ਤੁਸੀਂ ਮੇਰੇ ਤੇ ਸਿਹਾਈ ਸੁੱਟੋ
ਤੁਸੀਂ ਆਪਣੀ ਕਾਰਤੁੱਤ ਦੀ ਸਿਹੈ ਮੇਰੇ ਤੇ ਸੁੱਟੋ
ਜੱਟ ਦਾ ਪੁੱਟ ਆ ਤੁਹਾਡੀ ਮੰਜੀ ਪੀੜ੍ਹੀ ਓਥੋਂ ਤਕ ਥੋਕੁ ਗਾ
ਤੁਹਾਡੀਆਂ ਨਸਲਾਂ ਯਾਦ ਰੱਖੋ ਗਏ
ਅਸੀਂ ਯਾਰਾਂ ਨਾਲ ਯਾਰੀਆਂ ਨਿਭਾ ਕੇ ਜਾਵਾਂਗੇ
ਨੀ ਨਾਲੇ ਵੈਰੀਆਂ ਨਾ ਵੈਰ ਵੀ ਪੁਗਾ ਕੇ ਜਾਵਾਂਗੇ
ਨੀ ਹੋਈ ਏਸ ਜ਼ਿੰਦਗੀ 'ਚ ਖੁੱਲ੍ਹਗੀ ਕੇ ਲਾ ਕੇ ਐਸ਼
ਨਾਲੇ ਸ਼ੇਰਾਂ ਅੱਤ ਵੀ ਕਰਾ ਕੇ ਜਾਵਾਂਗੇ
ਹੱਕ ਰੱਖਿਆ ਨਾ ਕਿਸੇ ਦਾ ਨਾ ਰੱਖਣ ਦਵਾਂਗੇ
ਮਾੜਾ ਤੱਕਿਆ ਨਾ ਕਿਸੇ ਦਾ ਨਾ ਤੱਕਣ ਦਵਾਂਗੇ
ਰਾਹ ਡੱਕਿਆ ਨਾ ਕਿਸੇ ਦਾ ਨਾ ਡੱਕਣ ਦਵਾਂਗੇ
ਹੱਥ ਗਲ ਮੇ ਨੂ ਪਾਊ ਜਿਹੜਾ ਕਫ਼ਨ ਦਵਾਂਗੇ
ਧੌਣ ਐਂਟੀ ਦੀ ਤੇ ਸਦਾ ਸੱਦੇ ਗੋਡੇ ਹੀ ਮਿਲਣ
ਸਾਹਬ ਨਸਲੀ ਆ ਯਾਰ ਥੱਲੇ ਥੋਡੇ ਹੀ ਮਿਲਣ
ਸੰਦ ਮਿੱਤਰਾਂ ਕੋਲ ਨੱਕੋ ਨੱਕ ਲੋਡ ਹੀ ਮਿਲਣ
ਵੱਡੇ g ਹੋ ਕੇ ਮਿੱਤਰਾਂ ਨੂੰ ਕੋਡੇ ਹੀ ਮਿਲਣ
ਪਾਉਣ ਨਿੱਜਰ ਜੋ ਕਹਿਣ ਨਾਮ ਜੱਟ ਦਾ ਨਾ ਸਹਿਣ
ਮੂੰਹੋਂ ਬਾਈ ਬਾਈ ਓਹਨਾਂ ਦੇ ਕਹਾ ਕੇ ਜਾਵਾਂਗੇ
ਅਸੀਂ ਯਾਰਾਂ ਨਾਲ ਯਾਰੀਆਂ ਨਿਭਾ ਕੇ ਜਾਵਾਂਗੇ
ਨੀ ਨਾਲੇ ਵੈਰੀਆਂ ਨਾ ਵੈਰ ਵੀ ਪੁਗਾ ਕੇ ਜਾਵਾਂਗੇ
ਨੀ ਹੋਈ ਏਸ ਜ਼ਿੰਦਗੀ 'ਚ ਖੁੱਲ੍ਹਗੀ ਕੇ ਲਾ ਕੇ ਐਸ਼
ਨਾਲੇ ਸ਼ੇਰਾਂ ਅੱਤ ਵੀ ਕਰਾ ਕੇ ਜਾਵਾਂਗੇ
ਨਾ ਵਾਧੂ ਖੁੱਲ੍ਹਣ ਚੁੱਪ ਬੁੱਲ੍ਹਾਂ ਉੱਤੇ ਘੱਟ ਬੋਲਦੇ
ਰਹਿੰਦੇ ਮਾਰਦੇ ਸ਼ਿਕਾਰੀ ਜੋ ਸ਼ਿਕਾਰ ਟੋਲਦੇ
ਬੜੇ ਖੱਬੀ ਖਾਨ ਮਿੱਤਰਾਂ ਨੇ ਕਈ ਰੋੜਤੇ
