ਹਿਕ ਤੇ ਸਿਰ ਰੱਖ ਗਭਰੂ ਦੇ ਸੁਪਨੇ ਜੇ ਬੋਹਣੇ ਲਈ
ਕਾਲੀ ਨਾ ਪਏ ਜੱਟ ਦੇ ਦਿਲ ਦੀ ਧੜਕਣ ਸੁਣਣੇ ਲਈ
ਓ ਚਿੱਟੀਆਂ ਰਾਤਾਂ ਕਾਲੇ ਦਿਨ ਸਾਡੀ ਕਾਲੀ life ਕੁੜੇ
ਪਛਤਾਵਿਆਂ ਵਿੱਚ ਲੰਘਣੀ ਤੇਰੇ ਵਾਲੀ life ਕੁੜੇ
ਖੋਰੇ ਕਿਸ ਗੋਲੀ ਦੇ ਨਾਮ ਭਰੋਸਾ ਦਿਲ ਦਈ ਨਾ (ਦਿਲ ਦਈ ਨਾ)
ਓ ਫਿਰ ਸੋਚੇਗੀ ਕਾਸ਼ ਜੇ ਚੰਦਰਾ ਮਿਲਦਾਈ ਨਾ
ਤੂੰ ਫਿਰ ਸੋਚੇਗੀ ਕਾਸ਼ ਜੇ ਚੰਦਰਾ ਮਿਲਦਾਈ ਨਾ
ਸਾਡਾ ਵਾਸਤਾ ਕੋਈ ਦਲਿਆ ਤੇ ਗੰਦਾ ਨਾਲ ਨਹੀਂ
ਜਿਹੜੇ ਕੰਨ ਲਾਲਾ ਖੜ੍ਹ ਦੇ ਆ ਕੰਧਾਂ ਨਾਲ ਨਹੀਂ
ਨਿੱਟ ਲਾਟਾਂ ਵਾਂਗੂ ਰੌਪ ਤੇ ਨਚਾਈਏ ਜ਼ਿੰਦਗੀ
ਡਿਗੀ ਫੁੱਲ ਰਹਿੰਦੀ ਰਾਸ਼ਿਆਂ ਸੰਧਾ ਨਾਲ ਨਹੀਂ
ਓ ਮੂੰਹ ਦਾ ਕੌੜਾ ਮਾੜਾ ਨਜ਼ਾ ਦਿਲਦਾਈ ਨਾ (ਦਿਲਦਾਈ ਨਾ)
ਓ ਫਿਰ ਸੋਚੇਗੀ ਕਾਸ਼ ਜੇ ਚੰਦਰਾ ਮਿਲਦਾਈ ਨਾ
ਤੂੰ ਫਿਰ ਸੋਚੇਗੀ ਕਾਸ਼ ਜੇ ਚੰਦਰਾ ਮਿਲਦਾਈ ਨਾ
ਯਾਰ ਕਾਦੇ ਰਫਲਾ ਰਕਾਣੇ ਜਾਵਾਂ ਪੱਕੀਆਂ ਨਹੀਂ
ਸਾਂਭ ਸਾਂਭ ਯਾਰੀਆਂ ਜਵਾਕਾਂ ਵਾਂਗੂ ਰੱਖੀਆਂ ਨਹੀਂ
ਮਿੱਤਰਾਂ ਦੇ ਡੱਬੇ 'ਤੇ ਜਗਣਾ ਲਗਾ ਸਜਰਾ ਨਹੀਂ
ਭਾਸ਼ਾ ਜੀ ਨੂੰ ਪਿੱਤਲਦੀ ਆਉਂਦੀ ਪਾੜੇ ਵੱਖੀਆਂ
ਨੀ ਫੋਟੋਆਂ ਖਿਚਣ ਨੂੰ ਰੱਖੇ ਨਹੀਂ ਸਾਂਧ ਗੋਰੀਏ
ਤੂੰ ਖ਼ਬਰਾਂ ਨਹੀਂ ਸੁਣਦੀ ਚੜ੍ਹਾਏ ਚੰਦ ਗੋਰੀਏ
ਤੂੰ ਭਾਲਦੀ ਹੈ ਹਥੀਂ ਚੂੜਾ ਗਭਰੂ ਦੇ ਨਾਮ ਦਾ
ਮੈਂ ਜਮਦੇ ਨੇ ਮੌਤ ਨਾ ਲੈ ਆਨੰਦ ਗੋਰੀਏ ਕੀ
ਦੋਗਲਾ ਬੰਦੇ ਦਾ ਕੰਮ ਸਾਡੇ ਆ group ਚ ਨਹੀਂ ਬੋਲਣ ਦਾ
ਆਉਂਦਾ ਨਹੀਂ ਸਵਾਦ ਜਿੰਨਾ ਚੁੱਪ ਵਿੱਚ ਤੂੰ ਚੰਨਾ
ਵਾਲਾ ਜਾ ਦੀ ਨਹੀਂ ਕਿਰੜੀ ਸ਼ਾ ਦਾ ਨਾਂ
ਮੈਂ ਪਾਢਿਆ ਪੁਰਾਣੇ ਬਿਲ ਪੱਥਰਾਂ ਦੇ ਬੁੱਟ ਚ
ਫਤਿਹ ਜ਼ਬਾਨੋਂ ਰਹੇ ਨਾ ਕਦੇ ਵੀ ਹਿਲਦਾ ਹੀ ਨਾ (ਹਿਲਦਾ ਹੀ ਨਾ)
ਓ ਫਿਰ ਸੋਚੇਗੀ ਕਾਸ਼ ਜੇ ਚੰਦਰਾ ਮਿਲਦਾਈ ਨਾ
ਤੂੰ ਫਿਰ ਸੋਚੇਗੀ ਕਾਸ਼ ਜੇ ਚੰਦਰਾ ਮਿਲਦਾਈ ਨਾ