ਗੋਲੀਆਂ ਨਾ ਬੌਂਦੇ ਜੱਟ ਗੋਲੀਆਂ ਚਲਾਉਂਦੇ
ਚੀਨੇ ਉੱਡਦੇ ਨੇ ਸ਼ੌਂਕ ਨਾਲ ਘੋੜੀਆਂ ਭਜਾਉਂਦੇ
ਫਿਰੇ ਮਟਕਾਉਂਦੀ ਐਵੇਂ ਨੈਣ ਕੁੜੇ
ਸੱਚੀ ਮੇਰੇ ਕੋਲੇ ਹੈ ਨੀ ਐਂਨਾ time ਕੁੜੇ
ਬੜੇਆਂ ਦੇ ਕੱਢਣੇ ਆ ਵਹਿਮ ਕੁੜੇ
ਕਈ ਸੋਚਦੇ ਸੀ ਡੱਬ ਲੂਗੇ ਸੌਖਾ ਜੱਟ ਨੂੰ
ਨੀ ਜੱਟ ਅੱਗੇ ਨਾਲੋਂ ਹੋਰ ਜ਼ਿਆਦਾ ਕੁੜੇ
ਜੱਟ ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਹੱਸ ਹੱਸਕੇ ਚਲਾਵੇ ਨੀ ਤੂੰ ਦੰਦਾਂ ਰਾਤ
ਦੱਸ ਤੇਰੇ ਅੱਗੇ ਪਿੱਛੇ ਮੰਨਿਆ ਦੀਵਾਨੇ ਚਾਰੇ ਪਾਸੇ
ਤੇਰੇ ਨਖਰੇ ਦੇ ਵਾਂਗੂ ਵੈਰ ਜੱਟ ਦੇ ਨੇ ਖਾਸੇ
ਲੱਗੇ ਡੱਬਾਂ ਨਾ ਸਪੋਲੀਏ ਤੇ ਡਿੱਗੀ ਚ ਗੰਦਾਸੇ
ਨੇਹੜੇ ਨੇਹੜੇ ਨੂੰ ਨਾ ਹੋ ਐਵੇਂ ਲੈ ਨਾ dream
ਯਾਰੀ ਵੈਲੀ ਨਾ ਨਾ ਲਾਕੇ ਆਊ ਨੀ ਚੈਨ ਕੁੜੇ
ਸੱਚੀ ਮੇਰੇ ਕੋਲੇ ਹੈ ਨੀ ਐਂਨਾ time ਕੁੜੇ
ਬੜੇਆਂ ਦੇ ਕੱਢਣੇ ਆ ਵਹਿਮ ਕੁੜੇ
ਕਈ ਸੋਚਦੇ ਸੀ ਡੱਬ ਲੂਗੇ ਸੌਖਾ ਜੱਟ ਨੂੰ
ਨੀ ਜੱਟ ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਜੱਟ ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਓ ਲਾਲਾ ਲਾਲਾ ਹੋਈ ਲਾਲਾ ਲਾਲਾ ਹੋਈ
ਹੋ ਰਾਉਲੀ ਪਾਈ ਕਾ’ਵਾਂ ਨੇ ਕੁੜੇ
ਨੀ ਰਾਉਲੀ ਪਾਈ ਕਾ’ਵਾਂ ਨੇ ਕੁੜੇ
ਰੱਖੀ ਵੈਲੀਆਂ ਦੀ ਹੋ ਜਾਂਦੀ team ਤੜਕੇ
ਪਹਿਲੀ ਵਾਰੀ ਬੋਲਦੀਆਂ ਖਾ ਲੈਂਦੇ ਅਫੀਮ ਤੜਕੇ
ਪਹਿਲੀ ਵਾਰੀ ਛੱਡ ਦਈਏ ਮੰਨਕੇ ਸਿਆਣੇਆਂ ਦੀ
ਦੂਜੀ ਵਾਰੀ ਕਰਦੇ ਨੀ ਰਹਿਮ ਕੁੜੇ
ਸੱਚੀ ਮੇਰੇ ਕੋਲੇ ਹੈ ਨੀ ਐਂਨਾ time ਕੁੜੇ
ਬੜੇਆਂ ਦੇ ਕੱਢਣੇ ਆ ਵਹਿਮ ਕੁੜੇ
ਕਈ ਸੋਚਦੇ ਸੀ ਡੱਬ ਲੂਗੇ ਸੌਖਾ ਜੱਟ ਨੂੰ
ਨੀ ਜੱਟ ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਜੱਟ ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਜੱਟ ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਮੇਰੇ ਕੋਲੇ ਹੈ ਨੀ ਐਂਨਾ time ਕੁੜੇ
ਬੜੇਆਂ ਦੇ ਕੱਢਣੇ ਆ ਵਹਿਮ ਕੁੜੇ
ਕਈ ਸੋਚਦੇ ਸੀ ਡੱਬ ਲੂਗੇ ਸੌਖਾ ਜੱਟ ਨੂੰ
ਨੀ ਜੱਟ ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ
ਜੱਟ ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ ਅੱਗੇ ਨਾਲੋਂ ਹੋਰ ਜ਼ਿਆਦਾ ਕੈਮ ਕੁੜੇ