Nine one one what is your emergency?
ਆਏ ਚਰਖੇ ਜੇ ਕੋਈ ਅਜ਼ੀ ਨਾ ਮੁੜਨ ਦੱਤੇ ਮੁਟਿਆ ਰੇ, ਲੱਤਾ ਜੋ ਬਸਾਂਦੇ ਸੀ ਓ ਮੁੜਨਾ ਤੋਰਨ ਦੱਤੇ ਮੁਟਿਆ ਰੇ
ਐਤਾ ਹੱਟ ਤੋੜਤਾ ਤੂੰ ਓ ਹੋ ਹੋ ਹੋ ਹੋ, ਐਤਾ ਹੱਟ ਤੋੜਤਾ ਤੂੰ ਓ ਨਾ ਮੁੜ ਫਿਰ ਜੁੜਨ ਵਿਚਾਰੇ
ਓ ਜੱਟ ਦੇ ਨਾਮ ਤੋਂ ਕੰਬ ਦੇਨੇ ਵੈਲੀ ਤੇਰੇ ਪਿੰਡ ਦੇ ਸਾਰੇ ਨਾਮ ਤੋਂ ਕੰਬ ਦੇਨੇ ਵੈਲੀ ਤੇਰੇ ਪਿੰਡ ਦੇ ਸਾਰੇ
ਲੌਂਦੇ ਕਰਨ ਸਕੀ ਮਾਂ, ਤੈਨੂੰ ਚੱਕਣ ਨੂੰ ਨੇ ਫਿਰ ਦੇ
ਕਹਿੰਦੇ ਕੱਲਾ ਟੱਕਰ ਜੇ, ਤੈਨੂੰ ਡੱਕਣ ਨੂੰ ਨੇ ਫਿਰ ਦੇ
ਓ ਜੁਗਤਾ ਸਾਥੇ ਚੱਲਣ ਨਾ ਓ ਓ ਓ ਓ, ਜੁਗਤਾ ਸਾਥੇ ਚੱਲਣ ਨਾ ਨਾ ਜਾਂਦੇ ਜੱਟ ਕਦੇ ਵੀ ਰੋਕੇ
ਓ ਰੋਲਾ ਸ਼ਾਮ ਤਾਈਂ ਸੁਣ ਜੇ, ਜੱਟ ਨੇ ਵਿੱਚ ਚੌਂਕ ਦੇ ਠੋਕੇ
ਸ਼ਾਮ ਤਾਈਂ ਸੁਣ ਜੇ, ਜੱਟ ਨੇ ਵਿੱਚ ਚੌਂਕ ਦੇ ਠੋਕੇ
ਓ ਠੇਕੇ ਠਾਣੇ ਘਰ ਨੇ ਸਾਡੇ ਨਿੱਤ ਕਚਹਿਰੀ ਘੇਰੇ, ਵੈਰ ਜਿਹਨਾਂ ਨੇ ਸਾਡੇ ਪਾਏ ਸੁੰਨੇ ਹੋ ਗਏ ਬੇੜੇ
ਵੈਰ ਜਿਹਨਾਂ ਨੇ ਸਾਡੇ ਪਾਏ ਸੁੰਨੇ ਹੋ ਗਏ ਬੇੜੇ
ਲਾਊਗਾ ਨਿਸ਼ਾਨਾ ਕੋਈ ਬਣੂਗਾ ਬਹਾਨਾ, ਪੱਕਾ ਤੇਰੇ ਤੇ ਵੀ ਆਉਣੇ ਓ ਦਿਨ ਨੇ
ਓ ਮੈਂ ਕੀ ਗਿਣਤੀ ਨੀ ਕੋਈ ਇੱਥੇ, ਮਿੰਨਤੀ ਨੀ ਕੋਈ ਇੱਥੇ, ਬੈਰੀ ਕਿੱਡਾ ਸਾਡੇ ਦੋ ਤਿੰਨ ਨੇ
ਮੈਂ ਵੀ ਸੁਣਿਆ ਨੀਜ਼ਰਾ ਵੇ, ਤੈਨੂੰ ਤਾਕੇ ਓ ਚੜ੍ਹੰਗ ਚੁਬਾਵੇ
ਓ ਜੱਟ ਦੇ ਨਾਮ ਤੋਂ ਕੰਬ ਦੇਨੇ ਵੈਲੀ ਤੇਰੇ ਪਿੰਡ ਦੇ ਸਾਰੇ ਨਾਮ ਤੋਂ ਕੰਬ ਦੇਨੇ ਵੈਲੀ ਤੇਰੇ ਪਿੰਡ ਦੇ ਸਾਰੇ
ਐਥੇ ਰੱਬ ਨੂੰ ਕਹਿੰਦੇ ਫਿਰਦੇ ਸਾਡੇ ਲੇਖ ਹੀ ਲਿਖਦੇ ਮਾੜੇ, ਓ ਸੁੱਖਾਂ ਸੁੱਖਦੇ ਫਿਰਦੇ ਨੇ ਦਿਨ ਦਿਖਣੇ ਉਹਨਾਂ ਨੂੰ ਤਾਰੇ
ਓ ਸੁੱਖਾਂ ਸੁੱਖਦੇ ਫਿਰਦੇ ਨੇ ਦਿਨ ਦਿਖਣੇ ਉਹਨਾਂ ਨੂੰ ਤਾਰੇ
ਪਿੱਛੇ ਯਾਰੀਆਂ ਨੇ ਲੜੇ ਅਸੀਂ ਯਾਰਾਂ ਪਿੱਛੇ ਖੜੇ, ਸੱਪ ਖੁੱਡਾਂ ਚ ਨੀ ਬੜੇ ਅਸੀਂ ਬਾੜੇ ਹੋਏ ਨੇ
ਪੈਰ ਪੱਥਰੀ ਏ ਤੋਰ ਜਾਣੀ ਖਣੀ ਕਰ ਗੌਰ, ਪੂਰੀ ਜੱਟ ਦੀ ਚੜ੍ਹਾਈ ਲੈਓ ਸਾਡੇ ਹੋਏ ਨੇ
ਓ ਬੜਾ ਜੱਟ ਮਾਰਦੇ ਨੀ, ਨਾ ਹੀ ਪੈਰ ਮਾਰਦੇ ਫੋਕੇ
ਓ ਰੋਲਾ ਸ਼ਾਮ ਤਾਈਂ ਸੁਣ ਜੇ, ਜੱਟ ਨੇ ਵਿੱਚ ਚੌਂਕ ਦੇ ਠੋਕੇ
ਸ਼ਾਮ ਤਾਈਂ ਸੁਣ ਜੇ, ਜੱਟ ਨੇ ਵਿੱਚ ਚੌਂਕ ਦੇ ਠੋਕੇ