LyricFind Logo
LyricFind Logo
Profile image icon
Lyric cover art

Bhabhi

Apple Music logo
Deezer logo
Spotify logo
Lyrics
ਭਾਬੀ ਦਸਾ ਕੀ ਮੈਂ ਥੋਨੂੰ ਹੋਇਆ filmy ਜਾ scene
Gun ਆ ਰੱਖੀਆਂ 2 ਬੱਕੀਆਂ ਤੇ ਲੁੱਕ ਦਿੰਦਾ mean
ਜਿਹੜੀ ਆਕੜਾਂ ਦੀ ਪੱਟੀ ਓਹਨੇ ਪੱਟ ਲਈ ਹਸੀਨ
ਜਾਨ ਕੱਢ ਲੈ ਗਿਆ ਨੀ ਓਹੋ ਬਹਲਾ ਸੀ ਸ਼ੌਕੀਨ
ਨੀ ਇੰਜ ਲੱਗੇ ਜਿਵੇਂ ਹੁਸਨ ਦਾ ਚੋਰ ਭਾਬੀਏ
ਨੀ ਕੋਈ ਦੇਖਦਾ ਨੀ ਮੈਨੂੰ ਹੁਣ ਹੋਰ ਭਾਬੀਏ
ਨੀ ਪੂਰਾ ਗਾਡਰ ਤੇ ਵੇਲਿਆਂ ਜੀ ਤੌਰ ਭਾਬੀਏ
ਨੀ ਮੇਰਾ ਮੇਰੇ ਤੇ ਹੀ ਚਲਦਾ ਨੀ ਜ਼ੋਰ ਭਾਬੀਏ
ਨੀ ਹੋਈ ਕੰਮਲੀ ਮੈਂ ਫਿਰਾਂ ਵਿੱਚ ਲੋਰ ਭਾਬੀਏ
ਨੀ ਕੋਈ ਦੇਖਦਾ ਨੀ ਮੈਨੂੰ ਹੁਣ ਹੋਰ ਭਾਬੀਏ
ਨੀ ਪੂਰਾ ਗਾਡਰ ਤੇ ਵੇਲਿਆਂ ਜੀ ਤੌਰ ਭਾਬੀਏ

ਓਹਨੇ ਸ਼ੌਂਕ ਨਾਲ ਘੋੜੀਆਂ ਕਬੂਤਰ ਰੱਖੇ
ਵੈਲੀ 5-7 ਹੁੰਦੇ ਓਹਦੇ ਨਾਲ ਹੀ ਪੱਕੇ
ਜਿਹਨੂੰ ਕੋਈ ਤਕਲੀਫ਼ ਸੀਧਾ ਆਂਕੇ ਡੱਕੇ
ਕਦੇ L.A. ਕਦੇ ਪਿੰਡ, ਫਿਰੇ ਮੋੜਦਾ ਨੱਕੇ
ਕੰਨੀ Nijjar ਹੀ Nijjar ਦਾ ਸ਼ੋਰ ਭਾਬੀਏ
ਨੀ ਕੋਈ ਦੇਖਦਾ ਨੀ ਮੈਨੂੰ ਹੁਣ ਹੋਰ ਭਾਬੀਏ
ਨੀ ਪੂਰਾ ਗਾਡਰ ਤੇ ਵੇਲਿਆਂ ਜੀ ਤੌਰ ਭਾਬੀਏ
ਨੀ ਮੇਰਾ ਮੇਰੇ ਤੇ ਹੀ ਚਲਦਾ ਨੀ ਜ਼ੋਰ ਭਾਬੀਏ
ਨੀ ਹੋਈ ਕੰਮਲੀ ਮੈਂ ਫਿਰਾਂ ਵਿੱਚ ਲੋਰ ਭਾਬੀਏ
ਨੀ ਕੋਈ ਦੇਖਦਾ ਨੀ ਮੈਨੂੰ ਹੁਣ ਹੋਰ ਭਾਬੀਏ
ਨੀ ਪੂਰਾ ਗਾਡਰ ਤੇ ਵੇਲਿਆਂ ਜੀ ਤੌਰ ਭਾਬੀਏ

