LyricFind Logo
LyricFind Logo
Profile image icon
Lyric cover art

Parcha

Apple Music logo
Deezer logo
Spotify logo
Lyrics
ਹੋ ਹੋ ਓ Crowny

ਭਲੇ ਮਾਨਸੀ ਦਾ ਰਹਾ ਨਾ ਜਮਾਨਾ ਜੱਗ ’ਤੇ
ਪੈਰ ਧਰਨਾ ਪੈਂਦਾ ਐ ਧੁਕਦੀ ਹੋਈ ਅੱਗ ’ਤੇ
ਇੱਥੇ ਜਖ਼ਮਾਂ ’ਤੇ ਲੂਣ ਬੁੱਕਣੇ ਨੂੰ ਬੜੇ ਖੱਡੇ
ਹੱਥ ਧਰ ਧਰਦੇ ਆ ਧੁਕਦੀ ਹੋਈ ਰੱਗ ’ਤੇ
ਮਾਰਾਂ ਡੰਡਾ ਮੈਂ ਗੰਡਾਸਾ ਦੀਆ ਚੰਡ ਮੈਂ ਚੰਡ ਮੈਂ
ਚਿੱਟੇ ਦਿਨ ’ਚ ਚੜਾਉਣੇ
ਹੁਣ ਚੰਦ ਮੈਂ ਚੰਦ ਮੈਂ
ਲਾਕੇ ਡੱਬ ਨਾਲ ਰੱਖ ਲਿਆ
ਸੰਦ ਮੈਂ ਸੰਦ ਮੈਂ
ਵੇਖੀ ਚਾਰੇ ਪਾਸੇ ਹੁੰਦੀ ਚਰਚਾ

ਮਿੱਤਰਾਂ ਨੂੰ ਕਿਹਨੇ ਬਦਮਾਸ਼ ਆਖਣਾ
ਦੇ ਸਿਰ ਨਾ ਪਵਾਇਆ ਪਰਚਾ
ਮਿੱਤਰਾਂ ਨੂੰ ਕਿਹਨੇ ਬਦਮਾਸ਼ ਆਖਣਾ
ਦੇ ਸਿਰ ਨਾ ਪਵਾਇਆ ਪਰਚਾ ਸਿਰ ਨਾ ਪਵਾਇਆ ਪਰਚਾ

ਗੱਭਰੂ ਕੂਰੇ ਤਬਾਹੀ ਐ ਰੇਂਜ ਜੱਟ ਦੀ ਹਾਈ ਐ
ਅੱਖਾਂ ਦੇ ਵਿੱਚ ਅੱਗ ਕੂਰੇ ਜੱਟ bone ਤੋਂ fire ਐ
ਦੁਨੀਆ ਦੇਉ ਮਿਸਾਲਾਂ ਨੀ ਅਣਖ ਨਾ ਰਾਈ ਪੋ ਰਲਦੀ ਐ
ਉਡਾਣ ਚੱਲੂ ਜੱਟ ਕੂਰੇ ਜਿੱਦਾਂ ਦੁਨੀਆ ਚਲਦੀ ਐ
ਹੁਣ ਥਾਂ-ਥਾਂ ਮਾਰੇ ਜੱਟ ਤਾਂ ਪਰਚਾ

ਮਿੱਤਰਾਂ ਨੂੰ ਕਿਹਨੇ ਬਦਮਾਸ਼ ਆਖਣਾ
ਦੇ ਸਿਰ ਨਾ ਪਵਾਇਆ ਪਰਚਾ
ਮਿੱਤਰਾਂ ਨੂੰ ਕਿਹਨੇ ਬਦਮਾਸ਼ ਆਖਣਾ
ਦੇ ਸਿਰ ਨਾ ਪਵਾਇਆ ਪਰਚਾ

