ਫੇਰ ਅੱਗ ਹੁੰਨੇ ਆਂ
ਕਹਿੰਦੀ ਆਕੜ ਜਿਹੀ ਕਰ ਕੇ ਕਿਉਂ ਲੰਘਦਾ ਮੈਂ ਕਿਹਾ ਜੱਟ ਹੁੰਨੇ ਆਂ
ਕਹਿੰਦੀ ਜੱਟਾਂ ਦੀਆਂ ਕਿਹੜੀ ਗੱਲੋਂ ਗੱਲਾਂ ਹੁੰਦੀਆਂ
ਨੀ ਮੈਂ ਕਿਹਾ ਅੱਤ ਹੁੰਨੇ ਆਂ
ਕਹਿੰਦੀ ਜੱਟਾਂ ਦੀਆਂ ਕਿਹੜੀ ਗੱਲੋਂ ਗੱਲਾਂ ਹੁੰਦੀਆਂ
ਨੀ ਮੈਂ ਕਿਹਾ ਅੱਤ ਹੁੰਨੇ ਆਂ

ਸਾਨੂੰ ਫੱਬਦੇ ਨੇ ਪਾਏ ਬੜੇ Gap, Gucci ਬਿੱਲੋ
ਸਾਡਾ ਕੁੜਤਾ ਪਜਾਮਾ ਵੀ Brand ਆ
ਫੱਤੇਵਾਲੀਏ ਨੂੰ ਜਿਹੜੇ ਸੀ ਵਿਹਲੜ ਆਖਦੇ
ਨੀ ਅੱਜ ਪੈਰਾਂ ਉੱਤੇ ਹੋ ਗਿਆ Stand ਆ
ਪੁੱਤ ਜੱਟ ਦਾ ਕਮਲ ਵਾਂਗੂ ਉਦੋਂ ਖਿੜਦਾ
ਨੀ ਜਦੋਂ ਚਿੱਕੜ 'ਚ ਲੱਤ ਹੁੰਦੀ ਆ
ਕਹਿੰਦੀ ਆਕੜ ਜਿਹੀ ਕਰ ਕੇ ਕਿਉਂ ਲੰਘਦਾ ਮੈਂ ਕਿਹਾ ਜੱਟ ਹੁੰਨੇ ਆਂ
ਕਹਿੰਦੀ ਜੱਟਾਂ ਦੀਆਂ ਕਿਹੜੀ ਗੱਲੋਂ ਗੱਲਾਂ ਹੁੰਦੀਆਂ
ਨੀ ਮੈਂ ਕਿਹਾ ਅੱਤ ਹੁੰਨੇ ਆਂ
ਕਹਿੰਦੀ ਆਕੜ ਜਿਹੀ ਕਰ ਕੇ ਕਿਉਂ ਲੰਘਦਾ ਮੈਂ ਕਿਹਾ ਜੱਟ ਹੁੰਨੇ ਆਂ
ਕਹਿੰਦੀ ਜੱਟਾਂ ਦੀਆਂ ਕਿਹੜੀ ਗੱਲੋਂ ਗੱਲਾਂ ਹੁੰਦੀਆਂ
ਨੀ ਮੈਂ ਕਿਹਾ ਅੱਤ ਹੁੰਨੇ ਆਂ

WRITERS

SARVPREET SINGH DHAMMU

PUBLISHERS

Lyrics © Songtrust Ave

Share icon and text

Share


See A Problem With Something?

Lyrics

Other

From This Artist