LyricFind Logo
LyricFind Logo
Profile image icon
Lyric cover art

Jatt Bina

Apple Music logo
Deezer logo
Spotify logo
Lyrics
ਉ ਹੋ ਗਏ ਸਿਖਰ ਦੁਪਹਿਰੇ
ਕਾਹਦੇ ਦਰਸ਼ਨ ਤੇਰੇ ਨੀ
ਉਦੋਂ ਦੀ ਤੂੰ ਹੀ ਦੇਖਦੀ ਮੈਨੂੰ
ਚਾਰ ਚੁਫੇਰੇ ਨੀ
ਉਹ ਕੋਈ ਨਾ ਤੇਰੇ ਵਰਗੀ
ਰੀਸ ਤਾਂ ਕਰਨ ਬਥੇਰੇ ਨੀ
ਉਹ ਬਚ ਕੇ ਚੱਲ ਗੋਰੀਏ
ਫਿਰਦੇ ਬਹੁਤ ਲੁਟੇਰੇ ਨੀ
ਉਹ ਬਚ ਕੇ ਚੱਲ ਗੋਰੀਏ
ਫਿਰਦੇ ਬਹੁਤ ਲੁਟੇਰੇ ਨੀ

ਸੱਚ ਆਖਾਂ ਤੈਨੂੰ
ਕੁੜੇ ਝੂਠ ਹੁੰਦਾ ਨੀ
ਉਹ ਬੋਲ ਮੇਰੇ ਵਰਗਾ
ਰਕਾਨੇ ਮੁੜ ਹੋਣਾ ਨੀ
ਉਹ ਢੋਲ ਮੁੱਛ ਮਿੱਤਰਾਂ ਦੀ
ਜਾਨ ਕੱਢੇ ਤੇਰੇ
ਚਿੰਨ ਮੋਲ ਐਰ ਗੈਰ ਦਿੱਤੇ
ਜੱਟ ਨੇ ਨਾ ਆਉਣ ਕਦੇ ਕੋਲ
ਅਸੀਂ ਵੈਰ ਤੇ ਅੜੀ ਦੇ ਪੱਕੇ ਨੀ
ਵੈਲੀ ਗੁਟੋ ਫੜ ਫੜ ਰੱਖੇ ਨੀ
ਸਾਲਾ ਨਾ ਕੋਈ ਪਿਆਰ ਨਾ ਮੰਨੇ
ਫਿਰ ਕਰ ਲੈਨੇ ਆ ਧੱਕੇ ਵੀ
ਹੱਥ ਫੜ ਕੇ ਤਾਂ ਦੇਖ ਨਾਲ ਖੜ ਕੇ
ਤਾਂ ਦੇਖ ਕਾਹ ਤੋਂ ਪਰਖੇ ਤੂੰ
ਤੂੰ ਦਿਲ ਵਿੱਚ ਬੜਕੇ ਤਾਂ ਦੇਖ
ਸਾਥੋਂ ਪਿਆਰ ਹੋਊ ਵਪਾਰ ਨਹੀਂ ਹੋਣਾ
ਓ ਜੱਟ ਬਿਨਾ ਬਿਲੋ ਹੋਰ ਕਿਸੇ ਤੋਂ
ਨਖਰੇ ਦਾ ਮੁਲਤਾਰ ਨਹੀਂ ਹੋਣਾ
ਜੱਟ ਬਿਨਾ ਬਿਲੋ ਹੋਰ ਕਿਸੇ ਤੋਂ
ਨਖਰੇ ਦਾ ਮੁਲਤਾਰ ਨਹੀਂ ਹੋਣਾ
ਜੱਟ ਬਿਨਾ ਬਿਲੋ ਹੋਰ ਕਿਸੇ ਤੋਂ
ਨਖਰੇ ਦਾ ਮੁਲਤਾਰ ਨਹੀਂ ਹੋਣਾ

