LyricFind Logo
LyricFind Logo
Profile image icon
Lyric cover art

Many

Apple Music logo
Deezer logo
Spotify logo
Lyrics
ਕਦੇ ਭੱਜੇ ਨਹੀਂਓ
ਮਿੱਤਰਾਂ ਭਜਾਏ ਬੜੇ ਨੇ
ਹਵਾ ਕਰਦੇ ਸੀ ਸਾਲੇ
ਜੋ ਬਠਾਏ ਬੜੇ ਨੇ
Time ਮਾੜੇ ਚੰਗੇ ਜੱਟ ਨੇ
ਹੰਢਾਏ ਬੜੇ ਨੇ
ਜਿਹੜੇ ਛੱਡ ਕੇ ਗਏ ਸੀ
ਪਛਤਾਏ ਬੜੇ ਨੇ
ਸਿੱਧ-ਹੀ ਚੱਕਣ ਤਾਂ ਰਹਿ ਹੀ
ਕੁੰਜੇ ਲਾਏ ਬੜੇ ਨੇ
ਲਾਏ ਬੜੇ ਨੇ
ਹਰਾਏ ਬੜੇ ਨੇ
ਸ਼ੌਂਕ ਘੋੜੀਆਂ ਦਾ
ਮੋਰ ਮੈਂ ਬਣਾਏ ਬੜੇ ਨੇ
ਅਡਾਏ ਬੜੇ ਨੇ
ਥਕਾਏ ਬੜੇ ਨੇ
ਓਥੇ ਰੱਖੇ ਨਈ ਹਿਸਾਬ ਜਿੱਥੇ ਦਿਲ ਮਿਲੇ
ਸਾਨੂੰ ਪੈਰ ਪੈਰ ਕੰਡੇ ਕਿੱਥੇ ਕੀਲ ਮਿਲੇ
ਸਿਰ ਚੜ੍ਹਦੇ ਨੇ ਲੋਕੀ ਥੋੜੀ ਢਿੱਲ ਮਿਲੇ
ਹਾਂ ਜੀ 24/7 ਮਿੱਤਰਾਂ ਕੋਲ chill ਮਿਲੇ
ਸੌਂ ਸੋਹਣੇਆ ਜਵਾਨੀ ਦੀ
ਕੋਈ ਆਣ ਕੇ ਤਾਂ ਟੱਕਰੇ
Duck ਡੁੱਕ ਛੱਡ
ਸੀਰਾ ਕਰ ਦਈਏ ਡੱਕਰੇ
Birth ਨਾਲ ਨੀ ਚੱਲੇ
ਅਸੀਂ ਸ਼ੁਰੂ ਤੋਂ ਹੀ ਵੱਖਰੇ
ਮੌਤ ਕਰਦੀ ਕੱਲੋਲਾਂ
ਅਸੀਂ ਮੌਤ ਨਾਲੋਂ ਅੱਥਰੇ
ਕਦੇ ਭੱਜੇ ਨਹੀਂਓ ਮਿੱਤਰਾਂ ਭਜਾਏ ਬੜੇ ਨੇ
ਹਵਾ ਕਰਦੇ ਸੀ ਸਾਲੇ ਜੋ ਬਠਾਏ ਬੜੇ ਨੇ
Time ਮਾੜੇ ਚੰਗੇ ਜੱਟ ਨੇ
ਹੰਢਾਏ ਬੜੇ ਨੇ ਜਿਹੜੇ ਛੱਡ ਕੇ ਗਏ ਸੀ
ਪਛਤਾਏ ਬੜੇ ਨੇ
ਸਿੱਧ-ਹੀ ਚੱਕਣ ਤਾਂ ਰਹਿ ਹੀ
ਕੁੰਜੇ ਲਾਏ ਬੜੇ ਨੇ
ਲਾਏ ਬੜੇ ਨੇ
ਹਰਾਏ ਬੜੇ ਨੇ
ਸ਼ੌਂਕ ਘੋੜੀਆਂ ਦਾ
ਮੋਰ ਮੈਂ ਬਣਾਏ ਬੜੇ ਨੇ
ਅਡਾਏ ਬੜੇ ਨੇ
ਥਕਾਏ ਬੜੇ ਨੇ
ਜੋਰ ਪੱਟਾਂ ਵਿਚ ਜਿਹਦੇ ਥੱਪੀ ਮਾਰੂਗਾ
ਜਿਹੜੇ ਕਰ ਕਰ ਮੁੰਡੇ ਖੁੱਡੇ ਬਾਲੂਗਾ
ਮੁੱਲ ਯਾਰੀ ਦਾ ਵੀ ਨਿੱਝਰਾਂ ਉਤਾਰੂਗਾ
ਹੋਇਆ ਜੱਟ ਜੇ ਜਵਾਨ ਚੰਨ ਚੜੂਗਾ
ਸਾਡੀ ਗੱਡੀਆਂ ਚਾ ਰੌਂਦੇ
ਯਾਰ dollar ਤੇ ਗੱਟ
ਯਾਰੀ ਕਦੇ ਵੀ ਨਾ ਲਾਈ
ਦੇਖ caste stat
ਅਸੀਂ ਆਪਣੇ ਭਰਾਵਾਂ ਨੂੰ
ਨਾ ਕਿੱਤੀ these that
ਮੇਲ ਪੱਗ ਨਾਲ ਕਿੱਥੇ
Gucci ਹੋਵੇ ਚਾਹੇ hat
ਕਦੇ ਭੱਜੇ ਨਹੀਂਓ ਮਿੱਤਰਾਂ ਭਜਾਏ ਬੜੇ ਨੇ
ਹਵਾ ਕਰਦੇ ਸੀ ਸਾਲੇ ਜੋ ਬਠਾਏ ਬੜੇ ਨੇ
Time ਮਾੜੇ ਚੰਗੇ ਜੱਟ ਨੇ
ਹੰਢਾਏ ਬੜੇ ਨੇ
ਜਿਹੜੇ ਛੱਡ ਕੇ ਗਏ ਸੀ
ਪਛਤਾਏ ਬੜੇ ਨੇ
ਸਿੱਧ-ਹੀ ਚੱਕਣ ਤਾਂ ਰਹਿ ਹੀ
ਕੁੰਜੇ ਲਾਏ ਬੜੇ ਨੇ
ਲਾਏ ਬੜੇ ਨੇ
ਹਰਾਏ ਬੜੇ ਨੇ
ਸ਼ੌਂਕ ਘੋੜੀਆਂ ਦਾ ਮੋਰ ਮੈਂ ਬਣਾਏ ਬੜੇ ਨੇ ਅਡਾਏ ਬੜੇ ਨੇ ਥਕਾਏ ਬੜੇ ਨੇ

WRITERS

Nijjar

PUBLISHERS

Lyrics © Universal Music Publishing Group, Sentric Music

Share icon and text

Share


See A Problem With Something?

Lyrics

Other