ਹੁਣ ਅੱਗਿਆ ਕਰੂਗਾ ਕਾਂਡ ਜੱਟ ਦੇਊਗਾ ਅੱਜ ਖਲਾਰ
ਕੱਠ ਕਿੰਨਾਂ ਦਿਨੋਂ ਤੋਂ ਰੱਖੀ ਅੱਖ ਜਿਹੜੇ ਚਾਂਬਲੇ ਫਿਰਦੇ ਕੋਲੀ
ਛੱਤ ਆ ਬੰਦੇ ਜੋ ਵੇਲੇ ਭਲਾ ਕੌਮ ਨੇ ਨਵੇਂ ਨਵੇਂ ਜੇ ਸ਼ੋਰ ਨੇ ਉਹ ਸਾਰੇ ਚਿੰਡੀ ਚੋਰ ਨੇ
ਗੱਲਾਂ ਤੋਂ ਲੱਗੂ Taliban body ਤੋਂ ਕਮਜ਼ੋਰ ਨੇ

ਪਿੱਛੇ ਨਹੀਂ ਹੱਟਦਾ ਯਾਰ ਦੇਖੀਦਾ ਜਾ ਦਿਲਾਂ ਤੋਂ ਬਾਹਰ ਲੈਣਗੇ
ਮਾੜਾ ਕਰੂਗਾ ਮਾੜਾ ਸਹਿਣਗੇ ਸਿੱਧੇ ਹਿਸਾਬ
ਰਹਿਣਗੇ ਚੰਗੇ ਆ ਕੇ ਨਾਲ ਬਹਿਣਗੇ
ਕਈ ਐਵੇਂ ਮੈਨੂੰ ਜਾਨ ਕਹਿਣਗੇ ਯਾਰ ਮੇਰੇ ਮੈਨੂੰ ਸਾਨ ਕਹਿਣਗੇ
ਲੋਕ ਮੈਨੂੰ ਬਦਮਾਸ਼ ਲੋਕ ਮੈਨੂੰ ਬਦਮਾਸ਼ ਕਹਿਣ

ਇੱਥੇ ਦੁਨੀਆ ਪਰੇ ਤੋਂ ਪਈਆ ਪਰੇ ਪਰੇ ਗੁੱਟੀ ਚੜੇ
ਤਾਂ ਸਲਾਮਾਂ ਸਾਰਾ ਜੱਗ ਹੀ ਕਰੇ ਜੁੱਸਾ ਗੱਭਰੂ ਦਾ
ਨਿਰ ਅਸਬਾਤ ਵਰਗਾ ਰੰਗ ਸਾਧਕਾ ਦਿਲ ਸਾਡੇ
ਸੋਨੇ ਤੋਂ ਖਰੇ ਨਜ਼ਰ ਤੋਂ ਨਜ਼ਰਅੰਦਾਜ਼
ਜਿੰਨਾਂ ਨੇ ਝਾੜ ਦੇਣੀ ਆ ਮੈਂ ਲਰਤੀ ਆ ਖਾਸ
ਜਿੰਨ੍ਹਾਂ ਦੇ ਹੁੰਦੇ ਪੀਜੀ ਆ ਦੇਖ ਲਈ ਇਲਾਜ
ਉਹਨਾਂ ਦੇ ਅੱਗੇ ਮਾਰਿਆ ਕਿਚੀ ਦੀ ਚਰਚਾ

ਮਿੱਤਰਾਂ ਨੂੰ ਕਿਹਨੇ ਬਦਮਾਸ਼ ਆਖਣਾ
ਦੇ ਸਿਰ ਨਾ ਪਵਾਇਆ ਪਰਚਾ
ਮਿੱਤਰਾਂ ਨੂੰ ਕਿਹਨੇ ਬਦਮਾਸ਼ ਆਖਣਾ
ਦੇ ਸਿਰ ਨਾ ਪਵਾਇਆ ਪਰਚਾ ਸਿਰ ਨਾ ਪਵਾਇਆ ਪਰਚਾ

WRITERS

Kang Sadiq

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist