LyricFind Logo
LyricFind Logo
Profile image icon
Lyric cover art

Off the Scale

Apple Music logo
Deezer logo
Spotify logo
Lyrics
ਕਦੇ ਕਦੇ ਮੈਂ broke ਕੁੜੇ ਕਦੇ rich ਨੀ
ਤੱਕ ਅੱਲ੍ਹੜਾਂ ਦੇ ਮੂੰਹੋਂ ਨਿਕਲਦਾ ਜ਼ਿਕ ਨੀ
ਜੱਟ ਟੌਰ ਤੇ ਸ਼ਕੀਨੀ ਹੁੰਦੀ ਪਾਉਂਦੇ pick ਨੀ
ਅਸੀਂ ਯਾਰੀ ‘ਚ ਨਾ ਕਦੇ ਵੀ ਦਿਖਾਈ ਪਿੱਠ ਨੀ
ਘੱਟ ਬੋਲਣ ਵੱਧ ਕਰਨੇ ਤੇ ਜ਼ੋਰ
ਮਿਹਰ ਬਾਬੇ ਦੀ ਤੇ ਰਹੇ ਪੂਰੀ ਲੋਰ
ਖੜਾ ਜਿੱਥੇ ਵੀ ਆ ਜੱਟ ਅੱਜ ਨੇਹੜੇ ਤੇਹੜੇ ਦਿਖਣਾ ਨੀ
ਦੇਖ ਲੈ ਕੋਈ ਦਿਖਦਾ ਜੇ ਹੋਰ
ਕਾਂਵਾ ਰੌਲੀ ਪਾਈ ਲੋਕਾਂ ਬਹੁਤ ਸ਼ੋਰ
ਬੰਦ ਨਵੇਂ ਆਏ ਲਈ ਦਿਲ ਵਾਲਾ door
ਜੋ ਵੀ ਦਿਲ ਕਰੇ ਕਰੇ, ਰੌਲੇ ਖਰੇ ਤੋਂ ਵੀ ਖਰੇ
ਰੱਖੇ ਜੁੱਤੀ ਥੱਲੇ ਸਾਰੇ ਹਵਾ-ਖੋਰ
ਸਾਡੇ ਦਿਲ ‘ਚ ਪਿਆਰ, ਨਾ jealousy ਨਾ hate
ਗੋਲੀ ਕਰਦੀ ਆ wait, ਛੇਤੀ ਮਿਲ ਜਾਵੇ mate
ਗੱਲ ਸਿੱਧੀ straight, ਜੋ ਨਾ ਹੋਇਆ ਹੁਣ rate
ਸਾਡੇ ਕੋਲੇ ਹਥਿਆਰ, ਨਾ ਕਰਦੇ debate
ਓ ਜੁਰਤਾਂ ਨਾ ਉਠੇ ਨਾ ਹੀ ਕਰਕੇ ਚਲਾਕੀਆਂ
ਸਾਡੇ ਜਿਹੇ ਜੱਟ ਨਾਲੇ ਖੋਲ੍ਹਾ ਜਾਏ ਪੰਖੀਆਂ
ਤੇ ਜਿਗਰੇ ਨੇ ਬਹੁਤ, ਚਾਉਂਦੀ ਮਿਲਦਾ ਆ ਮੌਤ
ਸਾਡੀ ਰਬ ਹੱਥ ਡੋਰ ਤੇ ਕਰੀ ਜਾਵੇ ਰੱਖੀਆਂ
ਨਾ ਸਾਥੋਂ ਲੋਕਾਂ ਉੱਤੇ ਲੋਕਾਂ ਵਾਂਗੂ ਹੋਣ ਹਵਾ ਖੋਰੀਆਂ
ਦਸ ਹੀ ਦਿਨਾਂ ‘ਚ ਅੱਜ ਚੰਗੀ ਤਰ੍ਹਾਂ ਤੌੜੀਆਂ
ਜਿੱਥੇ ਜਿੱਥੇ ਜਾਵੇ, ਓਥੇ ਪਿੱਛੇ ਪਿੱਛੇ ਛੋਰਿਆ
ਲੱਗੇ ਲੋੜ ਨਾ ਦਿਖਾਉਣ ਦੀ, ਤਾਂ ਪਾਉਂਦੇ ਨਾ story ਆ
ਪੁੱਛੀ ਵੈਲੀਆਂ ਤੋਂ, ਉਹਨਾਂ ਦੀ ਆ ਪੀੜ
ਤੇ ਤੂੰ ਬਣਨ ਨੂੰ ਫਿਰੇ ਮੇਰੀ ਹੀਰ
ਵੱਡੇ ਪੈਸਿਆਂ ਦੇ ਵਿੱਚ ਐਨੀ ਜ਼ਮੀਰ
ਨੋਟ ਘੱਟ ਚਾਹੇ, ਦਿਲ ਤੋਂ ਅਮੀਰ
ਜੱਟ ਕੱਟਣੀ ਰਹੇ ਜ਼ਿੰਦਗੀ ਨੂ G
ਮਾਲ ਚੱਲਿਆ ਤੂੰ cup ‘ਚ tea
Guess ਮਾਰਦੇ ਨੇ ਲੋਕੀ, ਕੰਮ ਕੀ?
ਬਸ ਵੈਲਪੁੰਨੇ ਆਲੀ degree
ਓ ਅਸੀਂ ਇੱਥੇ ਬਣਨੇ ਨੂੰ ਆਏ ਨਾ great ਗੋਰੀਏ
ਨੀ ਕਹਿਣ ਨਾਲ ਪਰ ਕਿਸੇ ਦਾ ਨਾ base ਗੋਰੀਏ
ਨੀ ਕੰਮ ਦੱਸ ਕਿਹੜਾ, ਸ਼ਹਿਰ ਕੋਈ state ਗੋਰੀਏ
ਨੀ ਤੋਲਾ ਪਿੱਤਲ ਨਾ ਵੈਰੀ ਦਾ ਮੈਂ weight ਗੋਰੀਏ ਨੀ
ਵਡ ਹੋਜੂ ਪਰ ਝੁਕਣੀ ਨਾ ਧੌਣ
ਜ਼ੋਰ ਕਿੰਨੇ ਮੈਨੂੰ ਸੁੱਟਣੇ ਨੂੰ ਲਾਉਣ
ਨਾ ਲੋੜ Nijjar ਨੂੰ ਦੱਸਣ ਦੀ ਕੌਣ
ਵੱਡੇ ਤੰਗ ਵੱਡੇ ਮਿੱਤਰਾ ਨੂੰ ਚਾਹੁਣ
ਵੱਡੇ ਤੰਗ ਵੱਡੇ Nijjar ਨੂੰ ਚਾਹੁਣ
ਵੱਡੇ ਤੰਗ ਵੱਡੇ Nijjar ਨੂੰ ਚਾਹੁਣ

WRITERS

Nijjar

PUBLISHERS

Lyrics © Universal Music Publishing Group, Sentric Music

Share icon and text

Share


See A Problem With Something?

Lyrics

Other