Ice ਆ neck whip ਡੇਢ ਲੱਖ ਦੀ
Hydraulic ਕਰਾਈ ਜਾਂਦੀ ਸਿਰ ਚੱਕਦੀ
ਘੁੰਮਦੇ clockwise rim ਨਖਰੋ
ਆਜਾ ਚੱਕੀਏ ਮਹੌਲ ਹੋਇਆ dim ਨਖਰੋ
Chase ਤੇ ਨਾਰਾਂ police ਤੇ ਵੈਰੀ
ਗੱਡੀਆਂ ਦੇ suicide door ਨੀ
ਡੱਬਾ ਵਿੱਚੋਂ ਝਾਕਦੇ clip ਨੀ
ਗੱਡੀਆਂ ਦੇ suicide door ਨੀ
ਡੱਬਾ ਵਿੱਚੋਂ ਝਾਕਦੇ clip ਨੀ
Blackberry pink ਜਦੋਂ ਕਰੇ ਮਿਠੀਏ
ਓਦੋਂ ਸੋਚ ਲਈ ਕਿ time cash deal ਦਾ
ਮੁੰਡੇ ਦਾ adonis ਜਿਹਾ ਰੁਤਬਾ ਰਕਾਣੇ
ਜਾਂਦਾ ਭਾਲ ’ਚ ਹੁਸਨਾ ਨੂੰ ਕੀਲ ਦਾ
Ruffian touch full bold ਆ
Bench press ਉੱਤੇ ਚਾੜੀਆਂ ਪਲੇਟਾਂ
ਖੁੱਲੇ ਖਾਲਿਆਂ ’ਚ ਲਾਉਂਦੇ ਪੱਟੂ ਜੋਰ ਨੀ
ਗੱਡੀਆਂ ਦੇ suicide door ਨੀ
ਡੱਬਾ ਵਿੱਚੋਂ ਝਾਕਦੇ clip ਨੀ
ਗੱਡੀਆਂ ਦੇ suicide door ਨੀ
ਡੱਬਾ ਵਿੱਚੋਂ ਝਾਕਦੇ clip ਨੀ
If you ain’t got no haters you ain’t poppin
She said i smell like money and i talk it
Banana colored porsche watch me hop in
You know i ride for my dogs like
ਨੀ ਪਿੰਡ ਲਲਕਾਰਾ ਸੋਹਣੇ ford ਨਾਲ ਦਾ
ਪਾਇਆ ਚਾਦਰਾ black ਜਿਓਂ ਮੋੜ ਨਾਲ ਦਾ
ਪਾਈਆਂ ਸੋਨੇ ਦੀਆਂ chain ਆ rifle ਦੇ ਬੱਟ ਤੇ
ਓ ਡੋਲੇ ’ਤੇ ਆ ਸ਼ੇਰ ਮੋਰਨੀਆਂ ਪੱਟ ਤੇ
ਨੀ ਮਿੱਤਰਾਂ ਦੀ ਆਉਣੀ ਜਾਣੀ ਜਿੱਥੇ ਹੁੰਦੀ ਆ
ਇੱਕ ਗੱਡੀ ਅੱਗੇ ਇੱਕ ਪਿੱਛੇ ਹੁੰਦੀ ਆ
ਜਿੱਥੋਂ ਦੀ ਲੰਘਾਂ ਲੋਕੀ ਰਾਹ ਛੱਡ ਦੇ
ਨਾਲ ਦੇ ਨੇ ਅੱਗ ਨਾ ਸਵਾਹ ਛੱਡ ਦੇ
ਓਹੋ table ’ਤੇ ਬਹਿਣੇ same ਯਾਰ ਨੀ
ਕੱਲ੍ਹ ਕੱਠਿਆਂ ਨੇ ਕੀਤੇ ਤੇ ਫਰਾਰ ਨੀ
ਰਾਤਾਂ ਕਾਲੀਆਂ ’ਚ gang ਆਉਂਦਾ ਬਾਹਰ ਨੀ