ਨੀ LV ਦੇ shade ਰੱਖਾ ਬਿੱਲੋ forehead
ਬਾਹਲੇ ਇਲਜ਼ਾਮ ਅੱਖ ਮਿਤਰਾਂ ਦੀ red
ਘੋੜੇ ਮੁਸਤਾਂਗੀ ਖੜੇ ਫਾਰਮਾ ਚ ਜੱਟੀਏ
ਫੀਮ ਰੰਗੀ ਖੜੀ ਮੁਸਤਾਂਗ ਥੱਲੇ shed ਦੇ
35-40 ਮਿੰਟ ਲਾਈਏ ready ਹੋਣ ਨੂੰ
ਮਹਿੰਗਾ ਲੀੜਾ ਲਤਾ ਓਂਦਾ ਬਾਹਰੋਂ ਪੌਣ ਨੂੰ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਹੋਜੇ ਮਿਤਰਾਂ ਦਾ ਜੇਡਾ ਕੇਰਾ ਜਾਂਦਾ ਮਿਲਕੇ
ਨੀ ਕੱਢੀ ਟੌਹਰ ਉਤੇ ਅੱਲੜਾਂ ਅੱਖ ਤਿਲਕੇ
ਅੱਖਾਂ ਫਿਰਨ ਲੜਾਉਣ ਨੂੰ ਕੀ ਨਾਰਾਂ ਸਾਡੇ ਨਾਲ
ਬਿਨਾਂ ਐਨਕਾਂ ਤੋ ਗੱਬਰੂ ਨਾ ਬਾਹਰ ਨਿਕਲੇ
ਦੇਈਏ ਵੈਲੀ ਯੂ ਨਾ ਬੰਦੇ ਕੋਈ unknown ਨੂੰ
ਬੈਠੇ ਮਹਿਫ਼ਿਲ ਚ ਪਾਸੇ ਰੱਖ ਦੇਈਏ ਫੋਨ ਨੂੰ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਨੀ ਅਲੜ ਚ ਖੜੀ ਜਾਨ ਜਾਨ ਹੱਸਦੀ
ਟਾਈਮ ਹੈਨੀ ਨਾਰ ਲਈ ਰੈਸੈਂਸ ਦੱਸਦੀ
ਨੀ ਨੈਣ ਜ ਮਲਾਕ ਲੰਘੇ ਭਾਲਦੀ ਏ ਕਿ
ਨੀ ਓੰਦੀ ਅਫਗਾਨ ਤੋ ਲਵਾ ਕੇ ਰੱਖੇ ਜੀ ਨੀ
ਵਾਲ ਜ ਕਰਲੀ ਕਰਕੇ ਨਿਕਲੀ ਝੁਮਕੇ ਪੋੰਦੇ ਕਿਕਲੀ
ਡੱਬ ਨਾਲ ਰੱਖਾ ਕਾਲ ਬਣਕੇ ਜੇਓ tattoo ਤੇਰੇ ਤਿਤਲੀ
ਨੈਣਾ ਤੇ ਮਸਕਾਰੇ ਲਾਜਮੀ ਕਾਰੇ ਹੋਣਗੇ ਨਾਰੇ
ਤੂੰ ਪਾਉਣੀ ਏ ਖਿੱਚ ਕਾਲਜੇ ਕੱਜਲ ਪਾ ਮੁਟਿਆਰੇ
ਤੇਨੂੰ ਕਿੰਨੇ ਕਿਹਾ ਅੱਖੀਆਂ ਮਲੋਣ ਨੂੰ
ਏਵੇਂ ਕਾਤੋ ਫਿਰਦੀ ਏ ਨੇੜੇ ਹੋਣ ਨੂੰ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਕੋਈ ਖੜਿਆ ਨੀ, ਜਿਹਨੇ ਨੇ ਖੇਹ ਕੇ ਵੇਖਿਆ
ਸਾਡੇ ਨਾਲ ਨਜਾਇਜ਼ ਪੰਗਾ ਲੇ ਕੇ ਵੇਖਿਆ
ਪਹਿਲ ਕਰੀ ਦੀ ਨੀ ਦੂਜ ਆਈਏ ਮੋੜ ਕੇ
ਖੇੜਾ ਕਿੰਨਾ ਛਡਾਇਆ ਹੱਥ ਜੋੜ ਜੋੜ ਕੇ
ਲਾਇਆ ਮਿੰਟ ਵੀ ਨੀ ਕੁੜੇ ਕਦੇ ਵੈਰੀ ਧੌਣ ਨੂੰ
ਮੁੰਡੇ ਵੱਧ ਵੱਧ ਪੈਂਦੇ ਪਰਚੇ ਪਵਾਉਣ ਨੂੰ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ
ਜੱਟਾ ਤੇ ਜਵਾਨੀ ਚਰਚੇ ਕਰਾਉਣ ਨੂੰ