ਕਾਹਤੋਂ ਪੁਛਦੇ ਤੈਨੂ ਸਾਡਾ ਸਰ੍ਦਾ ਜੇ
ਹਾਏ change ਨਾ ਹੁੰਦਾ ਯਾਰਾ ਮੰਨ ਨਾ ਭਰਦਾ ਜੇ
ਕਾਹਤੋਂ ਪੁਛਦੇ ਤੈਨੂ ਸਾਡਾ ਸਰ੍ਦਾ ਜੇ
Change ਨਾ ਹੁੰਦਾ ਯਾਰਾ ਮੰਨ ਨਾ ਭਰਦਾ ਜੇ
ਨਿੱਤ ਨਵੇਯਾ ਨਾਲ ਬੈਠਣੀ ਉੱਠਣੀ
ਦੇਖਿਆ ਤੇਰੇ ਨਾਲ ਜਿਥੇ ਜਿਥੇ ਓਹੀ ਗਈਆਂ
ਅਚਹਾ ਵੇ ਅਚਹਾ ਹੁੰਨ ਆ ਗੱਲਾਂ ਹੋ ਗਈਆਂ
ਯਾਰਾ ਵੇ ਯਾਰਾ ਹੁੰਨ ਆ ਗੱਲਾਂ ਹੋ ਗਈਆਂ
ਸਾਡੀ ਥਾਂ ਵੇ ਆਕੇ ਹੁੰਨ ਹੋਰ ਨੇ ਖਲੋ ਗਈਆਂ
ਅਚਹਾ ਵੇ ਅਚਹਾ ਹੁੰਨ ਆ ਗੱਲਾਂ ਹੋ ਗਈਆਂ
ਯਾਰਾ ਵੇ ਯਾਰਾ ਹੁੰਨ ਆ ਗੱਲਾਂ ਹੋ ਗਈਆਂ
ਸਾਡੀ ਬੰਨ’ਦੇ ਬੰਨ’ਦੇ ਰਿਹ ਗਯੀ
ਕਾਹਤੋਂ ਮੈਂ ਐਵੇਂ ਤੇਰੇ ਚਕਰਂ ਚ ਖੋ ਗਯੀ ਆ
ਅਚਹਾ ਵੇ ਅਚਹਾ ਹੁੰਨ ਆ ਗੱਲਾਂ ਹੋ ਗਈਆਂ
ਯਾਰਾ ਵੇ ਯਾਰਾ ਹੁੰਨ ਆ ਗੱਲਾਂ ਹੋ ਗਈਆਂ
ਸਾਡੀ ਥਾਂ ਵੇ ਆਕੇ ਹੁੰਨ ਹੋਰ ਨੇ ਖਲੋ ਗਈਆਂ
ਅਚਹਾ ਵੇ ਅਚਹਾ ਹੁੰਨ ਆ ਗੱਲਾਂ ਹੋ ਗਈਆਂ
ਯਾਰਾ ਵੇ ਯਾਰਾ ਹੁੰਨ ਆ ਗੱਲਾਂ ਹੋ ਗਈਆਂ
ਹੋ ਗਯਾ ਏ ਬੋਰ ਤਾਹਿ ਗੱਲਾਂ ਹੋਰ ਹੋ ਗਈਆਂ
ਅਚਹਾ ਵੇ ਅਚਹਾ ਹੁੰਨ ਆ ਗੱਲਾਂ ਹੋ ਗਈਆਂ
ਯਾਰਾ ਵੇ ਯਾਰਾ ਹੁੰਨ ਆ ਗੱਲਾਂ ਹੋ ਗਈਆਂ
ਸਾਡੀ ਥਾਂ ਵੇ ਆਕੇ ਹੁੰਨ ਹੋਰ ਨੇ ਖਲੋ ਗਈਆਂ
ਅਚਹਾ ਵੇ ਅਚਹਾ ਹੁੰਨ ਆ ਗੱਲਾਂ ਹੋ ਗਈਆਂ
ਯਾਰਾ ਵੇ ਯਾਰਾ ਹੁੰਨ ਆ ਗੱਲਾਂ ਹੋ ਗਈਆਂ