LyricFind Logo
LyricFind Logo
Profile image icon
Lyric cover art

Yaari

Apple Music logo
Deezer logo
Spotify logo
Lyrics
ਹੋ ਐਵੇਂ ਕਾਹਤੋਂ ਲਾਈ ਜਾਵੇ ਮਿੱਤਰਾਂ ਨੂੰ ਲਾਰੇ
ਤੈਥੋਂ ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
Deep jandu
ਬਿਨਾਂ ਸੱਜਣਾਂ ਤੋਂ ਤੈਨੂੰ ਕਦੇ ਆਉਂਦਾ ਨੀ ਸੀ ਚੈਨ
ਸਿੱਗੇ ਨਿੱਝਰ ਦੀ ਕਰਦੇ ਉਡੀਕ ਤੇਰੇ ਨੈਨ
ਲੱਗੇ ਇਸ਼ਕੇ ਦਾ ਸੀਗਾ ਬੱਸ ਨਵਾਂ ਨਵਾਂ ਚਾਅ
ਤੇਰੇ ਲੰਘਦੇ ਨੀ ਦਿਨ ਸੀ ਆਉਂਦੇ ਨੀ ਸੀ ਸਾਹ
ਆਪੇ ਭੁੱਲੀ ਕਿਵੇਂ ਗੱਲ ਤੂੰ ਤਾਂ ਆਖਦੀ ਸੀ ਆਪੇ
ਲਾ ਲਾ ਹਿੱਕ ਨਾਲ ਨਈ ਤਾਂ ਪਰਾ ਕਰਦੇ
ਹੋ ਐਵੇਂ ਕਾਹਤੋਂ ਲਾਈ ਜਾਵੇ ਮਿੱਤਰਾਂ ਨੂੰ ਲਾਰੇ
ਤੈਥੋਂ ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਐਵੇਂ ਕਾਹਤੋਂ ਲਾਈ ਜਾਵੇ ਮਿੱਤਰਾਂ ਨੂੰ ਲਾਰੇ
ਤੈਥੋਂ ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਤੇਰੇ ਅੱਸੀ ਕੁੜੇ ਜਦੋਂ ਦੇ ਦੀਵਾਨੇ ਹੋ ਗਏ
ਨੀ ਠੇਕੇ ਥਾਣਿਆਂ ਨਾ ਯਾਰਾਂ ਦੇ ਯਾਰਾਨੇ ਹੋ ਗਏ
ਨੀ ਤੇਰੇ ਬੁੱਲ੍ਹਾਂ ਉੱਤੇ ਜਦੋਂ ਦੇ ਬਹਾਨੇ ਹੋ ਗਏ
ਨੀ ਸਾਲੀ ਮੁਲਾਕਾਤ ਹੋਈ ਨੂੰ ਜ਼ਮਾਨੇ ਹੋ ਗਏ
ਕਦੇ ਮਿਲ ਮੱਠੀ ਖਿੜੇ ਗੱਲ ਗੱਲ ਉੱਤੇ ਤਿੜੇ
ਸੁਣ ਸੋਹਣੀਏ ਤੂੰ ਇੱਕ ਪਹਿਲਾਂ ਯਾ ਕਰ ਤੇ
ਹੋ ਐਵੇਂ ਕਾਹਤੋਂ ਲਾਈ ਜਾਵੇ ਮਿੱਤਰਾਂ ਨੂੰ ਲਾਰੇ
ਤੈਥੋਂ ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਐਵੇਂ ਕਾਹਤੋਂ ਲਾਈ ਜਾਵੇ ਮਿੱਤਰਾਂ ਨੂੰ ਲਾਰੇ
ਤੈਥੋਂ ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਓਹਦੋਂ ਆਖਦੀ ਸੀ ਮੈਨੂੰ ਬੱਸ ਰਹੇ ਤੇਰੀ ਲੋਰ
ਜੱਗ ਉੱਤੇ ਹੈ ਨੀ ਤੇਰੇ ਵਰਗਾ ਕੋਈ ਹੋਰ
ਹੁਣ ਮੈਨੂੰ ਜਾਪੇ ਤੇਰੇ ਬਦਲੇ ਵਿਚਾਰ
Call ਤੇ ਕਰਾਰ ਨਾਲੇ ਬਦਲਗੀ car
ਅੱਸੀ ਤੇਰੇ ਜਿਹੇ ਬੜੇ ਐਵੇਂ ਨਖਰੇ ਜੇ ਕਰੇ
ਅੱਸੀ ਹੰਭ ਗਏ ਆਂ ਪਲਕਾਂ ਦੀ ਚਾਅ ਕਰਦੇ
ਹੋ ਐਵੇਂ ਕਾਹਤੋਂ ਲਾਈ ਜਾਵੇ ਮਿੱਤਰਾਂ ਨੂੰ ਲਾਰੇ
ਤੈਥੋਂ ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਐਵੇਂ ਕਾਹਤੋਂ ਲਾਈ ਜਾਵੇ ਮਿੱਤਰਾਂ ਨੂੰ ਲਾਰੇ
ਤੈਥੋਂ ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ

ਯਾਰੀ ਜੱਟ ਨਾਲ ਕਾਹਦੀ ਸ਼ਰੇਆਮ ਹੋ ਗਈ
ਨੀ ਆਖੀ ਜਾਵੇ ਕੀ ਮੈਂ ਬੜੀ ਬਦਨਾਮ ਹੋ ਗਈ
ਔਖੀ ਤੇਰੇ ਬਿਨਾਂ ਮਿੱਤਰਾਂ ਦੀ ਸ਼ਾਮ ਹੋ ਗਈ
ਨੀ ਕਦੇ ਕਦੇ ਸੀ glassy ਹੁਣ ਆਮ ਹੋ ਗਈ
ਬੱਸ ਰਾਤ ਕੀ ਸਵੇਰ ਦਿਨ ਚੇਤੇ ਆਉਣ ਫੇਰ
ਸੱਚੀ ਜੱਟ ਪਛਤਾਵੇ ਤੈਨੂੰ ਹਾਂ ਕਰਕੇ
ਹੋ ਐਵੇਂ ਕਾਹਤੋਂ ਲਾਈ ਜਾਵੇ ਮਿੱਤਰਾਂ ਨੂੰ ਲਾਰੇ
ਤੈਥੋਂ ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਐਵੇਂ ਕਾਹਤੋਂ ਲਾਈ ਜਾਵੇ ਮਿੱਤਰਾਂ ਨੂੰ ਲਾਰੇ
ਤੈਥੋਂ ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ
ਨਿਭਦੀ ਨੀ ਯਾਰੀ ਤਾਂ ਵੀ ਨਾ ਕਰਦੇ

WRITERS

NIJJAR

PUBLISHERS

Lyrics © Universal Music Publishing Group, Sentric Music

Share icon and text

Share


See A Problem With Something?

Lyrics

Other