ਮੈਨੂੰ ਆਖਦਾ ਕਿ ਲੱਗਦੀ ਏ ਕਹਲ ਜੀ ਕੱਚੀ
ਪਾਲਾਉ ਕੀਲਕੇ ਪਟਾਰੀ ਵਿੱਚ ਨਾਗ ਦੀ ਬੱਚੀ
ਨੌਂ ਬੇਬੇ ਦੀ ਬਣਾਉਣ ਨੂੰ ਉਹ ਫਿਰਦਾ ਸੱਚੀ
ਜਿੱਧੇ ਫੜਕੇ ਤੂੰ ਬਾਂਹ ਮੇਰੀ ਜੱਟੀਏ ਨੱਚੀ
ਲੱਖ ਛੱਡ ਕਹਿੰਦਾ ਵਾਰ ਦੂੰ crore ਭਾਬੀਏ
ਨੀ ਕੋਈ ਦੇਖਦਾ ਨੀ ਮੈਨੂੰ ਹੁਣ ਹੋਰ ਭਾਬੀਏ
ਨੀ ਪੂਰਾ ਗਾਡਰ ਤੇ ਵੇਲਿਆਂ ਜੀ ਤੌਰ ਭਾਬੀਏ
ਨੀ ਮੇਰਾ ਮੇਰੇ ਤੇ ਹੀ ਚਲਦਾ ਨੀ ਜ਼ੋਰ ਭਾਬੀਏ
ਨੀ ਹੋਈ ਕੰਮਲੀ ਮੈਂ ਫਿਰਾਂ ਵਿੱਚ ਲੋਰ ਭਾਬੀਏ
ਨੀ ਕੋਈ ਦੇਖਦਾ ਨੀ ਮੈਨੂੰ ਹੁਣ ਹੋਰ ਭਾਬੀਏ
ਨੀ ਪੂਰਾ ਗਾਡਰ ਤੇ ਵੇਲਿਆਂ ਜੀ ਤੌਰ ਭਾਬੀਏ

ਬੈਠਾ ਬੋਲਦਾ ਬਨੇਰੇ ਉੱਤੇ ਕੱਲ ਦਾ ਹੀ ਕਾਂ
ਮੈਨੂੰ ਆਖਦਾ ਸੀ ਲੈਜੁ ਕਰ rifle ਆ ਦੀ ਛਾ
ਕਰ ਜੱਟ ਨੂੰ ਤੂੰ ਹਾਂ, ਮੋੜ ਛੱਡਦਾ ਨੀ ਬਾਂਹ
ਬਾਕੀ Nijjara ਪੰਡੋਰੀ ਕਹਿੰਦੇ ਜੱਟ ਦਾ ਗਰਾਂ
ਗੱਲ ਔਖੀ ਸੌਖੀ ਵੀਰੇ ਨਾਲ ਤੋਰ ਭਾਬੀਏ
ਕੋਈ ਦੇਖਦਾ ਨੀ ਮੈਨੂੰ ਹੁਣ ਹੋਰ ਭਾਬੀਏ
ਨੀ ਪੂਰਾ ਗਾਡਰ ਤੇ ਵੇਲਿਆਂ ਜੀ ਤੌਰ ਭਾਬੀਏ
ਨੀ ਮੇਰਾ ਮੇਰੇ ਤੇ ਹੀ ਚਲਦਾ ਨੀ ਜ਼ੋਰ ਭਾਬੀਏ
ਨੀ ਹੋਈ ਕੰਮਲੀ ਮੈਂ ਫਿਰਾਂ ਵਿੱਚ ਲੋਰ ਭਾਬੀਏ
ਨੀ ਕੋਈ ਦੇਖਦਾ ਨੀ ਮੈਨੂੰ ਹੁਣ ਹੋਰ ਭਾਬੀਏ
ਨੀ ਪੂਰਾ ਗਾਡਰ ਤੇ ਵੇਲਿਆਂ ਜੀ ਤੌਰ ਭਾਬੀਏ

WRITERS

Nijjar

PUBLISHERS

Lyrics © Universal Music Publishing Group, Sentric Music

Share icon and text

Share


See A Problem With Something?

Lyrics

Other