ਜੱਟ ਤੋਂ ਜੋ ਸੜਦੇ ਨੇ ਕੀ ਦੱਸਾਂ ਕਈ ਐ
ਆਪਾ ਨੂੰ ਕੀ ਸਾਡਾ ਕੰਮ ਕਾਰ ਸਭ ਸਹੀ ਐ
ਐਦਾਂ ਕਹਿ ਲੋ haterਆਂ ਦੇ ਅੱਗ ਲੱਗੀ ਪਈ ਐ
ਬਾਬੇ ਵੱਲੋਂ ਜੱਟ ਉੱਤੇ ਮੇਹਰ ਕੀਤੀ ਪਈ ਐ
ਲੋਕਾਂ ਤੋਂ ਸਾਡਾ ਕੱਖ ਨੇ ਹੋਇਆ
ਟਿੱਡੀਆਂ ਨੂੰ ਜ਼ੁਕਾਮ ਸੀ ਹੋਇਆ
ਓਹੋ ਹੋਰ ਹੁਣੇ ਜਿਹੜੇ ਪੈਸੇ ਬੱਟੇ ਜਾਂਦੇ ਵਿਕ ਨੀਂ
ਗੱਡੀ ਅਸਲਾ ਤੇ ਜੱਟ ਦਿੰਨੇ no. 1 ਨੀਂ
ਗੱਡੀ ਅਸਲਾ ਤੇ ਜੱਟ ਦਿੰਨੇ number 1 ਨੀਂ
ਗੱਡੀ ਅਸਲਾ ਤੇ ਜੱਟ ਦਿੰਨੇ number 1 ਨੀਂ
ਚਿੱਟੇ ਕੁੜਤੇ ਪਜਾਮੇ ਢਕੀ ਫਿਰਦੇ ਨੇ ਅੰਖਾਂ
ਜੱਟ ਕਿਸੇ ਨੂੰ ਹਾਜ਼ਰ ਜਵਾਬੀ ਨੇ
ਜੇ ਕੋਈ 3 5 ਕਰੇ ਕੁੜੇ ਛਾਂਗ ਦੇਈ ਦੇ ਵੱਖ
ਸਾਡੇ ਜਿੰਨ੍ਹਾਂ ਨੇ ਯਾਰਾਣੇ ਸਾਰੇ ਬਾਗ਼ੀ ਨੇ
ਚਾਲ ਝੋਟੇ ਆਲੀ ਨਾਲੇ ਪੂਰੇ ਪੂਰੇ ਕਹਿਲਾ fit ਨੀਂ
ਗੱਡੀ ਅਸਲਾ ਤੇ ਜੱਟ ਦਿੰਨੇ no. 1 ਨੀਂ
ਗੱਡੀ ਅਸਲਾ ਤੇ ਜੱਟ ਦਿੰਨੇ number 1 ਨੀਂ
ਗੱਡੀ ਅਸਲਾ ਤੇ ਜੱਟ ਦਿੰਨੇ number 1 ਨੀਂ
Desert eagle ਤੇ ਚੜ੍ਹ ਆਇਆ ਆ ਸੋਣਾ ਦੇਖ
ਵੈਰ ਸਾਡੇ ਨਾਲ ਪਊ ਪਿੱਛੋਂ ਰੋਣਾ ਦੇਖ
ਗੋਲੀ ਮਾਰ ਮੁੰਡੇ ਕਰ ਦੇ ਆ fun ਕਾਕਾ
ਕੰਮ ਸਾਡੇ ਆਲਾ ਤੇਰੇ ਤੋਂ ਨੀਂ ਹੋਣਾ ਦੇਖ
ਵਿਚ ਯਾਰਾਂ ਦੇ ਨੇ ਮੈਂ ਪਾਇਆ ਕਦੇ ਪੈਣ ਦਿਤਾ ਫਿੱਕ ਨੀਂ
ਗੱਡੀ ਅਸਲਾ ਤੇ ਜੱਟ ਦਿੰਨੇ no. 1 ਨੀਂ
ਗੱਡੀ ਅਸਲਾ ਤੇ ਜੱਟ ਦਿੰਨੇ number 1 ਨੀਂ
ਗੱਡੀ ਅਸਲਾ ਤੇ ਜੱਟ ਦਿੰਨੇ number 1 ਨੀਂ