ਓ ਵੈਲੀਆਂ ਦਾ ਲਾਣਾ ਸਾਡਾ ਵੱਜੇ ਮੂਡ ਤੋਂ
Bad ਅਸੀਂ ਬੰਦੇ ਕੀ ਓ ਲੈਣਾ good ਤੋਂ
Bad ਅਸੀਂ ਬੰਦੇ ਕੀ ਓ ਲੈਣਾ good ਤੋਂ
ਓ ਵੈਲੀਆਂ ਦਾ ਲਾਣਾ ਸਾਡਾ ਵੱਜੇ ਮੂਡ ਤੋਂ
Bad ਅਸੀਂ ਬੰਦੇ ਕੀ ਓ ਲੈਣਾ good ਤੋਂ
ਕੋਬਰੇ ਦੇ ਵਾਂਗੂ ਜੱਟ ਪੂਰਾ ਜਹਿਰੀ ਆ
p-bore ਰਹਿੰਦਾ ਡੱਬ ਨਾਲ carry ਆ
ਓ ਸੌਖਾ ਨਹੀਂਓ ਸਾਹਨਾ ਨਾਲ ਕਹਿਣਾ ਬੱਲੀਏ
ਹਥਿਆਰ ਹੁੰਦਾ ਮਰਦਾ ਦਾ ਗਹਿਣਾ ਬੱਲੀਏ
ਹਥਿਆਰ ਹੁੰਦਾ ਮਰਦਾ ਦਾ ਗਹਿਣਾ ਬੱਲੀਏ
ਕੁੰਡੀਆਂ ਨੇ ਮੁੱਛਾਂ ਕੰਨੀ ਪਾਈਆਂ ਨੱਤੀਆਂ
ਵੇਖ ਜੱਟ 21ਆਂ ਨੂੰ ਪਾਉਂਦਾ 31ਆਂ
ਚੜ੍ਹਦੀ ਜਵਾਨੀ ਸਾਡੀ ਖੂਨ ਮੰਗਦੀ
ਵੈਰੀਆਂ ਦੀ ਰੂਹ ਸਾਨੂੰ ਵੇਖ ਕੰਬਦੀ
ਓ ਸਿੱਕਾ ਸਾਡਾ ਚਲਦਾ ਹੀ ਰਹਿਣਾ ਬੱਲੀਏ
ਹਥਿਆਰ ਹੁੰਦਾ ਮਰਦਾ ਦਾ ਗਹਿਣਾ ਬੱਲੀਏ
ਹਥਿਆਰ ਹੁੰਦਾ ਮਰਦਾ ਦਾ ਗਹਿਣਾ ਬੱਲੀਏ
ਓ hater ਆਂ ਦਾ ਪਿਆ ਪੂਰਾ ਜੋਰ ਲੱਗਿਆ
ਚੜ੍ਹਦਾ ਤੂਫਾਨ ਦੱਸੋ ਕਿਹਨੇ ਡੱਕਿਆ
prince ਰੱਖਦੀ ਫਾਇਰ ਯਾਰਾਂ ਤੋਂ ਜਾਨ ਵਰਦਾ
ਚੁਣ ਚੁਣ ਕੇ ਨੀ ਗਭਰੂ ਗਦਰ ਮਾਰਦਾ
ਅਸੀਂ ਅੱਖਾਂ ਦੇ ਨਾਲ ਸਦਾ ਰਹਿਣਾ ਬੱਲੀਏ
ਹਥਿਆਰ ਹੁੰਦਾ ਮਰਦਾ ਦਾ ਗਹਿਣਾ ਬੱਲੀਏ
ਹਥਿਆਰ ਹੁੰਦਾ ਮਰਦਾ ਦਾ ਗਹਿਣਾ ਬੱਲੀਏ
ਹਥਿਆਰ ਹੁੰਦਾ ਮਰਦਾ ਦਾ ਗਹਿਣਾ ਬੱਲੀਏ