LyricFind Logo
LyricFind Logo
Profile image icon
Lyric cover art

O Meri Jaan Aa

Apple Music logo
Deezer logo
Spotify logo
Lyrics
ਓ ਮੇਰੀ ਜਾਨ ਐ , ਓ ਮੇਰੀ ਜਾਨ ਐ
ਓ ਰੁੱਸੀ ਹੋਈ ਆ ਮੈਂ ਮਨਾ ਲੈਣੀ ਆ
ਓ ਰੋਂਦੀ ਮੇਰੇ ਲਈ ਮੈਂ ਹੰਸਾ ਲੈਣੀ ਆ
ਓਦੇ ਗੁਮਰਾਹ ਜਾਰੇ ਜਾਂਦੇ ਨੀ ਮੇਰੇ ਕੋਲੋਂ
ਓਹਦੇ ਵਿਚ ਹਯੋ ਓ ਮੇਰੀ ਜਾਨ ਆ
ਜੇ ਓਹਨੂੰ ਇਸ ਵਾਲਿਟੀਨੇ ਮਨਾਇਆ
ਮੇਰੀ ਜ਼ਿੰਦਗੀ ਵੱਡਾ ਨੁਕਸਾਨ ਐ
ਲੋਕੀ ਪਿਆਰ ਦੀ ਨਿਸ਼ਾਨੀ ਤਾਜ ਦੇਖਦੇ
ਮੈਂ ਤਾਂ ਵੇਖਣੀ ਹਾਏ ਓਹਦੀ ਮੁਸਕਾਨ ਐ
ਜੇ ਓਹਨੂੰ ਇਸ Valentine ਮਨਾਇਆ
ਮੇਰੀ ਜ਼ਿੰਦਗੀ ਵੱਡਾ ਨੁਕਸਾਨ ਐ
ਓ ਮੇਰੀ ਜਾਨ ਆ , ਓ ਮੇਰੀ ਜਾਨ ਐ

ਪਰਸੋ ਸੀ Rose Day ਕਲ Propose Day
ਨਾ ਪਹਿਲਾ ਵਾਂਗ ਮੈਨੂੰ ਤੂੰ ਮਨਾਇਆ
All Time Miss ਕਰਾਂ ਤੈਨੂੰ Text ਨਾ ਕਰਾ
ਨਿੱਕੂ ਤੇਰਾ ਵੀ Call ਨਾ ਕੋਈ ਆਇਆ
ਮੇਰੇ Second ਵੀ ਦਿਨਾਂ ਵਾਂਗ ਲੱਗ ਦੇ
ਜਿੰਦ ਸੋਚ ਸੋਚ ਲੱਗੀ ਘਬਰਾਉਣੇ
ਜੇ ਮੈਨੂੰ ਇਸ ਵਾਲਿਟੀਨੇ ਵੀ ਮਨਾਇਆ ਨਾ
ਮੈਂ ਵੀ ਲੱਗੇ ਫਿਰ Feeling’ਆ ਭੁਲਾਉਣੇ
ਜੋ ਵੀ ਦਿਲ ਚ ਆ ਬੋਲਕੇ ਨੀ ਦੱਸਣਾ
ਬਿਨਾਂ ਲਫ਼ਜ਼ਾਂ ਤੋਂ ਕਰਨਾ ਬਯਾਂ ਐ
Please Please, Please Please
Please Please Baby ਐਦਾਂ ਨਾ ਤੂੰ ਕਰ
ਤੇਰੇ ਬਿਨਾਂ ਰਿਹਾ ਲਾ ਮੈਂ ਅਹਿ Not Possible
ਇਕ ਘਰ ਹੋਵੇ ਆਪਣਾ ਤੂੰ ਹੋਵੇ ਮੇਰੇ ਨਾਲ
24/7 ਤੈਨੂੰ ਰਹਿਣ ਕਰਦਾ ਪਿਆਰ
ਮੈਂ ਪਾਗਲ ਬਟਾਮੀਜ਼ ਬੋਲਦਾ ਜੋ ਤੇਰੇ ਅੱਗੇ
ਹੋ ਤੇਰੇ ਨਾਲ ਹਰ ਦਿਨ Valentine ਲੱਗੇ
ਦਿਲ ਭਾਗਾਂ ਭਾਗਾਂ ਤੇਰੀ ਹੀ ਤਰਫ਼ ਆ ਰਾਹਾਂ
ਨਾ ਚਾਹ ਕੇ ਭੀ ਇਓ ਯ ਹੋ ਧੁਨੀ ਗਾ ਰਾਹਾਂ
ਮੈਂ ਜਦੋਂ ਤੇਰੇ ਖਾਬਾ ਵਾਲੇ ਰਾਹ ਤੁਰਿਆ
ਮੈਂ ਤੁਰਿਆ ਬੜਾ ਨਾ ਮੇਥੋ ਜਾਵੇ ਮੁੜਿਆ
ਓਹ ਜਿਵੇ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ
ਮੈਂ ਰਾਹਾਂ ਤੇਰੇ ਨਾਲ ਓਹਨਾ ਵਾਂਗੂ ਜੁੜਿਆ

WRITERS

DEEPAK NIKK SOOD, ROX A

PUBLISHERS

Lyrics © IPRS, Songtrust Ave

Share icon and text

Share


See A Problem With Something?

Lyrics

Other

From This Artist