ਤੂੰ ਸੂਟ ਤੇ ਲਾਵੇ ਰੀਝਆ ਨੀ
ਇਥੇ ਟੁੱਟਣ ਨਾ ਕਾਰੀਜ਼ਾ ਨੀ
ਪਾ ਕੇ ਚਿੱਟੇ ਫਿਰਦੇ ਕੁੜਤੇ ਨੀ
ਪੈਰ ਨਾ ਪਿੱਛੇ ਪੱਟਦੇ ਮੁੜਕੇ ਨੀ
ਤੂੰ ਸੂਟ ਤੇ ਲਾਵੇ ਰੀਝਆ ਨੀ
ਇਥੇ ਟੁੱਟਣ ਨਾ ਕਾਰੀਜ਼ਾ ਨੀ
ਚਿੱਟੇ ਪਾ ਕੇ ਫਿਰਦੇ ਕੁੜਤੇ ਨੀ
ਪੈਰ ਨਾ ਪਿੱਛੇ ਪੱਟਦੇ ਮੁੜਕੇ ਨੀ
ਦੁਨੀਆਂ ਤੋਂ ਜੱਟ ਛੇਤੀ ਲੜਦੀ ਨਾ
ਅੱਖ ਜੇ ਕੋਈ ਕੱਡ ਬੇ ਸ਼ੱਕ ਆਉਣ ਪਿੱਛੇ
ਪੰਜ ਸੱਤ ਕਹਿਣ ਕੇ
ਕਹਿਣ ਗਏ ਚੋਬਰ ਦਾ ਸ਼ਿਕਾਰ ਨਹੀਂ ਹੋਣਾ
ਚੋਬਰ ਦਾ ਸ਼ਿਕਾਰ ਨਹੀਂ ਹੋਣਾ
ਓ ਜੱਟ ਬਿਨਾ ਬਿਲੋ ਹੋਰ ਕਿਸੇ ਤੋਂ
ਨਖਰੇ ਦਾ ਮੁਲ ਤਾਰ ਨਹੀਂ ਹੋਣਾ
ਜੱਟ ਬਿਨਾ ਬਿਲੋ ਹੋਰ ਕਿਸੇ ਤੋਂ
ਨਗਰੇ ਦਾ ਮੁਲ ਤਾਰ ਨਹੀਂ ਆਉਣਾ
ਜੱਟ ਬਿਨਾ ਬਿਲੋ ਹੋਰ ਕਿਸੇ ਤੋਂ
ਨਖਰੇ ਦਾ ਮੁਲ ਤਾਰ ਨਹੀਂ ਆਉਣਾ
ਜਿੰਦਾਬਾਦ ਰਹਿਣ ਕੁੜੇ ਯਾਰੀਆਂ ਨੀ
ਸਾਨੂੰ ਜਾਨੋ ਬੰਦ ਪਿਆਰੀਆਂ ਨੀ
ਇਨਾਂ ਕਰਕੇ ਹੀ ਜੱਟ
ਉਡਦੇ ਫਿਰਦੇ
ਕਈ ਫੜਨ ਨੂੰ ਬਹੁਤੀਆਂ ਕਾਹਲੀਆਂ ਨੀ
ਸਾਥੋਂ ਹਵਾ ਜੀ ਨਾ ਹੁੰਦੀ ਨਾ ਕੋਈ ਦਿਲ ਵਿਚ ਕੁੰਡੀ
ਭਲਾ ਸਬ ਦਾ ਹੀ ਹੋਵੇ ਗੱਲ ਯਾਰਾ ਵਿਚ ਹੁੰਦੀ
ਨੀ ਕੋਈ ਨਿੱਜਰ ਵਰਗਾ ਯਾਰ ਨੀ ਹੋਣਾ
ਕੋਈ ਨਿੱਜਰ ਵਰਗਾ ਯਾਰ ਨੀ ਹੋਣਾ
ਜੱਟ ਬਿਨਾ ਬਿਲੋ ਹੋਰ ਕਿਸੇ ਤੋਂ
ਜੱਟ ਬਿਨਾ ਬਿਲੋ ਹੋਰ ਕਿਸੇ ਤੋਂ
ਨਖਰੇ ਦਾ ਮੁਲਤਾਰ ਨਹੀਂ ਹੋਣਾ
ਜੱਟ ਬਿਨਾ ਬਿਲੋ ਹੋਰ ਕਿਸੇ ਤੋਂ
ਨਖਰੇ ਦਾ ਮੁਲਤਾਰ ਨਹੀਂ ਹੋਣਾ

WRITERS

Nijjar

PUBLISHERS

Lyrics © Universal Music Publishing Group, Sentric Music

Share icon and text

Share


See A Problem With Something?

Lyrics

Other