ਸਾਲੇ ਟੈਲੇਂਟ ਨੂੰ ਪੈਸੇ ਦੇ ਸੀ ਨਾਲ ਤੋਲਦੇ
ਅਸੀਂ ਏਹੋ ਜਿਹੇ ਦੱਲਿਆਂ ਤੋਂ ਦੂਰ ਹੀ ਚੰਗੇ
ਬਾਕੀ ਜੱਟ ਰੱਬ ਕੋਲੋਂ ਸੱਚੀ ਖੈਰ ਹੀ ਮੰਗੇ
ਅੜੇ ਫਾਣੇ ਵਾਂਗੂ ਕੁੜੇ ਅਸੀਂ ਜਿੱਥੇ ਵੀ ਅੜੇ
ਆਪ ਹੋਏ ਯਾ ਨਾ ਹੋਏ ਕਿੰਨੇ ਕਰਤੇ ਖੜੇ
ਕਰ ਥੋੜ੍ਹਾ ਟਾਈਮ ਵੇਟ ਮੈਨੂੰ ਕਰਦੇ ਜੋ ਹੇਟ
ਬਾਂਹ ਓਹਨਾਂ ਦੇ ਵੀ ਚੰਗੀ ਤਰ੍ਹਾਂ ਪਾ ਕੇ ਜਾਵਾਂਗੇ
ਅਸੀਂ ਯਾਰਾਂ ਨਾਲ ਯਾਰੀਆਂ ਨਿਭਾ ਕੇ ਜਾਵਾਂਗੇ
ਨੀ ਨਾਲੇ ਵੈਰੀਆਂ ਨਾ ਵੈਰ ਵੀ ਪੁਗਾ ਕੇ ਜਾਵਾਂਗੇ
ਨੀ ਹੋਈ ਏਸ ਜ਼ਿੰਦਗੀ 'ਚ ਖੁੱਲ੍ਹਗੀ ਕੇ ਲਾ ਕੇ ਐਸ਼
ਨਾਲੇ ਸ਼ੇਰਾਂ ਅੱਤ ਵੀ ਕਰਾ ਕੇ ਜਾਵਾਂਗੇ
ਅਸੀਂ ਯਾਰਾਂ ਲਈ ਸਵੇਰ ਨਹਿਰ ਸ਼ਾਮ ਨੀ ਦੇਖੇ
ਕਰੀ ਮਿਹਨਤ ਮੈਂ ਬੜੀ ਨਾ ਆਰਾਮ ਨੀ ਦੇਖੇ
ਚੀਜ਼ ਜਿਹੜੀ ਉੱਤੇ ਅੱਖ ਨਾ ਕੋਈ ਦਾਮ ਨੀ ਦੇਖੇ
ਜਿੱਥੇ ਠੋਕਣਾ ਫੇਰ ਠੋਕਣਾ ਨਾ ਨਾਮ ਨੀ ਦੇਖੇ
ਬਾਕੀ ਦਿਲ 'ਚ ਨਾ ਖੋਟ ਕੰਮ ਮਿੱਤਰਾਂ ਦਾ ਲੋਟ
ਬਾਬਾ ਦੇਈ ਜਾਵੇ ਆਪਾਂ ਵੀ ਉਡਾਈ ਜਾਈਏ ਨੋਟ
ਆਵਾਜ਼ਾਂ ਵਾਲੇ ਬਿਨਾਂ ਅਸੀਂ ਕਿੱਤੇ ਝੁਕੇ ਹੀ ਨਹੀਂ
ਬੋਹਤ ਜ਼ੋਰ ਲਾ ਲਾ ਹੰਬੇ ਅਸੀਂ ਰੁਕੇ ਹੀ ਨਹੀਂ
ਪੱਗਾਂ ਟੇਢੀਆਂ ਤੋਂ ਲਾਉਂਦੇ ਨੇ ਜੋ ਗਲਤ ਅੰਦਾਜ਼ੇ
ਸਾਲੇ ਓਹਨਾਂ ਦੇ ਵੀ ਚੱਜ ਨਾ ਝੁਕਾ ਕੇ ਜਾਵਾਂਗੇ
ਅਸੀਂ ਯਾਰਾਂ ਨਾਲ ਯਾਰੀਆਂ ਨਿਭਾ ਕੇ ਜਾਵਾਂਗੇ
ਨੀ ਨਾਲੇ ਵੈਰੀਆਂ ਨਾ ਵੈਰ ਵੀ ਪੁਗਾ ਕੇ ਜਾਵਾਂਗੇ
ਨੀ ਹੋਈ ਏਸ ਜ਼ਿੰਦਗੀ 'ਚ ਖੁੱਲ੍ਹਗੀ ਕੇ ਲਾ ਕੇ ਐਸ਼
ਨਾਲੇ ਸ਼ੇਰਾਂ ਅੱਤ ਵੀ ਕਰਾ ਕੇ ਜਾਵਾਂਗੇ