ਕਿਸੇ ਗੱਲੋਂ ਨਾ ਕੋਈ ਕਮੀ ਨਾ ਕੋਈ ਥੋੜ੍ਹ ਕੁੜੇ
ਮੇਹਰ ਮਾਲਕ ਦੀ ਪਵੇ ਨਾ ਕੋਈ ਲੋੜ ਕੁੜੇ
ਅਮੇ ਛੱਡ ਕੇ ਫਰੌੜੀਆਂ ਨਾ feel ਜਿਹੀ ਚੱਕੀ
ਪੇਚਾ ਫਸਉਣ ਦੀ ਦੇਰ ਫੇਰ seal ਲਾਈਆਂ ਪੱਕੀ
ਫਤਿਹ ਕਰ ਹੀ ਮੁੜੇ ਆ ਜ਼ੁਬਾਨ ਕੁੜੇ
ਹੌਲੀ ਹੌਲੀ ਸਾਰਾ ਜਾਨੂਗਾ ਜਹਾਨ ਕੁੜੇ
ਹੌਲੀ ਹੌਲੀ ਸਾਰਾ ਜਾਨੂਗਾ ਜਹਾਨ ਕੁੜੇ
ਲਾਈ ਰੌਣਕ ਆ ਪੂਰੀ ਦੇਖ ਸਾਰੇ ਅਲਬੇਲੇ ਆ ਨੀ
ਵੇਹਲ ਹੈਨੀ ਦਿਨ ਰਾਤ ਓਦਾਂ ਜੱਟ ਵੇਹਲੇ ਆ ਨੀ
ਵੇਹਲ ਹੈਨੀ ਦਿਨ ਰਾਤ ਓਦਾਂ ਜੱਟ ਵੇਹਲੇ ਆ ਨੀ
ਸ਼ਾਮ ਢਲਦੀ ਨੂੰ ਸਾਡੇ ਕੁੜੇ ਲੱਗ ਜਾਂਦੇ ਮੇਲੇ ਆ ਨੀ
ਵੇਹਲ ਹੈਨੀ ਦਿਨ ਰਾਤ ਓਦਾਂ ਜੱਟ ਵੇਹਲੇ ਆ ਨੀ
ਜਿਹੜੇ ਝੁਕਣ ਨੂੰ ਕਹਿੰਦੇ ਅਸੀਂ ਚੱਕ ਲਈ
ਕੰਮ done ਫੇਰ ਕਰੀਦਾ ਜਿਹੜਾ ਤੱਕ ਲਾਇਆ
ਉਹ ਤਾਂ ਨਾਲ ਧੱਕੇ ਵੀ ਜੱਟ ਰੱਖ ਲਏ
ਜਾਂਦਾ ਜੱਟ ਦੀਆਂ ਨਾਲ ਨਾ ਕਿ ਹੋਰਾਂ ਵਾਂਗੂ ਚੇਲੇ ਆ ਨੀ
ਵੇਹਲ ਹੈਨੀ ਦਿਨ ਰਾਤ ਓਦਾਂ ਜੱਟ ਵੇਹਲੇ ਆ ਨੀ
ਵੇਹਲ ਹੈਨੀ ਦਿਨ ਰਾਤ ਓਦਾਂ ਜੱਟ ਵੇਹਲੇ ਆ ਨੀ
ਸ਼ਾਮ ਢਲਦੀ ਨੂੰ ਸਾਡੇ ਕੁੜੇ ਲੱਗ ਜਾਂਦੇ ਮੇਲੇ ਆ ਨੀ
ਵੇਹਲ ਹੈਨੀ ਦਿਨ ਰਾਤ ਓਦਾਂ ਜੱਟ ਵੇਹਲੇ ਆ ਨੀ
ਲਾਉਂਦੇ ਬੰਦੇ ਨੇ gang star ਜਿਹੜੇ ਨੇੜਿਓਂ ਲੰਘਦੇ ਨੀ
Gap ਰੱਖਦੇ ਨੇ foot 4 ਤੇ ਨੀਵੀਂ ਪਾਉਣ ਸਾਲੇ ਜਿੱਦਾਂ ਨੇ ਸੰਗਦੇ ਨੀ
ਸਾਲੇ ਸਾਡੇ ਈ ਹੱਥੋਂ ਮਰਨੇ ਪਤਾ ਨੀ ਕਿਹੜੇ ਵੇਹਲੇ ਆ ਨੀ
ਵੇਹਲ ਹੈਨੀ ਦਿਨ ਰਾਤ ਓਦਾਂ ਜੱਟ ਵੇਹਲੇ ਆ ਨੀ
ਵੇਹਲ ਹੈਨੀ ਦਿਨ ਰਾਤ ਓਦਾਂ ਜੱਟ ਵੇਹਲੇ ਆ ਨੀ
ਸ਼ਾਮ ਢਲਦੀ ਨੂੰ ਸਾਡੇ ਕੁੜੇ ਲੱਗ ਜਾਂਦੇ ਮੇਲੇ ਆ ਨੀ
ਵੇਹਲ ਹੈਨੀ ਦਿਨ ਰਾਤ ਓਦਾਂ ਜੱਟ ਵੇਹਲੇ ਆ ਨੀ